ਤਬਦੀਲੀ ਨੌਜਵਾਨਾਂ ਦੀ ਲਲਕਾਰ – 1 ਤੋਂ 15 ਅਤੇ 16 ਤੋਂ 31 ਜਨਵਰੀ 2020 (ਸੰਯੁਤਕ ਅੰਕ)

(ਡਾਊਨਲੋਡ (ਪੀ. ਡੀ. ਐਫ਼.)

Tital

ਤਤਕਰਾ

•ਨਾਗਰਿਕਤਾ ਸੋਧ ਕਨੂੰਨ ਤੇ ਸੂਚੀ ਰਾਹੀਂ ਹਿੰਦੂ ਰਾਸ਼ਟਰ ਬਣਾਉਣ ਦੀਆਂ ਕੋਸ਼ਿਸ਼ਾਂ ਅਤੇ ਇਸ ਖਿਲਾਫ਼ ਦੇਸ਼ ਵਿਆਪੀ ਵਿਰੋਧ ਦੀਆਂ ਸੰਭਾਵਨਾਵਾਂ ਤੇ ਸਮੱਸਿਆਵਾਂ (ਸੰਪਾਦਕੀ)

•ਲੋਕ ਉਭਾਰਾਂ ਦਾ ਵਰ੍ਹਾ – 2019

•ਜੀਐਸਟੀ ਨੂੰ ਲੈ ਕੇ ਸੂਬਿਆਂ ਤੇ ਕੇਂਦਰ ਸਰਕਾਰ ਦਰਮਿਆਨ ਵਧਦਾ ਰੱਟਾ

•ਝਾਰਖੰਡ ਵਿੱਚ ਵੱਡੀ ਹਾਰ ਮਿਲ਼ਣ ਨਾਲ਼ ਭਾਜਪਾ ਦੇ ਹੱਥੋਂ ਇੱਕ ਹੋਰ ਸੂਬਾ ਨਿੱਕਲਿਆ!

•ਭਾਰਤੀ ਸੰਵਿਧਾਨ ਦੇ 70 ਵਰ੍ਹੇ

•ਈਰਾਨ-ਅਮਰੀਕੀ ਝਗੜੇ ਵਿੱਚ,“ਸਭ ਠੀਕ ਠਾਕ ਨਹੀਂ ਹੈ”

•ਸਖਸ਼ੀਅਤ ਦੀ ਉਸਾਰੀ ‘ਚ ਜੀਨ ਦੇ ਯੋਗਦਾਨ ਸਬੰਧੀ ਭਰਮ

•ਕੌੜੀ ਹਕੀਕਤ: ਸੰਵਿਧਾਨ ਦੀਆਂ ਨਾਗਰਿਕਤਾ ਧਾਰਾਵਾਂ ਅੰਦਰ ਮੌਜੂਦ ਹੈ ਵਿਤਕਰੇਬਾਜ਼ੀ, ਫਿਰਕਾਪ੍ਰਸਤੀ ਤੇ ਜੋਰ ਜਬਰਦਸਤੀ

•ਫੈਜ਼ ਦੀ ਕਵਿਤਾ ਉੱਪਰ ਪਾਬੰਦੀ ਕਿਉਂ?

•ਨਵੇਂ ਸਾਲ ‘ਤੇ ਲੋਕਾਂ ਨੂੰ ਸਰਕਾਰ ਵੱਲੋਂ ਮਹਿੰਗਾਈ ਦੇ “ਤੋਹਫੇ”

ਵਿਰਾਸਤ

•ਮੌਤ ਦੀ ਗਲਿਓਂ ਪਾਰ -3

•ਬਾਬਾ ਸੋਹਣ ਸਿੰਘ ਭਕਨਾ : ਇੱਕ ਸਦੀਵੀ ਇਨਕਲਾਬੀ

ਘੋਲਾਂ ਦੇ ਪਿੜ ‘ਚੋਂ

•ਮਜ਼ਦੂਰਾਂ ਵੱਲੋਂ 8 ਜਨਵਰੀ ਨੂੰ ਦੇਸ਼ ਭਰ ਵਿੱਚ ਕੇਂਦਰੀ ਹਕੂਮਤ ਖਿਲਾਫ ਰੋਸ ਮੁਜਾਹਰੇ : ਵਿਦਿਆਰਥੀ ਤੇ ਕਿਸਾਨ ਜਥੇਬੰਦੀਆਂ ਨੇ ਵੀ ਅਵਾਜ ਬੁਲੰਦ ਕੀਤੀ

•ਨਾਗਰਿਕਤਾ ਕਨੂੰਨ ਖਿਲਾਫ ਪੰਜਾਬ ‘ਚ ਵਿਦਿਆਰਥੀਆਂ ਵੱਲੋਂ ਰੋਸ ਮੁਜਹਾਰੇ ਜਾਰੀ

•ਪੰਜਾਬੀ ਯੂਨੀਵਰਸਿਟੀ ਵਿੱਚ ਵਿਦਿਆਰਥੀ ਜਥੇਬੰਦੀਆਂ ਨੇ ਜਿੱਤਿਆ ਲਾਇਬ੍ਰੇਰੀ 24 ਘੰਟੇ ਖੁਲਵਾਉਣ ਦਾ ਮੋਰਚਾ

♦♦♦

ਲਲਕਾਰ ਪਾਰ੍ਪਤੀ ਸਬੰਧੀ

ਸੰਪਰਕ

ਲਖਵਿੰਦਰ

ਜੱਸੜਾਂ ਮੁਹੱਲਾ, ਨੇੜੇ ਬੀ.ਐਂਸ.ਐਨ.ਐਲ. ਟੇਲੀਫੋਨ ਐਕਸਚੇਂਜ,

ਸ਼ਹਿਰ ਤੇ ਡਾਕ – ਸਰਹਿੰਦ ਸ਼ਹਿਰ,ਜਿਲ੍ਹਾ-ਫਤਿਹਗੜ ਸਾਹਿਬ,ਪੰਜਾਬ-140406

ਫੋਨ ਨੰਬਰ – 9417111015 (ਪਰ੍ਬੰਧਕ)

 ਈ-ਮੇਲ-lalkaar08@rediffmail.com

ਇੱਕ ਕਾਪੀ ਦਾ ਮੁੱਲ – 10 ਰੁਪਏ 

ਸਾਲਾਨਾ ਚੰਦਾ

ਦਸਤੀ – 240 ਰੁਪਏ

ਡਾਕ ਰਾਹੀਂ – 300 ਰੁਪਏ 

ਉਮਰ ਭਰ ਲਈ –  5000 ਰੁਪਏ 

ਵਿਦੇਸ਼ – 100 ਡਾਲਰ (70 ਪੌਂਡ)

ਤੁਸੀਂ ਆਪਣੀ ਮੈਂਬਰਸ਼ਿਪ/ਸਹਿਯੋਗ ਰਾਸ਼ੀ ਹੇਠ ਦਿੱਤੇ ਖਾਤੇ ਵਿੱਚ ਵੀ ਜਮਾਂਹ੍ ਕਰਵਾ ਸਕਦੇ ਹੋ।
ਸਹਿਯੋਗ ਰਾਸ਼ੀ ਭੇਜਦੇ ਸਮੇਂ ਸਾਨੂੰ ਸੂਚਿਤ ਜ਼ਰੂਰ ਕਰ ਦਿਓ-

TABDILI  PASAND  NAUJWANA  DI  LALKAAR

State Bank of India A/c no. – 3708 8079 408

Branch – Sirhind City, Distt.- Fatehgarh Sahib, Punjab

IFSC code- SBIN0050129