ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – 16 ਤੋਂ 31 ਮਾਰਚ, 2017

(ਡਾਊਨਲੋਡ (ਪੀ. ਡੀ. ਐਫ਼.)

1

ਤਤਕਰਾ

•ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ : ਭਾਰਤੀ ਸਰਮਾਏਦਾਰਾ ਜਮਹੂਰੀਅਤ ਦੇ ਇੱਕ ਹੋਰ ਮਹਾਂ ਡਰਾਮੇ ਦੀ ਸਮਾਪਤੀ – ਸੰਪਾਦਕੀ

•ਕੁੱਲ ਘਰੇਲੂ ਪੈਦਾਵਾਰ ਦੇ ਤਾਜ਼ਾ ਅੰਕੜੇ ਅਤੇ ਇਹਨਾਂ ਦੀ ਭਰੋਸੇਯੋਗਤਾ ‘ਤੇ ਉੱਠਦੇ ਸਵਾਲ

•ਉਹਨਾਂ ਦੇ ਵਿਚਾਰਾਂ ਨੂੰ ਹੀ ਨਹੀਂ ਸਗੋਂ ਉਹਨਾਂ ਦੇ ਜਜਬਿਆਂ ਨੂੰ ਵੀ ਅਪਣਾਈਏ (23 ਮਾਰਚ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ)

•ਸਹਾਰਾ (ਅਫਰੀਕਾ) ਦੀ ਲੁਕਵੀਂ ਜੰਗ- ‘ਦਹਿਸ਼ਤਗਰਦੀ ਖਿਲਾਫ਼ ਜੰਗ’ ਦੇ ਪਰਦੇ ਹੇਠ ਦੁਨੀਆਂ ਭਰ ਦੇ ਸਰਮਾਏਦਾਰਾਂ ਦੀ, ਕੁਦਰਤੀ ਖਜ਼ਾਨਿਆਂ ਨੂੰ ਹੜੱਪਣ ਦੀ ਜੰਗ

•ਦੇਸ਼ ਦੀ ਅਜ਼ਾਦੀ ਦੀ ਲੜਾਈ ‘ਚ ਰਾਸ਼ਟਰੀ ਸਵੈ-ਸੇਵਕ ਸੰਘ ਦੇ ਯੋਗਦਾਨ ਦੀ ਅਸਲੀਅਤ

•ਭਾਰਤ ਦੀਆਂ ਗੁਲਾਮ ਵਿਆਹੁਤਾਵਾਂ…

ਟਿੱਪਣੀਆਂ

•ਕੌਮਾਂਤਰੀ ਔਰਤ ਦਿਵਸ ਮੌਕੇ ਮੇਨਕਾ ਗਾਂਧੀ ਵੱਲੋਂ ਨੌਜਵਾਨ ਕੁੜੀਆਂ ਨੂੰ “ਸ਼ਾਨਦਾਰ ਤੋਹਫਾ”

•ਤੇਜੀ ਨਾਲ਼ ਫੈਲ ਰਹੀ ਕੁਪੋਸ਼ਣ ਦੀ ਸਮੱਸਿਆ

ਫਲਸਫਾ

•ਸਮਾਜਵਾਦੀ ਵਿਉਂਤਬੰਦੀ ਦੀਆਂ ਕਮੀਆਂ ਅਤੇ ਕਮਿਊਨਿਜ਼ਮ ‘ਚ ਤਬਦੀਲੀ ਦੌਰਾਨ ਉਹਨਾਂ ‘ਤੇ ਕਿਵੇਂ ਜਿੱਤ ਪ੍ਰਾਪਤ ਕੀਤੀ ਜਾਂਦੀ ਹੈ

•ਬੁੱਧ ਦੇ ਦਰਸ਼ਨ ਦਾ ਸਾਰ ਅਤੇ ਭਾਰਤੀ ਦਰਸ਼ਨ ਦੀ ਆਮ ਰੂਪ ਰੇਖਾ

ਸਾਹਿਤ ਅਤੇ ਕਲਾ

•ਕਿਤਾਬਾਂ ਬਾਰੇ- ਮੈਕਸਿਮ ਗੋਰਕੀ

•ਉਹ ਨਹੀਂ ਆਉਣਗੇ -ਸੁਖਵੰਤ ਕੌਰ ਮਾਨ (ਲਘੂ ਨਾਵਲ- ਪੰਜਵੀਂ ਕਿਸ਼ਤ)

•ਕੁਲਵਿੰਦਰ ਬੱਛੋਆਣਾ ਦੀਆਂ ਤਿੰਨ ਗਜ਼ਲਾਂ

ਸਰਗਰਮੀਅਾਂ

•ਗੁਰੂ ਨਾਨਕ ਗਰਲਜ਼ ਕਾਲਜ ਲੁਧਿਆਣਾ ਦੀਆਂ ਵਿਦਿਆਰਥਣਾਂ ਦਾ ਜੁਝਾਰੂ ਸੰਘਰਸ਼

•ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀਆਂ ਸਰਗਰਮੀਆਂ

•ਨੌਜਵਾਨ ਭਾਰਤ ਸਭਾ ਵੱਲੋਂ ਲਾਇਬ੍ਰੇਰੀ ਦੀ ਸਥਾਪਨਾ

•ਸ਼ਹੀਦ ਚੰਦਰ ਸ਼ੇਖਰ ਅਜ਼ਾਦ ਨੂੰ ਸਮਰਪਿਤ ਵਿਚਾਰ-ਚਰਚਾ

•ਇਸਤਰੀ ਮਜ਼ਦੂਰ ਸੰਗਠਨ ਵੱਲੋ ਕੌਮਾਂਤਰੀ ਔਰਤ ਦਿਵਸ 8 ਮਾਰਚ ਮਨਾਇਆ ਗਿਆ

♦♦♦ 

ਮੈਗਜੀਨ ਲਗਵਾਉਣ ਲਈ ਚੰਦਾ- 

ਸਾਲਾਨਾ ਚੰਦਾ 120 ਰੁਪਏ

(ਡਾਕ ਰਾਹੀਂ 170 ਰੁਪਏ)

ਸੰਪਰਕ

ਲਖਵਿੰਦਰ

ਜੱਸੜਾਂ ਮੁਹੱਲਾ, ਨੇੜੇ ਬੀ.ਐਂਸ.ਐਨ.ਐਲ. ਟੇਲੀਫੋਨ ਐਕਸਚੇਂਜ,

ਸ਼ਹਿਰ ਤੇ ਡਾਕ – ਸਰਹਿੰਦ ਸ਼ਹਿਰ,ਜਿਲਾਹ੍-ਫਤਿਹਗੜ ਸਾਹਿਬ,ਪੰਜਾਬ-140406

ਫੋਨ ਨੰਬਰ

ਸੰਪਾਦਕ – 9417111015,

 ਪਰ੍ਬੰਧਕ – 98887 89421

 ਈ-ਮੇਲ-lalkaar08@rediffmail.com

ਤੁਸੀਂ ਆਪਣੀ ਮੈਂਬਰਸ਼ਿਪ/ਸਹਿਯੋਗ ਰਾਸ਼ੀ ਹੇਠ ਦਿੱਤੇ ਖਾਤੇ ਵਿੱਚ ਵੀ ਜਮਾਂਹ੍ ਕਰਵਾ ਸਕਦੇ ਹੋ।
ਸਹਿਯੋਗ ਰਾਸ਼ੀ ਭੇਜਦੇ ਸਮੇਂ ਸਾਨੂੰ ਸੂਚਿਤ ਜ਼ਰੂਰ ਕਰ ਦਿਓ-

ਲਖਵਿੰਦਰ ਸਿੰਘ, (ਪਤਾ-ਉਪਰੋਕਤ)

ਬੈਂਕ – ਸਟੇਟ ਬੈਂਕ ਆਫ਼ ਪਟਿਆਲਾ, ਸਰਹਿੰਦ ਸ਼ਹਿਰ

(IFSC Code STBP0000129)

ਖਾਤਾ ਨੰਬਰ- 5514-000-7508