ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – 16 ਮਈ 2016

ਡਾਊਨਲੋਡ (ਪੀ. ਡੀ. ਐਫ਼.)

tital

ਤਤਕਰਾ

ਪੰਜਾਬ ਦੀ ਦਿਸ਼ਾਹੀਣ ਭਟਕਦੀ ਜਵਾਨੀ ਨੌਜਵਾਨਾਂ ਨੂੰ ਇਨਕਲਾਬ ਲੀਹਾਂ ‘ਤੇ ਜਥੇਬੰਦ ਕਰਨਾ ਸਮੇਂ ਦੀ ਅਣਸਦੀ ਲੋੜ – ਸੰਪਾਦਕੀ

ਕਿਸਾਨ-ਮਜ਼ਦੂਰ ਖੁਦਕੁਸ਼ੀਆਂ ਤੇ ਕਰਜ਼ੇ ਦੀ ਸਮੱਸਿਆ ਨੂੰ ਸਮਝਦਿਆਂ

ਇੱਕ ਹੋਰ ਸ਼ਰਮਨਾਕ ਹਾਦਸਾ ਜੋ ਸਵਾਲ ਬਣ ਸਾਡੇ ਮੱਥੇ ਉੱਪਰ ਉੱਕਰਿਆ ਗਿਆ

•ਰਾਸ਼ਟਰੀ ਸਵੈਸੇਵਕ ਸੰਘ ਦੀ ਅਸਲੀ ਜਨਮ ਕੁੰਡਲੀ

ਵਿਆਹੁਤਾ ਬਲਾਤਕਾਰ — ਚਰਚਾ ਦੀ ਲੋੜ

ਅਪਰਾਧਾਂ ‘ਚ ਨਾਬਾਲਗਾਂ ਦੀ ਵਧਦੀ ਸ਼ਮੂਲੀਅਤ ਭਵਿੱਖ ਲਈ ਚਿੰਤਾ ਦਾ ਮਸਲਾ

ਆਰਥਿਕ ਅਸਥਿਰਤਾ ਦਰਮਿਆਨ ਬੇਸਿੱਟਾ ਰਹੀ ਜੀ-20 ਮੀਟਿੰਗ

ਬੰਗਲੌਰ ਦੇ ਜੁਝਾਰੂ ਮਜ਼ਦੂਰਾਂ ਨੇ ਮੋਦੀ ਸਰਕਾਰ ਦੀ ਗੋਡਣੀਆਂ ਲਵਾਈਆਂ

ਚਾਕਲੇਟ ਸੱਨਅਤ ਦਾ ਗੁਲਾਮ ਬਚਪਨ

ਕੌਮਾਂਤਰੀ ਮਜ਼ਦੂਰ ਦਿਵਸ ‘ਤੇ ਸੰਸਾਰ ਭਰ ਵਿੱਚ ਗੂੰਜੀ ਮਜ਼ਦੂਰ ਮੁਕਤੀ ਦੀ ਅਵਾਜ਼

ਚੀਨ ਦਾ ਸੁੰਗੜਦਾ ਵਪਾਰ ਸੰਕਟਗ੍ਰਸਤ ਸੰਸਾਰ ਅਰਥਚਾਰੇ ਦੀਆਂ ਮੁਸੀਬਤਾਂ ‘ਚ ਇੱਕ ਹੋਰ ਵਾਧਾ

•ਅਮਰੀਕੀ ਬੱਚਿਆਂ ਦਰਮਿਆਨ ਵਧਦੀ ਗਰੀਬੀ-ਦਰ

•ਲੁਧਿਆਣੇ ਦੇ ਤਿੰਨ ਕੱਪੜਾ ਮਜ਼ਦੂਰਾਂ ਦੀ ਦਰਦਨਾਕ ਮੌਤ ਦਾ ਕਸੂਰਵਾਰ ਕੌਣ?

•ਪਾਵਰ ਪ੍ਰੈੱਸ ‘ਤੇ ਮਜ਼ਦੂਰ ਦੀ ਉਂਗਲ਼ ਕੱਟੀ ਗਈ : ਮਾਲਕ ਨੇ ਬੋਲੇ ਸ਼ਰਮਨਾਕ ਬੋਲ – ”ਤੂੰ ਜਾਣਬੁੱਝ ਕੇ ਕਟਵਾਈ ਹੈ”!!

ਵਿਰਾਸਤ

ਭਗਤ ਸਿੰਘ ਨਾਲ਼ ਮੇਰੀਆਂ ਮੁਲਾਕਾਤਾਂ

ਸਾਹਿਤ

•ਦੇਸ਼-ਧ੍ਰੋਹੀ ਦੀ ਮਾਂ (ਕਹਾਣੀ)

•ਚੰਗੇ ਕਾਰਨ ਲਈ ਖਦੇੜਿਆ ਗਿਆ (ਕਵਿਤਾ)

ਸ਼ਰਧਾਂਜਲੀ

•ਅਲਵਿਦਾ ਸਾਥੀ ਸਤਨਾਮ!

ਸਰਗਰਮੀਆਂ

ਕੌਮਾਂਤਰੀ ਮਜ਼ਦੂਰ ਦਿਵਸ ਲੁਧਿਆਣਾ ਵਿਖੇ ‘ਮੌਕੇ ਮਜ਼ਦੂਰ ਦਿਵਸ ਕਾਨਫਰੰਸ’ ਦਾ ਆਯੋਜਨ

ਜਵਾਹਰਲਾਲ ਨਹਿਰੂ ਯੂਨੀਵਰਸਿਟੀ ‘ਚ ਜਾਰੀ ਜਬਰ ਤੇ ਟਾਕਰਾ

‘ਚੰਡੀਗੜ੍ਹ ਸਿਨੇਫ਼ਾਈਲਸ’ ਵੱਲੋਂ ਚੰਡੀਗੜ੍ਹ ਵਿਖੇ ਪਹਿਲਾ ਫ਼ਿਲਮ-ਸ਼ੋਅ  ਸੱਤਿਆਜੀਤ ਰੇ ਦੀ ਫ਼ਿਲਮ ‘ਜਨ ਅਰਾਨਿਆ’ ਦੀ ਪੇਸ਼ਕਾਰੀ

ਸ਼ਹੀਦ ਭਗਤ ਸਿੰਘ ਵਿਚਾਰ ਮੰਚ ਵੱਲੋਂ ਸ਼ਿਮਲੇ ਵਿੱਚ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਦਾ ਉਦਘਾਟਨ

♦♦♦ 

ਮੈਗਜੀਨ ਲਗਵਾਉਣ ਲਈ ਚੰਦਾ- 

ਸਾਲਾਨਾ ਚੰਦਾ 120 ਰੁਪਏ

(ਡਾਕ ਰਾਹੀਂ 150 ਰੁਪਏ)

ਸੰਪਰਕ

ਲਖਵਿੰਦਰ

ਜੱਸੜਾਂ ਮੁਹੱਲਾ, ਨੇੜੇ ਬੀ.ਐਂਸ.ਐਨ.ਐਲ. ਟੇਲੀਫੋਨ ਐਕਸਚੇਂਜ,

ਸ਼ਹਿਰ ਤੇ ਡਾਕ – ਸਰਹਿੰਦ ਸ਼ਹਿਰ,ਜਿਲਾਹ੍-ਫਤਿਹਗੜ ਸਾਹਿਬ,ਪੰਜਾਬ-140406

ਫੋਨ ਨੰਬਰ

ਸੰਪਾਦਕ – 96461 50249,

 ਪਰ੍ਬੰਧਕ – 98887 89421

 ਈ-ਮੇਲ-lalkaar08@rediffmail.com

ਤੁਸੀਂ ਆਪਣੀ ਮੈਂਬਰਸ਼ਿਪ/ਸਹਿਯੋਗ ਰਾਸ਼ੀ ਹੇਠ ਦਿੱਤੇ ਖਾਤੇ ਵਿੱਚ ਵੀ ਜਮਾਂਹ੍ ਕਰਵਾ ਸਕਦੇ ਹੋ।
ਸਹਿਯੋਗ ਰਾਸ਼ੀ ਭੇਜਦੇ ਸਮੇਂ ਸਾਨੂੰ ਸੂਚਿਤ ਜ਼ਰੂਰ ਕਰ ਦਿਓ-

ਲਖਵਿੰਦਰ ਸਿੰਘ, (ਪਤਾ-ਉਪਰੋਕਤ)

ਬੈਂਕ – ਸਟੇਟ ਬੈਂਕ ਆਫ਼ ਪਟਿਆਲਾ, ਸਰਹਿੰਦ ਸ਼ਹਿਰ

(IFSC Code STBP0000129)

ਖਾਤਾ ਨੰਬਰ- 5514-000-7508

 

Advertisements