‘ਲਲਕਾਰ’ ਪਾਰ੍ਪਤੀ ਸਬੰਧੀ ਜਾਣਕਾਰੀ

ਸੰਪਾਦਕ – ਮਾਨਵਜੋਤ ਸਿੰਘ

ਪ੍ਰਕਾਸ਼ਕ –  ਲਖਵਿੰਦਰ ਸਿੰਘ

ਪ੍ਰਬੰਧਕ – ਤਜਿੰਦਰ

ਸੰਪਾਦਕੀ ਬੋਰਡ – ਛਿੰਦਰਪਾਲ, ਨਵਜੋਤ, ਤਜਿੰਦਰ

ਪਤਾ – ਲਖਵਿੰਦਰ ਸਿੰਘ, ਜੱਸੜਾਂ ਮੁਹੱਲਾ, ਨੇੜੇ ਬੀ.ਐਂਸ.ਐਨ.ਐਲ. ਟੇਲੀਫੋਨ ਐਕਸਚੇਂਜ,

ਸ਼ਹਿਰ ਤੇ ਡਾਕ – ਸਰਹਿੰਦ ਸ਼ਹਿਰ,ਜਿਲ੍ਹਾ-ਫਤਿਹਗੜ ਸਾਹਿਬ,ਪੰਜਾਬ-140406

ਪ੍ਰਬੰਧਕ – ਤਜਿੰਦਰ ਸਿਂਘ (ਫੋਨ ਨੰਬਰ – 9417111015)

ਵਟਸਐਪ ਸੁਨੇਹੇ ਲਈ ਇੱਥੇ ਕਲਿੱਕ ਕਰੋ 124034

 ਈ-ਮੇਲ-lalkaar08@rediffmail.com

ਇੱਕ ਕਾਪੀ ਦਾ ਮੁੱਲ – 10 ਰੁਪਏ 

ਸਾਲਾਨਾ ਚੰਦਾ

ਦਸਤੀ – 240 ਰੁਪਏ

ਡਾਕ ਰਾਹੀਂ – 300 ਰੁਪਏ 

ਉਮਰ ਭਰ ਲਈ –  5000 ਰੁਪਏ 

ਵਿਦੇਸ਼ – 100 ਡਾਲਰ (70 ਪੌਂਡ)

ਤੁਸੀਂ ਆਪਣੀ ਮੈਂਬਰਸ਼ਿਪ/ਸਹਿਯੋਗ ਰਾਸ਼ੀ ਹੇਠ ਦਿੱਤੇ ਖਾਤੇ ਵਿੱਚ ਵੀ ਜਮਾਂਹ੍ ਕਰਵਾ ਸਕਦੇ ਹੋ।
ਸਹਿਯੋਗ ਰਾਸ਼ੀ ਭੇਜਦੇ ਸਮੇਂ ਸਾਨੂੰ ਸੂਚਿਤ ਜ਼ਰੂਰ ਕਰ ਦਿਓ-

TABDILI  PASAND  NAUJWANA  DI  LALKAAR

State Bank of India A/c no. – 3708 8079 408

Branch – Sirhind City, Distt.- Fatehgarh Sahib, Punjab

IFSC code- SBIN0050129

LALKAAR UPI-1

UPI ID – lalkaarpb@upi

UPI Number – 18501950

9 comments on “‘ਲਲਕਾਰ’ ਪਾਰ੍ਪਤੀ ਸਬੰਧੀ ਜਾਣਕਾਰੀ

  1. Dheeraj says:

    I JS wan 2 say that i hv subscribe for lalkaar last two months ago but it nt yet been came on my adress that i’ve given…..pls. chk it……

    Like

  2. RAJINDER SINGH says:

    WHAT THE HELL IS HAPPEING IN OUR COUNTRY .NO RULES FOR LEADERS ALL FOR US

    Like

  3. Kanwal Sohi says:

    ਸੰਪਾਦਕ ਜੀ
    ਤੁਸੀ ਜਾਣਦੇ ਹੀ ਹੋਵੋਂਗੇ ਅੱਜਕੱਲ
    ਫੇਸਬੁੱਕ ਤੇ ਇੰਟਰਨੈੱਟ ਕਿਸ ਸ਼ਿੱਦਤ ਨਾਲ ਵੇਤੇ ਜਾਂਦੇ ਹਨ।
    ਤਕਰੀਬਨ ਸਾਰੇ ਵਿਦਿਆਰਥੀ ਹੀ ਨੈੱਟ ਵਰਤਦੇ ਨੇ
    ਤੁਹਾਡਾ ਮੈਗਜ਼ੀਨ ਵੀ “ਤਬਦੀਲੀ ਪਸੰਦ ਵਿਦਿਆਰਥੀਆਂ ” ਲਈ ਹੈ
    ਇਸ ਵਿੱਚ ਮਾਰਕਸਵਾਦ ਸੰਬੰਧੀ ਲੇਖ ਹੁੰਦੇ ਹਨ
    ਮਾਰਕਸਵਾਦ ਪਰਗਤੀ ਅਤੇ ਵਿਗਿਆਬ ਦਾ ਹਾਮੀ ਹੈ
    ਫਿਰ ਤੁਸੀਂ ਵਿਗਿਆਨ ਦੀ ਇਸ ਦੇਣ ਵੱਲ ਕਿਉਮ ਨਹੀਂ
    ਗੌਰ ਕਰਦੇ,??
    ਲਲਕਾਰ ਦਾ ਮੌਜੂਦਾ ਅੰਕ ( ਜੂਨ- ਜੁਲਾਈ ੨੦੧੧)
    ਅਜੇ ਤੱਕ ਨੈੱਟ ਤੇ ਨਹੀ ਆਇਆ
    ਜਦੋਂ ਕਿ ਅੱਜ ੬ ਜੁਲਾਈ ਹੈ।
    ਇਸ ਪਾਸੇ ਧਿਆਨ ਦਿਓ :: ਜਦੋਂ ਆੱਫਲਾਇਨ ਐਡੀਸ਼ਨ ਆਉਂਦਾ ਤਾ
    ਕੋਸ਼ਿਸ਼ ਕਰੋ ਵੀ ਆੱਨਲਾਇਨ ਵੀ ਨਾਲੇ ਹੀ ਆ ਜਾਵੇ

    Liked by 1 person

  4. ਕੰਵਲ ਸੋਹੀ ਵੀਰ ਸਮੇਂ ਦੀ ਘਾਟ ਵੀ ਇਸ ਦਾ ਇੱਕ ਕਾਰਨ ਹੋ ਸਕਦਾ ਹੈ
    ਜਿਥੋਂ ਤੱਕ ਮੈਨੂੰ ਜਾਣ ਕਾਰੀ ਹੈ ਕੁਝ ਪੁਸਤਕਾਂ ਦੇ ਪ੍ਰਕਾਸ਼ਨ ਵਿਚ ਰੁਝੇ ਹੋਣ ਕਰਕੇ ਇਹ ਦੇਰੀ ਹੋ ਰਹੀ ਹੈ

    Like

  5. Kirtmeet says:

    lalkaar08@rediffmail.com ਐਡਰੈਸ ‘ਤੇ ਈਮੇਲ ਭੇਜਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਪਰ ਇਹ ਵਾਰ ਬਾਊਸ-ਬੈਕ ਹੋ ਰਹੀ ਹੈ। ਕੀ ਕੋਈ ਹੋਰ ਈਮੇਲ ਪਤਾ ਮਿਲ ਸਕਦਾ ਹੈ?

    Like

    • Administration says:

      ਕਿਰਤਮੀਤ ਜੀ, ਲਲਕਾਰ ਦੀ ਇਹੋ ਇੱਕੋ-ਇੱਕ ਈ-ਮੇਲ ਖਾਤਾ ਹੈ। ਤੁਸੀਂ ਆਪਣਾ ਸੁਨੇਹਾ ਸਾਡੇ ਫੇਸਬੁੱਕ ਪੰਨੇ ‘ਤੇ ਮੈਸਜ ਰਾਹੀਂ ਭੇਜ ਸਕਦੇ ਹੋ।
      https://www.facebook.com/lalkaar.mag?ref=hl&ref_type=bookmark

      ਜਾਂ ਫਿਰ ਤੁਸੀਂ ਆਪਣਾ ਸੁਨੇਹਾ ਇੱਥੇ ਹੀ ਕਮੈਂਟ ਬਾਕਸ ਵਿੱਚ ਵੀ ਲਿਖ ਸਕਦੇ ਹੋ।

      Liked by 1 person

  6. ਸੁਖਵਿੰਦਰ ਸਿੰਘ says:

    ਸੰਪਾਦਕ ਜੀ
    ਮੈਂ ਜਾਣਨਾ ਚਾਹੁੰਦਾ ਹਾਂ ਮੈਂਬਰ ਬਣਨ ਲਈ ਜੋ ਚੰਦਾ ਭੇਜਣਾ ਹੈ ।ਉਹ ਪੱਤਰ ਰਾਹੀਂ ਵੀ ਭੇਜ ਸਕਦੇ ਹਾਂ ਜਾਂ ਬੈਂਕ ਵਿਚ ਹੀ ਜਮ੍ਹਾ ਕਰਵਾਉਣਾ ਪਵੇਗਾ । ਦੂਸਰਾ ਆਪਣੀ ਰਚਨਾ ਜੇਕਰ ਭੇਜਣੀ ਹੋਏ ਤਾਂ ਕਿਵੇਂ ਭੇਜ ਸਕਦੇ ਹਾਂ ਤੇ ਕੋਈ ਖਾਸ ਫੌਂਟ ਦੀ ਵਰਤੋਂ ਕਰਨੀ ਹੈਂ ਜਾਂ ਕਿਸੇ ਵੀ ਫੌਂਟ ਚ ਭੇਜ ਸਕਦੇ ਹਾਂ

    Like

    • Administration says:

      ਚੰਦਾ ਬੈਂਕ ਵਿੱਚ ਜਮਾਂ ਕਰਵਾ ਦਿਓ ਜੀ।
      TABDILI PASAND NAUJWANA DI LALKAAR

      State Bank of India A/c no. – 3708 8079 408

      Branch – Sirhind City, Distt.- Fatehgarh Sahib, Punjab

      IFSC code- SBIN0050129

      ਇਸ ਨੰਬਰ ‘ਤੇ ਸੂਚਿਤ ਕਰ ਦੇਣਾ, ਪਤਾ ਭੇਜ ਦੇਣਾ- ਫੋਨ ਨੰਬਰ – 9417111015 (ਪਰ੍ਬੰਧਕ)

      Like

    • Administration says:

      ਰਚਨਾਵਾਂ ਸਤਲੁਜ ਫੋਂਟ ਵਿੱਚ।

      Like

Leave a comment