ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – 16 ਤੋਂ 30 ਜੂਨ, 2017

(ਡਾਊਨਲੋਡ (ਪੀ. ਡੀ. ਐਫ਼.)

Tital

ਤਤਕਰਾ

ਸੰਪਾਦਕੀ

•ਭਾਰਤ ਵਿੱਚ ਲੱਖਾਂ ਸੂਚਨਾ ਤਕਨੀਕ (ਆਈ.ਟੀ.) ਖੇਤਰ ਦੇ ਕਾਮਿਆਂ ’ਤੇ ਲਟਕੀ ਛਾਂਟੀਆਂ ਦੀ ਤਲਵਾਰ

ਸਮਾਜਿਕ ਮਸਲੇ

•ਮੋਦੀ ਦੀ ਨੋਟਬੰਦੀ ਨੇ ਲੱਖਾਂ ਮਜ਼ਦੂਰਾਂ ਤੋਂ ਖੋਹੇ ਰੁਜ਼ਗਾਰ

•ਸੰਸਾਰ ਸਰਮਾਏਦਾਰਾ ਸੰਕਟ, ਬਦਹਵਾਸ ਸਾਮਰਾਜ ਅਤੇ ਦੁਨੀਆ ਭਰ ਦੇ ਕਿਰਤੀ ਲੋਕਾਂ ਦੀ ਜ਼ਿੰਦਗੀ ਵਿੱਚ ਵਧ ਰਹੀ ਫੌਜੀ ਦਖ਼ਲ-ਅੰਦਾਜੀ

•ਜਨਰਲ ਦੀ ਲੋਕਾਂ ਨੂੰ ਨਸੀਹਤ “ਫ਼ੌਜ ਤੋਂ ਡਰੋ!”

•ਅਜੋਕੇ ਕਾਰਟੂਨ ਸੀਰੀਅਲਾਂ ਰਾਹੀਂ ਬੱਚਿਆਂ ਦੀਆਂ ਪੁੜਪੜੀਆਂ ਵਿੱਚ ਝੱਸਿਆ ਜਾ ਰਿਹਾ ਹਾਕਮ ਜਮਾਤ ਦੀ ਵਿਚਾਰਧਾਰਾ ਦਾ ਤੇਲ

•ਕਾਰਪੋਰੇਟਾਂ ਦੇ ਗਣਰਾਜ ‘ਚ ਸਵਾ ਸਾਲ

•ਸਰਮਾਏਦਾਰਾ ਵਿਕਾਸ ਦਾ ਘਿਣਾਉਣਾ ਸੱਚ – ਲੱਖਾਂ ਖ਼ਾਲੀ ਪਏ ਘਰ ਅਤੇ ਕਰੋੜਾਂ ਬੇਘਰ ਲੋਕ

•ਅਮਰੀਕਾ ’ਚ ਵਧ ਰਹੇ ਕਤਲ਼

•ਉੱਤਰੀ ਕੋਰੀਆ ਦੇ ਮਿਜ਼ਾਈਲ ਟੈਸਟ ਅਤੇ ਅੰਤਰ ਸਾਮਰਾਜੀ ਟਕਰਾਵਾਂ ਦੀ ਉਲਝਦੀ ਤਾਣੀ

•ਰਾਸ਼ਟਰੀ ਸਵੈਸੇਵਕ ਸੰਘ ਦੀ ਦੇਸ਼ਭਗਤੀ ਦਾ ਸੱਚ

ਸਾਹਿਤ ਤੇ ਕਲਾ

•ਉਹ ਨਹੀਂ ਆਉਣਗੇ – ਸੁਖਵੰਤ ਕੌਰ ਮਾਨ (ਦਸਵੀਂ ਕਿਸ਼ਤ)

•ਧੀ ਨੂੰ ਸੰਬੋਦਨ (ਕਵਿਤਾ)

•“ਜਿੇਵੇਂ ਕਿ ਉਹ ਜਾਣਦੇ ਨਾ ਹੋਣ” (ਕਵਿਤਾ)

•ਪ੍ਰਤੀਕਰਮ

♦♦♦ 

ਮੈਗਜੀਨ ਲਗਵਾਉਣ ਲਈ ਚੰਦਾ- 

ਸਾਲਾਨਾ ਚੰਦਾ 120 ਰੁਪਏ

(ਡਾਕ ਰਾਹੀਂ 170 ਰੁਪਏ)

ਸੰਪਰਕ

ਲਖਵਿੰਦਰ

ਜੱਸੜਾਂ ਮੁਹੱਲਾ, ਨੇੜੇ ਬੀ.ਐਂਸ.ਐਨ.ਐਲ. ਟੇਲੀਫੋਨ ਐਕਸਚੇਂਜ,

ਸ਼ਹਿਰ ਤੇ ਡਾਕ – ਸਰਹਿੰਦ ਸ਼ਹਿਰ,ਜਿਲਾਹ੍-ਫਤਿਹਗੜ ਸਾਹਿਬ,ਪੰਜਾਬ-140406

ਫੋਨ ਨੰਬਰ

ਸੰਪਾਦਕ – 9417111015,

 ਪਰ੍ਬੰਧਕ – 98887 89421

 ਈ-ਮੇਲ-lalkaar08@rediffmail.com

ਤੁਸੀਂ ਆਪਣੀ ਮੈਂਬਰਸ਼ਿਪ/ਸਹਿਯੋਗ ਰਾਸ਼ੀ ਹੇਠ ਦਿੱਤੇ ਖਾਤੇ ਵਿੱਚ ਵੀ ਜਮਾਂਹ੍ ਕਰਵਾ ਸਕਦੇ ਹੋ।
ਸਹਿਯੋਗ ਰਾਸ਼ੀ ਭੇਜਦੇ ਸਮੇਂ ਸਾਨੂੰ ਸੂਚਿਤ ਜ਼ਰੂਰ ਕਰ ਦਿਓ-

ਲਖਵਿੰਦਰ ਸਿੰਘ, (ਪਤਾ-ਉਪਰੋਕਤ)

ਬੈਂਕ – ਸਟੇਟ ਬੈਂਕ ਆਫ਼ ਪਟਿਆਲਾ, ਸਰਹਿੰਦ ਸ਼ਹਿਰ

(IFSC Code STBP0000129)

ਖਾਤਾ ਨੰਬਰ- 5514-000-7508

Advertisements