ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – 58, 1 ਅਗਸਤ 2016

(ਡਾਊਨਲੋਡ (ਪੀ. ਡੀ. ਐਫ਼.)

1

ਤਤਕਰਾ

•ਭਾਰਤੀ ਰਾਜ ਸੱਤਾ ਵੱਲੋਂ ਕਸ਼ਮੀਰੀ ਲੋਕਾਂ ‘ਤੇ ਢਾਹੇ ਜਾ ਰਹੇ ਅਣਮਨੁੱਖੀ ਜ਼ਬਰ ਵਿਰੁੱਧ ਅਵਾਜ਼ ਬੁਲੰਦ ਕਰੋ

•ਪੰਜਾਬ ਸਰਕਾਰ ਇੱਕ ਹੋਰ ਕਾਲ਼ਾ ਕਨੂੰਨ ਪਕੋਕਾ ਲੈ ਕੇ ਆਉਣ ਦੀ ਤਿਆਰੀ ‘ਚ

•ਲੋਕਾਂ ‘ਤੇ ਜ਼ਬਰ ਦਾ ‘ਸੰਵਿਧਾਨਕ’ ਸੰਦ: ਅਫਸਪਾ

•ਇਨਸਾਨੀ ਬਲੀਆਂ, ਤਾਂ ਕਿ ਧਨਾਢਾਂ ਨੂੰ ਗੰਦਗੀ ਤੋਂ ਕੋਈ ਤਕਲੀਫ ਨਾ ਹੋਵੇ!

•ਸਿੱਖਿਆ ਉੱਪਰ ਮੰਡਰਾ ਰਹੇ ਖਤਰੇ ਦੇ ਬੱਦਲ

ਟਿੱਪਣੀਆਂ

•ਦਿਨੋਂ-ਦਿਨ ਵਧ ਰਹੀ ਹੈ ਭਾਰਤ ਦੇ ਧਨਾਢਾਂ ਦੀ ਆਮਦਨ

•ਉਲੰਪਿਕ ਖੇਡਾਂ ਨੇ ਲਈਆਂ 2500 ਜਾਨਾਂ

•ਸਾਮਰਾਜੀ ਜੰਗਾਂ ਦੀ ਭੇਂਟ ਚੜਦਾ ਬਚਪਨ

ਫ਼ਲਸਫ਼ਾ

•ਕਮਿਊਨਿਜ਼ਮ ‘ਚ ਤਬਦੀਲੀ ਦੇ ਦੌਰਾਨ ਪੈਦਾਵਾਰੀ ਤਾਕਤਾਂ ਅਤੇ ਪੈਦਾਵਾਰੀ ਸਬੰਧਾਂ ਦੀ ਵਿਰੋਧਤਾਈ; ਜਿਣਸ ਪੈਦਾਵਾਰ ਦਾ ਅੰਤ

ਵਿਰਾਸਤ

•ਭਗਤ ਸਿੰਘ ਨਾਲ਼ ਮੇਰੀਆਂ ਮੁਲਾਕਾਤਾਂ – 5

ਸਾਹਿਤ

•ਸ਼ਹਿਰ (ਕਹਾਣੀ)

•ਮੈਰੀ ਅ ਨੂੰ ਯਾਦ ਕਰਦੇ ਹੋਏ (ਕਵਿਤਾ)

•’ਕੋਮਸੋਮੋਲਸਕਾਇਆ ਪ੍ਰਾਵਦਾ’ ਰਸਾਲੇ ਦੇ ਸਾਹਿਤਕ ਵਿਭਾਗ ਦੇ ਪ੍ਰਬੰਧਕ ਸ. ਤ੍ਰੇਗੁਬ ਨਾਲ਼ ਗੱਲਬਾਤ

ਸਰਗਰਮੀਆਂ

•’ਗਿਆਨ ਪ੍ਰਸਾਰ ਸਮਾਜ’ (ਇਕਾਈ-ਬਠਿੰਡਾ) ਵੱਲੋਂ ਤਿੰਨ ਰੋਜ਼ਾ ‘ਬਾਲ ਫ਼ਿਲਮ ਮਿਲਣੀ’ ਦਾ ਸਫ਼ਲ ਆਯੋਜਨ

•ਪਾਠਕ ਮੰਚ

♦♦♦ 

ਮੈਗਜੀਨ ਲਗਵਾਉਣ ਲਈ ਚੰਦਾ- 

ਸਾਲਾਨਾ ਚੰਦਾ 120 ਰੁਪਏ

(ਡਾਕ ਰਾਹੀਂ 150 ਰੁਪਏ)

ਸੰਪਰਕ

ਲਖਵਿੰਦਰ

ਜੱਸੜਾਂ ਮੁਹੱਲਾ, ਨੇੜੇ ਬੀ.ਐਂਸ.ਐਨ.ਐਲ. ਟੇਲੀਫੋਨ ਐਕਸਚੇਂਜ,

ਸ਼ਹਿਰ ਤੇ ਡਾਕ – ਸਰਹਿੰਦ ਸ਼ਹਿਰ,ਜਿਲਾਹ੍-ਫਤਿਹਗੜ ਸਾਹਿਬ,ਪੰਜਾਬ-140406

ਫੋਨ ਨੰਬਰ

ਸੰਪਾਦਕ – 96461 50249,

 ਪਰ੍ਬੰਧਕ – 98887 89421

 ਈ-ਮੇਲ-lalkaar08@rediffmail.com

ਤੁਸੀਂ ਆਪਣੀ ਮੈਂਬਰਸ਼ਿਪ/ਸਹਿਯੋਗ ਰਾਸ਼ੀ ਹੇਠ ਦਿੱਤੇ ਖਾਤੇ ਵਿੱਚ ਵੀ ਜਮਾਂਹ੍ ਕਰਵਾ ਸਕਦੇ ਹੋ।
ਸਹਿਯੋਗ ਰਾਸ਼ੀ ਭੇਜਦੇ ਸਮੇਂ ਸਾਨੂੰ ਸੂਚਿਤ ਜ਼ਰੂਰ ਕਰ ਦਿਓ-

ਲਖਵਿੰਦਰ ਸਿੰਘ, (ਪਤਾ-ਉਪਰੋਕਤ)

ਬੈਂਕ – ਸਟੇਟ ਬੈਂਕ ਆਫ਼ ਪਟਿਆਲਾ, ਸਰਹਿੰਦ ਸ਼ਹਿਰ

(IFSC Code STBP0000129)

ਖਾਤਾ ਨੰਬਰ- 5514-000-7508