ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – 16 ਸਤੰਬਰ 2016

ਤਤਕਰਾ

•ਚੋਣਾਂ ਦਾ ਨੇੜੇ ਆਉਂਦਾ ਮੌਸਮ ਤੇ ਵੋਟਾਂ ਦੇ ਸਿਆਸੀ ਅਖਾੜੇ ਦੀਆਂ ਮਸ਼ਕਾਂ (ਸੰਪਾਦਕੀ)

•ਮਦਰ ਟੈਰੇਸਾ ਵੱਲੋਂ ਅਣਥੱਕ ਸੇਵਾ, ਪਰ ਕਿਸਦੀ?

•ਹੱਥੀਂ ਗੰਦ ਸਾਫ਼ ਕਰਨ ਵਾਲ਼ੇ ਦਲਿਤਾਂ ਦੀ ਦਰਦਨਾਕ ਜ਼ਿੰਦਗੀ, ਭਿਆਨਕ ਮੌਤਾਂ ਤੇ ਸਰਕਾਰਾਂ ਦੀ ਬੇਰੁਖੀ

•ਸਿੱਖਿਆ ਦਾ ਭਗਵਾਂਕਰਨ- ਤੀਜੀ-ਕਿਸ਼ਤ

ਟਿੱਪਣੀਆਂ

•ਵੇਸਵਾਗਮਨੀ, ਬੰਧੂਆ ਮਜ਼ਦੂਰੀ ਅਤੇ ਮੰਗਤਿਆਂ ਦੀ ਗਿਣਤੀ ਪੱਖੋਂ ਭਾਰਤ ਸਿਖ਼ਰ ਉੱਤੇ

•ਬਿਲ ਗੇਟਸ ਦੁਆਰਾ ਕੀਤੀ ਚੈਰਿਟੀ

•ਭਾਰਤ – ਕੁਪੋਸ਼ਣ ਤੋਂ ਪੀੜਤ ਲੋਕਾਂ ਦਾ ਘਰ

ਕੌਮਾਂਤਰੀ

•ਬਲੋਚਿਸਤਾਨ ਨਾਲ਼ ਹਮਦਰਦੀ ਪਿੱਛੇ ਲੁਕੇ ਅੰਨਹੀ ਕੌਮਪ੍ਰਸਤੀ ਦੇ ਮਨਸੂਬੇ

ਫਲਸਫਾ

•ਸਮਾਜਵਾਦੀ ਸਮਾਜ ਦੇ ਵਿਕਾਸ ‘ਚ ਉੱਚ-ਉਸਾਰ ਦੀ ਭੂਮਿਕਾ

ਵਿਰਾਸਤ

•ਭਗਤ ਸਿੰਘ ਨਾਲ਼ ਮੇਰੀਆਂ ਮੁਲਾਕਾਤਾਂ – 8

ਸਾਹਿਤ ਅਤੇ ਕਲਾ

•ਹਰਮਨਪਿਆਰਤਾ ਅਤੇ ਯਥਾਰਥਵਾਦ

•ਮਾਹੀਗੀਰ ਦਾ ਉਪਦੇਸ਼ (ਕਹਾਣੀ)

ਘੋਲਾਂ ਦੇ ਪਿਡ਼ ਚੋਂ

•ਪੰਜਾਬੀ ਯੂਨੀਵਰਸਿਟੀ ‘ਚ ਕਸ਼ਮੀਰੀ ਲੋਕਾਂ ਉੱਪਰ ਜ਼ਬਰ ਖਿਲਾਫ ਸਫਲ ਰੈਲੀ

•ਵਿਦਿਆਰਥੀ ਮੰਗਾਂ ਨੂੰ ਲੈਕੇ ਨਹਿਰੂ ਕਾਲਜ ਵਿੱਚ ਹੜਤਾਲ

ਸਰਗਰਮੀਆਂ

•ਪੰਜਾਬ ਯੂਨੀਵਰਸਿਟੀ ‘ਚ ‘ਭਾਰਤ ‘ਚ ਜਾਤ ਦਾ ਸਵਾਲ ਤੇ ਇਸਦਾ ਹੱਲ’ ਵਿਸ਼ੇ ‘ਤੇ ਵਿਚਾਰ-ਗੋਸ਼ਟੀ

•’ਜਾਤਪਾਤ ਦੀ ਸਮੱਸਿਆ ਤੇ ਇਸਦਾ ਹੱਲ’ ਵਿਸ਼ੇ ‘ਤੇ ਵਿਚਾਰ ਗੋਸ਼ਟੀ ਦਾ ਆਯੋਜਨ

•ਪਾਠਕ ਮੰਚ

♦♦♦ 

ਮੈਗਜੀਨ ਲਗਵਾਉਣ ਲਈ ਚੰਦਾ- 

ਸਾਲਾਨਾ ਚੰਦਾ 120 ਰੁਪਏ

(ਡਾਕ ਰਾਹੀਂ 150 ਰੁਪਏ)

ਸੰਪਰਕ

ਲਖਵਿੰਦਰ

ਜੱਸੜਾਂ ਮੁਹੱਲਾ, ਨੇੜੇ ਬੀ.ਐਂਸ.ਐਨ.ਐਲ. ਟੇਲੀਫੋਨ ਐਕਸਚੇਂਜ,

ਸ਼ਹਿਰ ਤੇ ਡਾਕ – ਸਰਹਿੰਦ ਸ਼ਹਿਰ,ਜਿਲਾਹ੍-ਫਤਿਹਗੜ ਸਾਹਿਬ,ਪੰਜਾਬ-140406

ਫੋਨ ਨੰਬਰ

ਸੰਪਾਦਕ – 96461 50249,

 ਪਰ੍ਬੰਧਕ – 98887 89421

 ਈ-ਮੇਲ-lalkaar08@rediffmail.com

ਤੁਸੀਂ ਆਪਣੀ ਮੈਂਬਰਸ਼ਿਪ/ਸਹਿਯੋਗ ਰਾਸ਼ੀ ਹੇਠ ਦਿੱਤੇ ਖਾਤੇ ਵਿੱਚ ਵੀ ਜਮਾਂਹ੍ ਕਰਵਾ ਸਕਦੇ ਹੋ।
ਸਹਿਯੋਗ ਰਾਸ਼ੀ ਭੇਜਦੇ ਸਮੇਂ ਸਾਨੂੰ ਸੂਚਿਤ ਜ਼ਰੂਰ ਕਰ ਦਿਓ-

ਲਖਵਿੰਦਰ ਸਿੰਘ, (ਪਤਾ-ਉਪਰੋਕਤ)

ਬੈਂਕ – ਸਟੇਟ ਬੈਂਕ ਆਫ਼ ਪਟਿਆਲਾ, ਸਰਹਿੰਦ ਸ਼ਹਿਰ

(IFSC Code STBP0000129)

ਖਾਤਾ ਨੰਬਰ- 5514-000-7508

Advertisements