ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – 1 ਅਕਤੂਬਰ ਤੇ 16 ਅਕਤੂਬਰ 2016 (ਸੰਯੁਕਤ ਅੰਕ)

(ਡਾਊਨਲੋਡ (ਪੀ. ਡੀ. ਐਫ਼.)

1

ਤਤਕਰਾ

•ਫਾਸੀਵਾਦੀ ਤਾਕਤਾਂ ਦੇ ਅੱਗੇ ਵਧਦੇ ਕਦਮ – ਸੰਪਾਦਕੀ

•ਸੰਸਾਰ ਸਰਮਾਏਦਾਰੀ ਦਾ ਡੂੰਘਾ ਹੋ ਰਿਹਾ ਆਰਥਿਕ ਸੰਕਟ

•ਕੀ ਤੁਹਾਨੂੰ ਆਪਣੇ ਮੋਬਾਇਲ ਫੋਨ ਵਿੱਚੋਂ ਕਿਸੇ ਬੱਚੇ ਦੇ ਹਾਉਂਕਿਆਂ ਦੀ ਅਵਾਜ਼ ਆ ਰਹੀ ਹੈ?

•ਇੰਟਰਨੈੱਟ ਅਡਿਕਸ਼ਨ ਦਾ ਵਧਦਾ ਰੁਝਾਨ

•ਔਰਤਾਂ ਨੂੰ ਇੱਕ ਵਸਤ ਬਣਾ ਕੇ ਪੇਸ਼ ਕਰ ਰਿਹਾ ਸਿਨੇਮਾ

•ਸਿੱਖਿਆ ਦਾ ਭਗਵਾਂਕਰਨ

•ਸਰਮਾਏਦਾਰੀ ‘ਚ ਮਸ਼ਹੂਰੀਆਂ ਦੀ ਵਿਚਾਰਧਾਰਾ ਤੇ ਸਰਮਾਏਦਾਰੀ ਵਿਚਾਰਧਾਰਾ ਦੀ ਮਸ਼ਹੂਰੀ

ਕੌਮਾਂਤਰੀ

•ਚੀਨ ਦਾ ਭਾਵੀ ਕਰਜ਼ਾ ਸੰਕਟ

ਟਿੱਪਣੀਆਂ

•ਅਮਰੀਕਾ ਅੰਦਰ ਵਧਦਾ ਪੁਲਿਸ ਜ਼ਬਰ

•ਮੱਧ ਪ੍ਰਦੇਸ਼ – ਨਵਜਨਮੇ ਬੱਚਿਆਂ ਦਾ ਨਰਕ

•ਭਾਰਤ ਵਿੱਚ ਵਧ ਰਹੀ ਬੇਰੁਜ਼ਗਾਰੀ

•ਪ੍ਰਦੇਸੀਆਂ ਦਾ ਦੇਸ਼ ਕੋਈ ਨਾ


ਵਿਰਾਸਤ

•ਭਗਤ ਸਿੰਘ ਨਾਲ਼ ਮੇਰੀਆਂ ਮੁਲਾਕਾਤਾਂ – 9

ਕਹਾਣੀ

•ਮਾਹੀਗੀਰ ਦਾ ਉਪਦੇਸ਼ 2

ਸਰਗਰਮੀਆਂ

•ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਟਸ ਯੂਨੀਅਨ ਵੱਲੋਂ ਸ਼ਹੀਦ ਭਗਤ ਸਿੰਘ ਯਾਦਗਾਰੀ ਮੁਹਿੰਮ

‘ਚੰਡੀਗੜ੍ਹ ਸਿਨੇਫ਼ਾਇਲਸ’ ਵੱਲੋਂ ਡੀ.ਏ.ਵੀ ਕਾਲਜ,ਚੰਡੀਗੜ੍ਹ ਵਿੱਚ ਫ਼ਿਲਮ ‘ਮਾਡਰਨ ਟਾਇਮਜ਼’ ਦੀ ਪਰਦਾਪੇਸ਼ੀ

•ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ ਲੁਧਿਆਣੇ ‘ਚ ਮਜ਼ਦੂਰ ਜਥੇਬੰਦੀਆਂ ਨੇ ਚਲਾਈ ਜਾਤਪਾਤ ਵਿਰੋਧੀ ਮੁਹਿੰਮ

•ਨਵੰਬਰ 1984 ਦੀ ਬਰਸੀ ਨੂੰ ਨਸਲਕੁਸ਼ੀ ਵਿਰੋਧੀ ਦਿਵਸ ਵਜੋਂ ਮਨਾਉਣ ਦਾ ਫੈਸਲਾ

ਲੁਧਿਆਣੇ ‘ਚ ‘ਇਸਤਰੀ ਮਜ਼ਦੂਰ ਸੰਗਠਨ’ ਦੀ ਸ਼ੁਰੂਆਤ

ਘੋਲਾਂ ਦੇ ਪਿਡ਼ ਚੋਂ

•ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਫ਼ੀਸਾਂ ਵਿੱਚ ਵਾਧੇ ਖ਼ਿਲਾਫ਼ ਵਿਦਿਆਰਥੀਆਂ ਦਾ ਸੰਘਰਸ਼

•ਕਾਰਖਾਨੇ ਵਿੱਚ ਹਾਦਸੇ ਵਿੱਚ ਮਾਰੇ ਗਏ ਮਜ਼ਦੂਰ ਨੂੰ ਮੁਆਵਜ਼ਾ ਦੁਆਉਣ ਲਈ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਦੀ ਅਗਵਾਈ ਵਿੱਚ ਸੰਘਰਸ਼  

ਪਾਠਕ ਮੰਚ

•ਧਾਰਮਿਕ ਅੰਧਵਿਸ਼ਵਾਸ਼ ਤੋਂ ਖਹਿੜਾ ਛੁਡਾਉਣ ਦੀ ਲੋੜ

♦♦♦ 

ਮੈਗਜੀਨ ਲਗਵਾਉਣ ਲਈ ਚੰਦਾ- 

ਸਾਲਾਨਾ ਚੰਦਾ 120 ਰੁਪਏ

(ਡਾਕ ਰਾਹੀਂ 150 ਰੁਪਏ)

ਸੰਪਰਕ

ਲਖਵਿੰਦਰ

ਜੱਸੜਾਂ ਮੁਹੱਲਾ, ਨੇੜੇ ਬੀ.ਐਂਸ.ਐਨ.ਐਲ. ਟੇਲੀਫੋਨ ਐਕਸਚੇਂਜ,

ਸ਼ਹਿਰ ਤੇ ਡਾਕ – ਸਰਹਿੰਦ ਸ਼ਹਿਰ,ਜਿਲਾਹ੍-ਫਤਿਹਗੜ ਸਾਹਿਬ,ਪੰਜਾਬ-140406

ਫੋਨ ਨੰਬਰ

ਸੰਪਾਦਕ – 9417111015,

 ਪਰ੍ਬੰਧਕ – 98887 89421

 ਈ-ਮੇਲ-lalkaar08@rediffmail.com

ਤੁਸੀਂ ਆਪਣੀ ਮੈਂਬਰਸ਼ਿਪ/ਸਹਿਯੋਗ ਰਾਸ਼ੀ ਹੇਠ ਦਿੱਤੇ ਖਾਤੇ ਵਿੱਚ ਵੀ ਜਮਾਂਹ੍ ਕਰਵਾ ਸਕਦੇ ਹੋ।
ਸਹਿਯੋਗ ਰਾਸ਼ੀ ਭੇਜਦੇ ਸਮੇਂ ਸਾਨੂੰ ਸੂਚਿਤ ਜ਼ਰੂਰ ਕਰ ਦਿਓ-

ਲਖਵਿੰਦਰ ਸਿੰਘ, (ਪਤਾ-ਉਪਰੋਕਤ)

ਬੈਂਕ – ਸਟੇਟ ਬੈਂਕ ਆਫ਼ ਪਟਿਆਲਾ, ਸਰਹਿੰਦ ਸ਼ਹਿਰ

(IFSC Code STBP0000129)

ਖਾਤਾ ਨੰਬਰ- 5514-000-7508