ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – ਅਕਤੂਬਰ 2015

 ਡਾਊਨਲੋਡ (ਪੀ. ਡੀ. ਐਫ਼.)

LalkaarOct15_1_

ਤਤਕਰਾ

(ਪਡ਼ਨ ਲਈ ਸਿਰਲੇਖਾਂ ਤੇ ਕਲਿਕ ਕਰੋ) 

ਸੰਪਾਦਕੀ

•ਫਿਰਕੂ ਬੁਜਦਿਲਾਂ ਵੱਲੋਂ ਪ੍ਰੋ. ਕਲਬੁਰਗੀ ਦਾ ਕਤਲ

ਸਮਾਜਕ ਮਸਲੇ

•ਮੋਗਾ ਗੋਲ਼ੀ ਕਾਂਡ ਵਿਰੁੱਧ ਉੱਠੀ ਵਿਦਿਆਰਥੀ ਲਹਿਰ

•ਧਰਮ ਦੇ ਰੱਥ ‘ਤੇ “ਮਾਰਕਸਵਾਦ”…

•ਇਹਨਾਂ ਮੌਤਾਂ ਦੀ ਵਜ੍ਹਾ ਬਿਮਾਰੀ ਹੈ ਜਾਂ ਕਾਰਨ ਕੁਝ ਹੋਰ

• 2ਸਤੰਬਰ ਦੀ ਦੇਸ਼ ਵਿਆਪੀ ਹੜਤਾਲ

•ਯੂਰਪ ਦਾ ਸ਼ਰਨਾਰਥੀ ਸੰਕਟ

•ਕਿਰਤੀਆਂ ਨੂੰ ਸਹਿਣਾ ਪੈ ਰਿਹਾ ਛਾਂਟੀਆਂ, ਬੇਰੁਜ਼ਗਾਰੀ ਅਤੇ ਕੰਮ ਦਾ ਵਾਧੂ ਬੋਝ

•ਮਾਓਵਾਦੀ ਚੀਨ ਵਿੱਚ ਬੱਚਿਆਂ ਦੀ ਸਮੂਹਿਕ ਦੇਖਭਾਲ ਨੇ ਔਰਤਾਂ ਨੂੰ ਕਿਵੇਂ ਅਜ਼ਾਦ ਕੀਤਾ!

•ਮਜ਼ਦੂਰ ਜਮਾਤੀ ਸੰਗੀਤ ਦੀਆਂ ਸਮੱਸਿਆਵਾਂ

ਟਿੱਪਣੀਆਂ

•ਦੋਗਲੀ ਭਾਰਤੀ ਨਿਆਂਪਾਲਕਾ

•ਟੀ.ਵੀ ‘ਤੇ ਚੱਲ ਰਿਹਾ ਇੱਕ ਨਵਾਂ ਪਖੰਡ

•ਨੌਜਵਾਨਾਂ ਦਾ ਭਵਿੱਖ ਤੇ ਸ਼ਾਇਨਿੰਗ ਇੰਡੀਆ

•ਲਾਪਰਵਾਹੀਆਂ ‘ਤੇ ਹਮਦਰਦੀ ਦੇ ਪੋਚੇ

•ਦੇਸ਼ ਵਿੱਚ ਔਰਤਾਂ ਦੀ ਵਧ ਰਹੀ ਅਸੁਰੱਖਿਆ

•ਹੁਣ ਕਸ਼ਮੀਰ ‘ਚ ਵੀ ਬੀਫ ‘ਤੇ ਪਬੰਦੀ

ਵਿਸ਼ੇਸ਼ ਲੇਖ

•ਗਣੇਸ਼ ਸ਼ੰਕਰ ਵਿਦਿਆਰਥੀ

ਰਾਜਸੀ ਸਿੱਖਿਆ

•ਸਿਆਸੀ ਸ਼ਬਦਾਵਲੀ

ਫਲਸਫਾ

•ਆਰਥਿਕ ਨਿਯਮਾਂ ਦਾ ਬਾਹਰਮੁਖੀ ਖਾਸਾ

ਪੁਸਤਕ ਸਮੀਖਿਆ’

ਹਮਸਫ਼ਰ’ ਨਾਵਲ ਰੂਸ ਦੀ ਮਹਾਨ ਦੇਸ਼-ਭਗਤਕ ਜੰਗ ਦੌਰਾਨ…

ਕਹਾਣੀ

ਗੈਸ ਚੈਂਬਰਾਂ ‘ਚੋਂ ਫਰਾਰੀ

ਸਰਗਰਮੀਆਂ

•ਦੂਜੀ ਤਿੰਨ ਦਿਨਾਂ ‘ਰਾਏਕੋਟ ਫ਼ਿਲਮ ਮਿਲਣੀ

•ਭਾਰਤੀ ਡਾਈਂਗ ਹਾਦਸਾ ਅਤੇ ਇਨਸਾਫ਼ ਲਈ ਮਜ਼ਦੂਰਾਂ ਦਾ ਇੱਕਮੁੱਠ ਘੋਲ਼

•ਲੁਧਿਆਣੇ ‘ਚ ਗੁੰਡਾਗਰਦੀ ਖਿਲਾਫ਼ ਜਨਤਕ ਘੋਲ਼

♦♦♦ 

ਮੈਗਜੀਨ ਲਗਵਾਉਣ ਲਈ ਚੰਦਾ- 

ਸਾਲਾਨਾ ਚੰਦਾ 240 ਰੁਪਏ

(ਡਾਕ ਰਾਹੀਂ 300 ਰੁਪਏ)

ਸੰਪਰਕ

ਲਖਵਿੰਦਰ

ਜੱਸੜਾਂ ਮੁਹੱਲਾ, ਨੇੜੇ ਬੀ.ਐਂਸ.ਐਨ.ਐਲ. ਟੇਲੀਫੋਨ ਐਕਸਚੇਂਜ,

ਸ਼ਹਿਰ ਤੇ ਡਾਕ – ਸਰਹਿੰਦ ਸ਼ਹਿਰ,ਜਿਲਾਹ੍-ਫਤਿਹਗੜ ਸਾਹਿਬ,ਪੰਜਾਬ-140406

ਫੋਨ ਨੰਬਰ

ਸੰਪਾਦਕ – 96461 50249,

 ਪਰ੍ਬੰਧਕ – 98887 89421

 ਈ-ਮੇਲ-lalkaar08@rediffmail.com

ਤੁਸੀਂ ਆਪਣੀ ਮੈਂਬਰਸ਼ਿਪ/ਸਹਿਯੋਗ ਰਾਸ਼ੀ ਹੇਠ ਦਿੱਤੇ ਖਾਤੇ ਵਿੱਚ ਵੀ ਜਮਾਂਹ੍ ਕਰਵਾ ਸਕਦੇ ਹੋ।
ਸਹਿਯੋਗ ਰਾਸ਼ੀ ਭੇਜਦੇ ਸਮੇਂ ਸਾਨੂੰ ਸੂਚਿਤ ਜ਼ਰੂਰ ਕਰ ਦਿਓ-

ਲਖਵਿੰਦਰ ਸਿੰਘ, (ਪਤਾ-ਉਪਰੋਕਤ)

ਸਟੇਟ ਬੈਂਕ ਆਫ਼ ਪਟਿਆਲਾ, ਫਤਿਹਗੜ ਸਾਹਿਬ

(IFSC Code STBP0000129)

ਖਾਤਾ ਨੰਬਰ- 5514-000-7508

Advertisements