ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – 1 ਜਨਵਰੀ ਤੇ 16 ਜਨਵਰੀ 2017 (ਸੰਯੁਕਤ ਅੰਕ)

(ਡਾਊਨਲੋਡ (ਪੀ. ਡੀ. ਐਫ਼.)

tital

ਤਤਕਰਾ

•ਵੋਟ ਤਮਾਸ਼ਾ 2017 – ਸੰਪਾਦਕੀ

•ਇੱਕ ਸਿਵਲ ਕੋਡ  ਫਿਰਕਾਪ੍ਰਸਤਾਂ ਨੂੰ “ਔਰਤ ਹੱਕਾਂ” ਦਾ ਹੇਜ ਜਾਗਿਆ

•ਕਾਲੇ ਧਨ ਤੋਂ ਨਕਦੀ ਰਹਿਤ ਅਰਥਚਾਰੇ ਦੀ ਬੁੱਕਲ ‘ਚ ਲੁਕਦੀ ਨੋਟਬੰਦੀ

•ਕਾਰਪੋਰੇਸ਼ਨਾਂ ਦੀ ਮੀਡੀਆ ‘ਤੇ ਵਧਦੀ ਇਜ਼ਾਰੇਦਾਰੀ: ਖਤਰੇ ਦੀ ਘੰਟੀ

•ਮੇਨਕਾ ਗਾਂਧੀ ਦੇ ਬਿਆਨ ਚੋਂ ਝਲਕਦੀ ਭਾਰਤੀ ਹਕੂਮਤ ਦੀ ਬਲਾਤਕਾਰ ਪ੍ਰਤੀ ਗੈਰ-ਸੰਜ਼ੀਦਗੀ

•ਆਰਥਿਕ ਖੜੋਤ ਵੱਲ ਵਧ ਰਿਹਾ ਭਾਰਤੀ ਅਰਥਚਾਰਾ

•ਸਰਮਾਏਦਾਰੀ ‘ਚ ਮਸ਼ਹੂਰੀਆਂ ਦੀ ਵਿਚਾਰਧਾਰਾ ਤੇ ਸਰਮਾਏਦਾਰੀ ਵਿਚਾਰਧਾਰਾ ਦੀ ਮਸ਼ਹੂਰੀ (ਚੌਥੀ ਕਿਸ਼ਤ)

ਟਿੱਪਣੀਆਂ

•ਭਾਰਤ ਬਣਿਆ ਸੰਸਾਰ ‘ਚ ਦੂਜਾ ਗੈਰ-ਬਰਾਬਰੀ ਵਾਲਾ ਦੇਸ਼

•ਵਿਆਹ ਲਈ ਔਰਤਾਂ ਨੂੰ ਪਸ਼ੂਆਂ ਦੀ ਤਰਾਂ ਖਰੀਦਿਆ-ਵੇਚਿਆ ਜਾਂਦਾ ਹੈ

•ਬੇਂਗਲੁਰੂ “ਸ਼ਰਮ ਦੀ ਰਾਤ” : ਨਵੇਂ ਸਾਲ ਮੌਕੇ ਭਾਰਤ ਦੀ ‘ਸੀਲੀਕਾਨ ਵਾਦੀ’ ‘ਚ ਔਰਤਾਂ ਨਾਲ਼ ਵੱਡੇ ਪੱਧਰ ‘ਤੇ ਹੋਈਆਂ ਛੇੜਖਾਨੀ ਦੀਆਂ ਘਟਨਾਵਾਂ

•ਗਰੀਬਾਂ, ਭੁੱਖਿਆਂ ਤੇ ਕਰੋੜਪਤੀਆਂ ਦਾ ਭਾਰਤ

ਫਲਸਫਾ

•ਸਮਾਜਵਾਦੀ ਸਮਾਜ ਦੇ ਵਿਕਾਸ ‘ਚ ਉੱਚ-ਉਸਾਰ ਦੀ ਭੁਮਿਕਾ

ਵਿਰਾਸਤ

•ਮਾਰਸ਼ਲ ਲਾਅ ਦਾ ਗੁੰਮਨਾਮ ਹੀਰੋ

ਸਾਹਿਤ ਤੇ ਕਲਾ

•ਉਹ ਨਹੀਂ ਆਉਣਗੇ – ਸੁਖਵੰਤ ਕੌਰ ਮਾਨ ਦਾ ਲਘੂ ਨਾਵਲ

ਘੋਲਾਂ ਦੇ ਪਿਡ਼ ਚੋਂ

•ਜਨਚੇਤਨਾ ਅਤੇ ਇਨਕਲਾਬੀ-ਜਮਹੂਰੀ ਵਿਚਾਰਾਂ ‘ਤੇ ਹਮਲੇ ਖਿਲਾਫ਼ ਪੁਲਿਸ ਥਾਣੇ ਦਾ ਘਿਰਾਓ ਅਤੇ ਜੋਰਦਾਰ ਮੁਜਾਹਰਾ

•ਜਮਹੂਰੀ ਅਧਿਕਾਰ ਸਭਾ ਪੰਜਾਬ ਵਲੋਂ ਹਿੰਦੂ ਕੱਟੜਪੰਥੀਆਂ ਦੁਆਰਾ ਜਨਚੇਤਨਾ ਅਦਾਰੇ (ਪੰਜਾਬੀ ਭਵਨ ਲੁਧਿਆਣਾ) ਦੀ ਦੁਕਾਨ ਤੇ ਕੀਤੇ ਹੱਲੇ-ਗੁੱਲੇ ਸਬੰਧੀ ਜਾਂਚ ਰਿਪੋਰਟ

ਸ਼ਰਧਾਜਲੀ

•ਮਾਤਾ ਬੇਨਤੀ ਦੇਵੀ ਨਮਿਤ ਸ਼ਰਧਾਜਲੀ ਸਮਾਗਮ

•ਬੂਟ – ਏਦੁਆਰਦੋ ਗਾਲਿਆਨ

♦♦♦ 

ਮੈਗਜੀਨ ਲਗਵਾਉਣ ਲਈ ਚੰਦਾ- 

ਸਾਲਾਨਾ ਚੰਦਾ 120 ਰੁਪਏ

(ਡਾਕ ਰਾਹੀਂ 170 ਰੁਪਏ)

ਸੰਪਰਕ

ਲਖਵਿੰਦਰ

ਜੱਸੜਾਂ ਮੁਹੱਲਾ, ਨੇੜੇ ਬੀ.ਐਂਸ.ਐਨ.ਐਲ. ਟੇਲੀਫੋਨ ਐਕਸਚੇਂਜ,

ਸ਼ਹਿਰ ਤੇ ਡਾਕ – ਸਰਹਿੰਦ ਸ਼ਹਿਰ,ਜਿਲਾਹ੍-ਫਤਿਹਗੜ ਸਾਹਿਬ,ਪੰਜਾਬ-140406

ਫੋਨ ਨੰਬਰ

ਸੰਪਾਦਕ – 9417111015,

 ਪਰ੍ਬੰਧਕ – 98887 89421

 ਈ-ਮੇਲ-lalkaar08@rediffmail.com

ਤੁਸੀਂ ਆਪਣੀ ਮੈਂਬਰਸ਼ਿਪ/ਸਹਿਯੋਗ ਰਾਸ਼ੀ ਹੇਠ ਦਿੱਤੇ ਖਾਤੇ ਵਿੱਚ ਵੀ ਜਮਾਂਹ੍ ਕਰਵਾ ਸਕਦੇ ਹੋ।
ਸਹਿਯੋਗ ਰਾਸ਼ੀ ਭੇਜਦੇ ਸਮੇਂ ਸਾਨੂੰ ਸੂਚਿਤ ਜ਼ਰੂਰ ਕਰ ਦਿਓ-

ਲਖਵਿੰਦਰ ਸਿੰਘ, (ਪਤਾ-ਉਪਰੋਕਤ)

ਬੈਂਕ – ਸਟੇਟ ਬੈਂਕ ਆਫ਼ ਪਟਿਆਲਾ, ਸਰਹਿੰਦ ਸ਼ਹਿਰ

(IFSC Code STBP0000129)

ਖਾਤਾ ਨੰਬਰ- 5514-000-7508