ਤਬਦੀਲੀ ਨੌਜਵਾਨਾਂ ਦੀ ਲਲਕਾਰ – 16 ਤੋਂ 31 ਅਕਤੂਬਰ 2018

(ਡਾਊਨਲੋਡ (ਪੀ. ਡੀ. ਐਫ਼.)

Tital

ਤਤਕਰਾ

ਸੰਪਾਦਕੀ

•‘ਪਿੰਜਰਾ ਤੋੜ’ ਅਤੇ ‘ਕਰਫਿਊ ਟਾਈਮ ਦੇ ਖਾਤਮੇ’ ਲਈ ਵਿਦਿਆਰਥੀਆਂ ਦਾ ਸੰਘਰਸ਼ : ਪਿੱਤਰ ਸੱਤ੍ਹਾ ਨੂੰ ਵੰਗਾਰਨ ਦਾ ਇਤਿਹਾਸਕ ਕਦਮ

ਸਮਾਜਿਕ ਮਸਲੇ

•ਕੈਪਟਨ ਸਰਕਾਰ ਵੱਲੋਂ ਅਧਿਆਪਕਾਂ ਨੂੰ ਪੱਕੇ ਕਰਨ ਦੇ ਨਾਂ ’ਤੇ ਮਾਰੀ ਜਾ ਰਹੀ ਹੈ ਉਹਨਾਂ ਦੇ ਢਿੱਡਾਂ ’ਤੇ ਲੱਤ!

•‘ਆਯੂਸ਼ਮਾਨ ਭਾਰਤ ਸਕੀਮ’ : ਅਡੰਬਰ ਰਚਕੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਂਣ ਦੀ ਸਰਕਾਰ ਦੀ ਇੱਕ ਹੋਰ ਕੋਸ਼ਿਸ਼

•ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਦੇ ਜੀਣ ਦਾ ਹੱਕ : ਸੁਪਨੇ ਤੋਂ ਸੱਚ ਤੱਕ

•ਚੀਨ ਵਿੱਚ ਆਤਸ਼ਕ ਰੋਗ ’ਤੇ ਜਿੱਤ

•ਔਰਤਾਂ ਦੀ ਅਜ਼ਾਦੀ

•ਮੋਦੀ ਦੇ “ਗੁਜ਼ਰਾਤ ਮਾਡਲ” ਦਾ ਸੱਚ ਬਿਆਨ ਕਰਦੀ ਪ੍ਰਵਾਸੀ ਮਜ਼ਦੂਰਾਂ ਵਿਰੁੱਧ ਭੜਕੀ ਹਿੰਸਾ

•ਲੋਕ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਾਉਣ ਲਈ ਅੱਗੇ ਆਓ

ਟਿੱਪਣੀਆਂ

•ਮੌਜੂਦਾ ਸਮਾਜ ਵਿੱਚ ਔਰਤਾਂ ਅਤੇ ਬੱਚਿਆਂ ਉੱਤੇ ਵਧਦਾ ਜ਼ਬਰ

•ਭਾਰਤ ਦਾ ਬਿਮਾਰ ਸਿੱਖਿਆ ਢਾਂਚਾ

•ਭਾਰਤ ਦੀਆਂ ਔਰਤਾਂ!!

ਵਿਰਾਸਤ

•ਲੁਕਵੇਂ ਪਰਚੇ – 2

ਸਰਗਰਮੀਆਂ

•ਸ਼ਹੀਦ ਭਗਤ ਸਿੰਘ ਦੇ ਜਨਮ-ਦਿਹਾੜੇ ਨੂੰ ਸਮਰਪਿਤ ਕਰਦਿਆਂ ‘ਨੌਜਵਾਨ ਭਾਰਤ ਸਭਾ’ ਵੱਲੋਂ ਵੱਖ-ਵੱਖ ਥਾਈਂ ਕੀਤੇ ਗਏ ਇਨਕਲਾਬੀ ਪ੍ਰੋਗਰਾਮ

•ਸ਼ਹੀਦ ਭਗਤ ਸਿੰਘ ਦੇ ਜਨਮਦਿਨ ਮੌਕੇ ਪੀਐਸਯੂ (ਲਲਕਾਰ) ਦੀਆਂ ਸਰਗਰਮੀਆਂ

•ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਲਿੰਗਕ ਵਿਤਕਰੇ ਖਿਲਾਫ ਵਿਦਿਆਰਥੀ ਸੰਘਰਸ਼ ਦੀ ਇੱਕ ਜਿੱਤ

•ਲੁਧਿਆਣੇ ਦੇ ਮਜ਼ਦੂਰਾਂ ਦਾ ਆਪਣੇ ਹੱਕਾਂ ਲਈ ਲੁਧਿਆਣਾ ਵਿਖੇ ਰੋਹ ਭਰਪੂਰ ਮੁਜਾਹਰਾ

•ਲੁਧਿਆਣੇ ’ਚ ਸੱਨਅਤੀ ਮਜ਼ਦੂਰਾਂ ਦੀਆਂ ਉੱਭਰਵੀਆਂ, ਚੱੁਭਵੀਆਂ ਮੰਗਾਂ ਤੇ ਮਜ਼ਦੂਰ ਜਥੇਬੰਦੀਆਂ ਦੀ ਸਰਗਰਮੀ ਅਤੇ ਇਸਦਾ ਮਹੱਤਵ

♦♦♦

ਲਲਕਾਰ ਪਾਰ੍ਪਤੀ ਸਬੰਧੀ

ਸੰਪਰਕ

ਲਖਵਿੰਦਰ

ਜੱਸੜਾਂ ਮੁਹੱਲਾ, ਨੇੜੇ ਬੀ.ਐਂਸ.ਐਨ.ਐਲ. ਟੇਲੀਫੋਨ ਐਕਸਚੇਂਜ,

ਸ਼ਹਿਰ ਤੇ ਡਾਕ – ਸਰਹਿੰਦ ਸ਼ਹਿਰ,ਜਿਲ੍ਹਾ-ਫਤਿਹਗੜ ਸਾਹਿਬ,ਪੰਜਾਬ-140406

ਫੋਨ ਨੰਬਰ – 9417111015 (ਪਰ੍ਬੰਧਕ)

 ਈ-ਮੇਲ-lalkaar08@rediffmail.com

ਇੱਕ ਕਾਪੀ ਦਾ ਮੁੱਲ – 10 ਰੁਪਏ 

ਸਾਲਾਨਾ ਚੰਦਾ

ਦਸਤੀ – 240 ਰੁਪਏ

ਡਾਕ ਰਾਹੀਂ – 300 ਰੁਪਏ 

ਉਮਰ ਭਰ ਲਈ –  5000 ਰੁਪਏ 

ਵਿਦੇਸ਼ – 100 ਡਾਲਰ (70 ਪੌਂਡ)

ਤੁਸੀਂ ਆਪਣੀ ਮੈਂਬਰਸ਼ਿਪ/ਸਹਿਯੋਗ ਰਾਸ਼ੀ ਹੇਠ ਦਿੱਤੇ ਖਾਤੇ ਵਿੱਚ ਵੀ ਜਮਾਂਹ੍ ਕਰਵਾ ਸਕਦੇ ਹੋ।
ਸਹਿਯੋਗ ਰਾਸ਼ੀ ਭੇਜਦੇ ਸਮੇਂ ਸਾਨੂੰ ਸੂਚਿਤ ਜ਼ਰੂਰ ਕਰ ਦਿਓ-

TABDILI  PASAND  NAUJWANA  DI  LALKAAR

State Bank of India A/c no. – 3708 8079 408

Branch – Sirhind City, Distt.- Fatehgarh Sahib, Punjab

IFSC code- SBIN0050129