ਮਨੁੱਖੀ ਜੀਵਨ ਵਿੱਚ ਮਾਤ-ਭਾਸ਼ਾ ਦਾ ਮਹੱਤਵ

TITAL

ਕਿਤਾਬ ਦਾ ਨਾਂ – ਮਨੁੱਖੀ ਜੀਵਨ ਵਿੱਚ ਮਾਤ-ਭਾਸ਼ਾ ਦਾ ਮਹੱਤਵ
ਪਰ੍ਕਾਸ਼ਕ – ਸ਼ਹੀਦ ਭਗਤ ਸਿੰਘ ਯਾਦਗਾਰੀ ਪਰ੍ਕਾਸ਼ਨ, ਲੁਧਿਆਣਾ
ਪੰਨੇ – 64
ਕੀਮਤ – 20 ਰੁਪਏ
ਪੁਸਤਕ ਪਾਰ੍ਪਤੀ – ਸ਼ਹੀਦ ਭਗਤ ਸਿੰਘ ਭਵਨ, ਸੀਲੋਆਣੀ ਰੋਡ,
ਰਾਏਕੋਟ, ਜ਼ਿਲਾਹ੍ ਲੁਧਿਆਣਾ (ਫੋਨ ਨੰ. – 98155-87807)

ਪੀ.ਡੀ.ਐਫ. ਫਾਈਲ ਇੱਥੋਂ ਡਾਊਨਲੋਡ ਕਰੋ (ਮੁਫਤ)

ਇਸ ਪੁਸਤਕ ਦੇ ਡੀਜ਼ਾਈਨ, ਪਰੂਫ ਅਤੇ ਛਪਾਈ ਬਾਰੇ ਤੁਹਾਡੀ ਰਾਏ ਜਾਣ ਕੇ ਸਾਨੂੰ ਬਹੁਤ ਖੁਸ਼ੀ ਹੋਵੇਗੀ। ਤੁਹਾਡੇ ਸੁਝਾਵਾਂ ਦਾ ਅਸੀਂ ਸਵਾਗਤ ਕਰਾਂਗੇ।

One comment on “ਮਨੁੱਖੀ ਜੀਵਨ ਵਿੱਚ ਮਾਤ-ਭਾਸ਼ਾ ਦਾ ਮਹੱਤਵ

  1. ਮੇੰ ਪੜ੍ਹੀ ਏ ਇਹ ਪੁਸਤਕ ….. ਮੇਨੂੰ ਬੜੀ ਈ ਚੰਗੀ ਲਗੀ ਏ…. ਏਸ ਕਰ ਕੇ ਜੋ ਸਾਡੇ ਵੀ ਏਸ ਸਵਾਲ ਤੇ ਬੜੀ ਗੇਹਲ ਹੇ.. ਤੇ ਅਸੀਂ ਏਹਦੇ ਨਾਲ ਜੂਝਦੇ ਪਏ ਹਾਂ. ਨਗੂਗੀ ਦਾ ਕਮ ਤਾਂ ਬੜਾ ਏ ਸਲਾਹਤਾ ਯੋਗ ਹੇ. ਅਸੀਂ ਆਪਣੇ ਮਾਸਕ ਪਤਰ ਪੰਚਮ ਵਿਚ ਕਲਾਸ ਸਟ੍ਰਗਲ ਵਿਚ ਮਤ ਭਾਸ਼ਾ ਦੀ ਲੋੜ ਉਤੇ ਬੜਾ ਕੁਝ ਛਾਪਦੇ ਹਾਂ… ਤੇ ਲੋਕਾਂ ਨੂੰ ਸਾਊਧਾਨ ਕਰਨ ਦਾ ਜਤਨ ਕਰਦੇ ਰਹੰਦੇ ਹਾਂ….

    Like

Leave a comment