ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – 16 ਮਾਰਚ 2016

ਡਾਊਨਲੋਡ (ਪੀ. ਡੀ. ਐਫ਼.)

untitled

ਤਤਕਰਾ

•ਮੋਦੀ ਸਰਕਾਰ ਦਾ ਦੂਸਰਾ ਬਜਟ ਮੋਦੀ ਸਰਕਾਰ ਦੇ ਲੋਕ ਵਿਰੋਧੀ ਕਿਰਦਾਰ ਦਾ ਸ਼ੀਸ਼ਾ

•ਕਰਜ਼ਿਆਂ ਰਾਹੀਂ ਲੋਕਾਂ ਦੀ ਕਮਾਈ ਵਿੱਚ ਸੰਨ੍ਹ ਲਾ ਰਹੇ ਧਨਾਢ

•ਔਰਤਾਂ ਦੀ ਦੁਰਦਸ਼ਾ

•ਹਿੰਦੂਤਵੀ ਕੱਟੜਪੰਥੀਆਂ ਵੱਲ਼ੋਂ ਆਗਰਾ ਵਿੱਚ ਫਿਰਕੂ ਹਿੰਸਾ ਭੜਕਾਉਣ ਦੀਆਂ ਸਾਜਿਸ਼ਾਂ

•ਨਸ਼ਾ-ਮੁਕਤ ਸਮਾਜ ਲਈ ਕੀ ਕਰਨਾ ਲੋੜੀਏ?

•ਰੂਸ ਵਿੱਚ ਕੋਲ਼ਾ ਖਾਣ ਵਿਸਫੋਟ

•ਪੰਜਾਬ ਸੂਬੇ ਦਾ ਸਿਹਤ ਢਾਂਚਾ ਖੁਦ ਮਰੀਜ਼

•ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ – ਪੇਂਡੂ ਰੁਜ਼ਗਾਰ ਗਰੰਟੀ ਯੋਜਨਾ

•ਇੱਕ ਤਰਾਸਦੀ ਜੋ ਕਿਸੇ ਦੀਆਂ ਅੱਖਾਂ ਵਿੱਚ ਕੱਚ ਵਾਂਗ ਨਹੀਂ ਖੁੱਭਦੀ

•ਸੁੱਚੇ ਸੂਰਮੇ ਦੀ “ਸੂਰਮਗਤੀ” ‘ਤੇ ਮੁੜ ਵਿਚਾਰ

•ਸਕੈਂਡੀਨੇਵੀਆਈ ਮੁਲਕਾਂ ਵਿੱਚ ਤਿੱਖਾ ਹੁੰਦਾ ਜਮਾਤੀ ਧਰੁਵੀਕਰਨ

•ਲੋਕ ਬੁੱਧੀਜੀਵੀ ਕੌਣ ਹਨ?

•ਆਪਣੇ ਸਾਥੀ ਸ਼ਹੀਦ ਭਗਤ ਸਿੰਘ ਦੀਆਂ ਯਾਦਾਂ

•ਸਿਆਸੀ ਸਿੱਖਿਆ

ਫ਼ਲਸਫ਼ਾ

•ਜਮਾਤੀ ਵਿਚਾਰ ਅਤੇ ਜਮਾਤੀ ਹਕੂਮਤ

ਸਾਹਿਤ

•ਦਰਿਆ ਦਾ ਦੂਸਰਾ ਕਿਨਾਰਾ (ਕਹਾਣੀ)

•ਜਦ ਫਾਸਿਸਟ ਮਜ਼ਬੂਤ ਹੋ ਰਹੇ ਸਨ (ਕਵਿਤਾ)

•ਰੋਜ਼ੀ ਰੋਟੀ ਦਾ ਸਵਾਲ (ਕਵਿਤਾ)

ਸਰਗਰਮੀਆਂ

•ਨੌਜਵਾਨ ਭਾਰਤ ਸਭਾ ਵਲੋਂ 8 ਮਾਰਚ ‘ਕੌਮਾਂਤਰੀ ਔਰਤ ਦਿਹਾੜੇ’ ਮੌਕੇ  ‘ਤੇ
“ਭਾਰਤ ਵਿਚ ਔਰਤਾਂ ਦੀ ਦੁਰਦਸ਼ਾ ਤੇ ਮੁਕਤੀ ਦਾ ਰਾਹ” ਵਿਸ਼ੇ ‘ਤੇ ਵਿਚਾਰ ਚਰਚਾ

♦♦♦ 

ਮੈਗਜੀਨ ਲਗਵਾਉਣ ਲਈ ਚੰਦਾ- 

ਸਾਲਾਨਾ ਚੰਦਾ 120 ਰੁਪਏ

(ਡਾਕ ਰਾਹੀਂ 150 ਰੁਪਏ)

ਸੰਪਰਕ

ਲਖਵਿੰਦਰ

ਜੱਸੜਾਂ ਮੁਹੱਲਾ, ਨੇੜੇ ਬੀ.ਐਂਸ.ਐਨ.ਐਲ. ਟੇਲੀਫੋਨ ਐਕਸਚੇਂਜ,

ਸ਼ਹਿਰ ਤੇ ਡਾਕ – ਸਰਹਿੰਦ ਸ਼ਹਿਰ,ਜਿਲਾਹ੍-ਫਤਿਹਗੜ ਸਾਹਿਬ,ਪੰਜਾਬ-140406

ਫੋਨ ਨੰਬਰ

ਸੰਪਾਦਕ – 96461 50249,

 ਪਰ੍ਬੰਧਕ – 98887 89421

 ਈ-ਮੇਲ-lalkaar08@rediffmail.com

ਤੁਸੀਂ ਆਪਣੀ ਮੈਂਬਰਸ਼ਿਪ/ਸਹਿਯੋਗ ਰਾਸ਼ੀ ਹੇਠ ਦਿੱਤੇ ਖਾਤੇ ਵਿੱਚ ਵੀ ਜਮਾਂਹ੍ ਕਰਵਾ ਸਕਦੇ ਹੋ।
ਸਹਿਯੋਗ ਰਾਸ਼ੀ ਭੇਜਦੇ ਸਮੇਂ ਸਾਨੂੰ ਸੂਚਿਤ ਜ਼ਰੂਰ ਕਰ ਦਿਓ-

ਲਖਵਿੰਦਰ ਸਿੰਘ, (ਪਤਾ-ਉਪਰੋਕਤ)

ਬੈਂਕ – ਸਟੇਟ ਬੈਂਕ ਆਫ਼ ਪਟਿਆਲਾ, ਸਰਹਿੰਦ ਸ਼ਹਿਰ

(IFSC Code STBP0000129)

ਖਾਤਾ ਨੰਬਰ- 5514-000-7508

Advertisements