ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – ਸਤੰਬਰ 2014

ਡਾਊਨਲੋਡ (ਪੀ. ਡੀ. ਐਫ਼.)

lalkaar september 2014

ਤਤਕਰਾ

(ਪਡ਼ਨ ਲਈ ਸਿਰਲੇਖਾਂ ਤੇ ਕਲਿਕ ਕਰੋ) 

ਸੰਪਾਦਕੀ

•15 ਅਗਸਤ ਨੂੰ ਮੋਦੀ ਦਾ ਲਾਲ ਕਿਲੇ ‘ਤੋਂ ਭਾਸ਼ਣ: ਸਰਮਾਏਦਾਰਾਂ ਦੇ ”ਪਰ੍ਧਾਨ ਸੇਵਕ” ਵੱਲੋਂ
ਲੁੱਟ-ਜ਼ਬਰ ਦੀਆਂ ਨਵਉਦਾਰਵਾਦੀ ਨੀਤੀਆਂ ਜ਼ਾਰੀ ਰੱਖਣ ਦਾ ਐਲਾਨ

ਸਮਾਜਿਕ ਮਸਲੇ

•ਦੇਸ਼ ਦੇ ਲੋਕਾਂ ਨੂੰ ਫਿਰਕੂ ਲੀਹਾਂ ‘ਤੇ ਵੰਡਣ ਦੀ ਸ਼ਾਜਿਸ਼ ਹੋਰ ਤੇਜ਼

•ਜੋਤੀ ਨੂਰਾਂ ਦੇ ਪੇਰ੍ਮ ਵਿਆਹ ਬਹਾਨੇ ਭਾਰਤੀ ਸਮਾਜ ਬਾਰੇ ਕੁੱਝ ਗੱਲਾਂ

•ਗੁਰਬਤ ਦੇ ਮਹਾਂਸਾਗਰ ਵਿੱਚ ਉੱਸਰ ਰਹੇ ਅਮੀਰੀ ਦੇ ਆਲੀਸ਼ਾਨ ਟਾਪੂ

•ਇਜ਼ਰਾਇਲੀ ਜੁਲਮ ਦੀ ਕਹਾਣੀ — ਇੱਕ ਡਾਕਟਰ ਦੀ ਜ਼ੁਬਾਨੀ

•ਮਾਈਕਲ ਦੀ ਬਰਾਊਨ ਦੀ ਹੱਤਿਆ — ਅਮਰੀਕਾ ਵਿਚਲੇ ਨਸਲੀ ਭੇਦਭਾਵ ਦੀ ਮਾਨਸਿਕਤਾ ਦਾ ਪਰ੍ਗਟਾਵਾ

•ਲੁਧਿਆਣੇ ਦੇ ਹੌਜ਼ਰੀ ਕਾਰਖ਼ਾਨੇ ਵਿੱਚ ਅੱਗ ਲੱਗਣ ਨਾਲ਼ ਤਿੰਨ ਮਜ਼ਦੂਰਾਂ ਦੀ ਮੌਤ

ਸਿਆਸੀ ਆਰਥਿਕਤਾ

•ਕਮਿਊਨਿਜ਼ਮ ਵੱਲ ਤਬਦੀਲੀ(ਦੂਜੀ ਕਿਸ਼ਤ)

•ਇੱਕ ਸੀਨੀਅਰ ਅਰਥਸ਼ਾਸਤਰੀ ਦੀ ਕੱਚਘਰੜਤਾਭਾਰਤੀ (ਡਾ. ਸੁਖਪਾਲ ਦੇ ਲੇਖਾਂ ‘ਤੇ ਟਿੱਪਣੀ) (ਦੂਜੀ ਕਿਸ਼ਤ)

ਫਲਸਫਾ

•ਦਵੰਦਵਾਦੀ ਪਦਾਰਥਵਾਦ ਅਤੇ ਵਿਗਿਆਨ

ਸੱਭਿਆਚਾਰ

•ਬਚਾਅ ਦੀ ਭਾਲ਼ ਵਿੱਚ

ਸਾਹਿਤ ਤੇ ਕਲਾ

•ਛੋਟੀ ਕਾਲ਼ੀ ਮੱਛੀ (ਇੱਕ ਇਰਾਨੀ ਕਹਾਣੀ)

•ਕਵਿਤਾਵਾਂ

ਸਰਗ਼ਰਮੀਆਂ

•ਗ਼ਰੀਬ ਬਸਤੀ ਦੇ ਲੋਕਾਂ ਦਾ ਬਿਜਲੀ ਦਫ਼ਤਰ ‘ਤੇ ਧਰਨਾ

•ਪੰਜਾਬ ਸਰਕਾਰ ਵੱਲੋਂ ਬਣਾਏ ਕਾਲ਼ੇ ਕਨੂੰਨਾਂ ਖਿਲਾਫ਼ ਘੋਲ਼ ਜਾਰੀ

•ਨੌਜਵਾਨ ਭਾਰਤ ਸਭਾ ਵੱਲੋਂ ਅਰਥੀ ਫੂਕ ਮੁਜ਼ਾਹਰੇ

♦♦♦

 ਮੈਗਜੀਨ ਲਗਵਾਉਣ ਲਈ ਚੰਦਾ- 

ਸਾਲਾਨਾ ਚੰਦਾ 120 ਰੁਪਏ

(ਡਾਕ ਰਾਹੀਂ 150 ਰੁਪਏ)

ਸੰਪਰਕ

ਲਖਵਿੰਦਰ

ਜੱਸੜਾਂ ਮੁਹੱਲਾ, ਨੇੜੇ ਬੀ.ਐਂਸ.ਐਨ.ਐਲ. ਟੇਲੀਫੋਨ ਐਕਸਚੇਂਜ,

ਸ਼ਹਿਰ ਤੇ ਡਾਕ – ਸਰਹਿੰਦ ਸ਼ਹਿਰ,ਜਿਲ੍ਹਾ-ਫਤਿਹਗੜ ਸਾਹਿਬ,ਪੰਜਾਬ-140406

ਫੋਨ ਨੰਬਰ

ਸੰਪਾਦਕ – 96461 50249,

 ਪਰ੍ਬੰਧਕ – 98887 89421

 ਈ-ਮੇਲ-lalkaar08@rediffmail.com

ਤੁਸੀਂ ਆਪਣੀ ਮੈਂਬਰਸ਼ਿਪ/ਸਹਿਯੋਗ ਰਾਸ਼ੀ ਹੇਠ ਦਿੱਤੇ ਖਾਤੇ ਵਿੱਚ ਵੀ ਜਮ੍ਹਾਂ ਕਰਵਾ ਸਕਦੇ ਹੋ।
ਸਹਿਯੋਗ ਰਾਸ਼ੀ ਭੇਜਦੇ ਸਮੇਂ ਸਾਨੂੰ ਸੂਚਿਤ ਜ਼ਰੂਰ ਕਰ ਦਿਓ-

ਲਖਵਿੰਦਰ ਸਿੰਘ, (ਪਤਾ-ਉਪਰੋਕਤ)

ਸਟੇਟ ਬੈਂਕ ਆਫ਼ ਪਟਿਆਲਾ, ਫਤਿਹਗੜ ਸਾਹਿਬ

(IFSC Code STBP0000129)

ਖਾਤਾ ਨੰਬਰ- 000-000-5514-000-7508

Advertisements

3 comments on “ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – ਸਤੰਬਰ 2014

 1. Aman Dhaliwal says:

  How do I get Lalkar magazine in Toronto or can u send it by e mail..?

  Like

 2. Administration says:

  ਅਮਨ ਜੀ, ਅਸੀਂ ‘ਲਲਕਾਰ’ ਦਾ ਹਰ ਅੰਕ ਮਹੀਨੇ ਦੇ ਅੰਤ ਵਿੱਚ ਬਲਾਗ ਉੱਤੇ PDF ਦੇ ਰੂਪ ਵਿੱਚ ਅਪਲੋਡ ਕਰ ਦਿੰਦੇ ਹਾਂ। ਲਗਾਤਾਰ ਇਸ ਬਲਾਗ ਨਾਲ਼ ਜੁਡ਼ੇ ਰਹਿ ਕੇ ਤੁਸੀਂ ਤਾਜ਼ੇ ਅੰਕ ਹਾਸਲ ਕਰਦੇ ਰਹਿ ਸਕਦੇ ਹੋ। ਇਸ ਲਿੰਕ ਤੋਂ ਤੁਸੀਂ ਹੁਣ ਤੱਕ ਦੇ ਸਾਰੇ ਅੰਕ ਡਾਉਨਲੋਡ ਕਰ ਸਕਦੇ ਹੋ – ਲਲਕਾਰ ਦੇ ਪਿਛਲੇ ਅੰਕ
  ਦੂਜਾ ਤਰੀਕਾ ਇਹ ਹੈ ਕਿ ਬਲਾਗ ਦੇ ਸੱਜੇ ਹੱਥ ਬਣੀ ‘ਬਲਾਗ ਨਾਲ਼ ਈ-ਮੇਲ ਰਾਹੀਂ ਜੁਡ਼ੋ’ ਆਪਸ਼ਨ ਰਾਹੀਂ ਤੁਸੀਂ ਇਸ ਬਲਾਗ ਨੂੰ ‘ਫਾਲੋ’ ਕਰ ਸਕਦੇ ਹੋ, ਇਸ ਨਾਲ਼ ਇਸ ਬਲਾਗ ‘ਤੇ ਪਾਈ ਗਈ ਹਰ ਨਵੀਂ ਪੋਸਟ ਦੀ ਸੂਚਨਾ ਦੀ ਜਾਣਕਾਰੀ ਤੁਹਾਨੰ ਤੁਹਾਡੀ ਈ-ਮੇਲ ‘ਤੇ ਲਗਾਤਾਰ ਮਿਲ਼ਦੀ ਰਹੇਗੀ।

  ਤੀਜਾ ਤਰੀਕਾ ਇਹ ਹੈ ਕਿ ਤੁਸੀਂ ਸੰਪਾਦਕੀ ਪਤੇ ‘ਤੇ ਸੰਪਰਕ ਕਰਕੇ ਆਪਣੇ ਰਿਹਾਇਸ਼ੀ ਪਤੇ ‘ਤੇ ਮੈਗਜ਼ੀਨ ਡਾਕ ਰਾਹੀਂ ਮੰਗਵਾ ਸਕਦੇ ਹੋ।

  ਧੰਨਵਾਦ

  Like

 3. bahot acche lekh ne lalkar e paper de

  Like

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s