ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – 56, 16 ਜੂਨ 2016

ਡਾਊਨਲੋਡ (ਪੀ. ਡੀ. ਐਫ਼.)

Tital

ਤਤਕਰਾ

•ਮੋਦੀ ਹਕੂਮਤ ਦੇ ਦੋ ਸਾਲ : ਕਿਰਤੀ ਲੋਕ ਬੇਹਾਲ਼ ਸਰਮਾਏਦਾਰ ਮਾਲਾ-ਮਾਲ

•ਭਾਰਤੀ ਸਮਾਜ ‘ਚ ਮੌਜੂਦ ਜਾਤ ਪਾਤੀ ਦਾਬਾ-21ਵੀਂ ਸਦੀ ਦੇ ਮੱਥੇ ‘ਤੇ ਕਲੰਕ

•ਡੂੰਘੇ ਹੋ ਰਹੇ ਆਰਥਿਕ ਸੰਕਟ ਦਰਮਿਆਨ ਵਧਦਾ ਸੰਸਾਰ ਵਿਆਪੀ ਵਪਾਰਕ ਜੰਗ ਦਾ ਖ਼ਤਰਾ

•ਔਰਤ ਦੀ ਗੁਲਾਮੀ ਦਾ ਆਰਥਿਕ ਅਧਾਰ (ਦੂਜੀ ਕਿਸ਼ਤ)

•ਪੋਰਨੋਗ੍ਰਾਫੀ ਇੱਕ ਸਰਮਾਏਦਾਰਾ ਕੋਹੜ (ਦੂਜੀ ਕਿਸ਼ਤ)

ਟਿੱਪਣੀਆਂ

•ਬੁਰੇ ਦਿਨਾਂ ਦੀ ਇੱਕ ਹੋਰ ਦਸਤਕ : ਬਜਰੰਗ ਦਲ ਦੇ ਹਥਿਆਰਾਂ ਦੇ ਸਿਖਲਾਈ ਕੈਂਪ

•ਭ੍ਰਿਸ਼ਟਾਚਾਰ, ਘਪਲੇਬਾਜ਼ੀ ਦੀ ਸ਼ਿਕਾਰ ਮਗਨਰੇਗਾ

•ਵਧਦੇ ਆਰਥਿਕ ਪਾੜੇ

•ਪੇਚਸ਼ ਕਾਰਨ ਹੁੰਦੀਆਂ ਮੌਤਾਂ ਨਾਕਸ ਸਿਹਤ ਢਾਂਚੇ ਦੀ ਉਦਾਹਰਨ

ਵਿਰਾਸਤ

•ਭਗਤ ਸਿੰਘ ਨਾਲ਼ ਮੇਰੀਆਂ ਮੁਲਾਕਾਤਾਂ  – 3

ਫ਼ਲਸਫ਼ਾ

•ਕੰਮ ਲਈ ਮਿਹਨਤਾਨੇ ਤੋਂ ਲੋੜਾਂ ਦੀ ਸੰਤੁਸ਼ਟੀ ਤੱਕ

ਕਵਿਤਾ

•ਦਸਤਖ਼ਤ

•ਇਨਕਲਾਬ

•ਰਾਹਾਂ ਦੀ ਕਹਾਣੀ

ਸਰਗਰਮੀਆਂ

•ਓਕਟੇਵ ਕਲਾਥਿੰਗ ਦੇ ਮਜ਼ਦੂਰਾਂ ਦੀ ਜੋਰਦਾਰ ਹੜਤਾਲ ਨੇ ਹੈਂਕੜਬਾਜ਼ ਮਾਲਕ ਨੂੰ ਈਨ ਮੰਨਣ ‘ਤੇ ਮਜ਼ਬੂਰ ਕੀਤਾ

•ਨੌਜਵਾਨ ਭਾਰਤ ਸਭਾ ਵੱਲੋਂ ਵੱਖ-ਵੱਖ ਥਾਵਾਂ ‘ਤੇ ਬਾਲ ਰਚਨਾਤਮਕਤਾ ਕੈਂਪਾਂ ਦਾ ਆਯੋਜਨ

ਸ਼ਰਧਾਂਜਲੀ

•ਮੁਹੰਮਦ ਅਲੀ- ਇੱਕ ਸ਼ਰਧਾਂਜਲੀ

♦♦♦ 

ਮੈਗਜੀਨ ਲਗਵਾਉਣ ਲਈ ਚੰਦਾ- 

ਸਾਲਾਨਾ ਚੰਦਾ 120 ਰੁਪਏ

(ਡਾਕ ਰਾਹੀਂ 150 ਰੁਪਏ)

ਸੰਪਰਕ

ਲਖਵਿੰਦਰ

ਜੱਸੜਾਂ ਮੁਹੱਲਾ, ਨੇੜੇ ਬੀ.ਐਂਸ.ਐਨ.ਐਲ. ਟੇਲੀਫੋਨ ਐਕਸਚੇਂਜ,

ਸ਼ਹਿਰ ਤੇ ਡਾਕ – ਸਰਹਿੰਦ ਸ਼ਹਿਰ,ਜਿਲਾਹ੍-ਫਤਿਹਗੜ ਸਾਹਿਬ,ਪੰਜਾਬ-140406

ਫੋਨ ਨੰਬਰ

ਸੰਪਾਦਕ – 96461 50249,

 ਪਰ੍ਬੰਧਕ – 98887 89421

 ਈ-ਮੇਲ-lalkaar08@rediffmail.com

ਤੁਸੀਂ ਆਪਣੀ ਮੈਂਬਰਸ਼ਿਪ/ਸਹਿਯੋਗ ਰਾਸ਼ੀ ਹੇਠ ਦਿੱਤੇ ਖਾਤੇ ਵਿੱਚ ਵੀ ਜਮਾਂਹ੍ ਕਰਵਾ ਸਕਦੇ ਹੋ।
ਸਹਿਯੋਗ ਰਾਸ਼ੀ ਭੇਜਦੇ ਸਮੇਂ ਸਾਨੂੰ ਸੂਚਿਤ ਜ਼ਰੂਰ ਕਰ ਦਿਓ-

ਲਖਵਿੰਦਰ ਸਿੰਘ, (ਪਤਾ-ਉਪਰੋਕਤ)

ਬੈਂਕ – ਸਟੇਟ ਬੈਂਕ ਆਫ਼ ਪਟਿਆਲਾ, ਸਰਹਿੰਦ ਸ਼ਹਿਰ

(IFSC Code STBP0000129)

ਖਾਤਾ ਨੰਬਰ- 5514-000-7508