ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – 16 ਤੋਂ 28 ਫਰਵਰੀ, 2017

(ਡਾਊਨਲੋਡ (ਪੀ. ਡੀ. ਐਫ਼.)

tital

ਤਤਕਰਾ

•ਮੋਦੀ ਸਰਕਾਰ ਦਾ ਲੋਕ-ਵਿਰੋਧੀ ਬਜਟ – ਸੰਪਾਦਕੀ

•ਇੰਝ ਪੜੇਗਾ ਇੰਡੀਆ, ਇੰਝ ਵਧੇਗਾ ਇੰਡੀਆ??

•ਧਰਮ ਦਾ ਇੱਕ ਅਣਮਨੁੱਖੀ ਚਿਹਰਾ ਇਹ ਵੀ

•ਜੁਮਲੇ ਬਨਾਮ ਰੁਜ਼ਗਾਰ ਅਤੇ ਵਿਕਾਸ ਦੀ ਹਾਲਤ

•ਇਟਲੀ ਵਿੱਚ ਫਾਸੀਵਾਦ ਦੇ ਉਭਾਰ ਤੋਂ ਸਾਡੇ ਲਈ ਅਹਿਮ ਸਬਕ

•ਮੱਧ-ਸਾਗਰ ਵਿੱਚ ਸ਼ਰਨਾਰਥੀ ਮੌਤਾਂ : ਇੱਕ ਸਾਮਰਾਜੀ ਅਪਰਾਧ

•ਤਿੱਖੇ ਹੋ ਰਹੇ ਸਾਮਰਾਜੀ ਦੇਸ਼ਾਂ ਦੇ ਆਪਸੀ ਟਕਰਾਅ

•ਸੈਲਫ਼ੀ ਸੱਭਿਆਚਾਰ – ਸਰਮਾਏਦਾਰੀ ਯੁੱਗ ਵਿੱਚ ਬੇਗਾਨਗੀ ਅਤੇ ਵਿਅਕਤੀਵਾਦ ਦਾ ਸਰਵਉੱਚ ਪ੍ਰਗਟਾਵਾ

ਟਿੱਪਣੀਆਂ

•ਮਾਪਿਆਂ ਦੇ ਅਰਮਾਨ ਨੂੰ ਨਿਰਾਸ਼ਾ ‘ਚ ਪਲਟ ਸਕਦਾ ਹੈ ਮੌਜੂਦਾ ਸੱਭਿਆਚਾਰਕ ਹਮਲਾ

•ਇਤਿਹਾਸ ਤੋਂ ਘਬਰਾਉਂਦੇ ਫ਼ਾਸੀਵਾਦੀ

•ਗਰੀਬ ਬਸਤੀ ਈ.ਡਬਲਿਊ.ਐੱਸ. ਕਲੋਨੀ (ਲੁਧਿਆਣਾ) ‘ਚ ਭੈੜੀਆਂ ਰਿਹਾਇਸ਼ੀ ਹਾਲਤਾਂ ‘ਤੇ ਸਰਕਾਰੀ ਪ੍ਰਬੰਧ ਦੀ ਬੇਰੁਖੀ

ਫਲਸਫਾ

•ਸਮਾਜਵਾਦੀ ਸਮਾਜ ਦੇ ਵਿਕਾਸ ‘ਚ ਉੱਚ-ਉਸਾਰ ਦੀ ਭੁਮਿਕਾ

•ਬੁੱਧ ਦੇ ਦਰਸ਼ਨ ਦਾ ਸਾਰ ਅਤੇ ਭਾਰਤੀ ਦਰਸ਼ਨ ਦੀ ਆਮ ਰੂਪ ਰੇਖਾ

ਫਿਲਮ ਸਮੀਖਿਆ

•ਜੈ ਭੀਮ ਕਾਮਰੇਡ

ਸਾਹਿਤ ਅਤੇ ਕਲਾ

•ਉਹ ਨਹੀਂ ਆਉਣਗੇ- ਲਘੂ ਨਾਵਲ (ਤੀਸਰੀ ਕਿਸ਼ਤ)

•ਮਾਂ-ਬੋਲੀ ਪੰਜਾਬੀ ‘ਤੇ ਉਸਤਾਦ ਦਾਮਨ ਦੀਆਂ ਕਵਿਤਾਵਾਂ

•ਪਰਛਾਵੇਂ ਦਾ ਖਾਲੀ ਥਾਂ ਘੇਰਨਾ – ਲੂ ਸ਼ੁਨ

ਸਰਗਰਮੀਆਂ

•’ਇਸਤਰੀ ਮਜ਼ਦੂਰ ਸੰਗਠਨ’ ਨੇ ਸੀਵਰੇਜ਼ ਨਿਕਾਸੀ ਦੀ ਸਮੱਸਿਆ ਹੱਲ ਕਰਵਾਈ

♦♦♦ 

ਮੈਗਜੀਨ ਲਗਵਾਉਣ ਲਈ ਚੰਦਾ- 

ਸਾਲਾਨਾ ਚੰਦਾ 120 ਰੁਪਏ

(ਡਾਕ ਰਾਹੀਂ 170 ਰੁਪਏ)

ਸੰਪਰਕ

ਲਖਵਿੰਦਰ

ਜੱਸੜਾਂ ਮੁਹੱਲਾ, ਨੇੜੇ ਬੀ.ਐਂਸ.ਐਨ.ਐਲ. ਟੇਲੀਫੋਨ ਐਕਸਚੇਂਜ,

ਸ਼ਹਿਰ ਤੇ ਡਾਕ – ਸਰਹਿੰਦ ਸ਼ਹਿਰ,ਜਿਲਾਹ੍-ਫਤਿਹਗੜ ਸਾਹਿਬ,ਪੰਜਾਬ-140406

ਫੋਨ ਨੰਬਰ

ਸੰਪਾਦਕ – 9417111015,

 ਪਰ੍ਬੰਧਕ – 98887 89421

 ਈ-ਮੇਲ-lalkaar08@rediffmail.com

ਤੁਸੀਂ ਆਪਣੀ ਮੈਂਬਰਸ਼ਿਪ/ਸਹਿਯੋਗ ਰਾਸ਼ੀ ਹੇਠ ਦਿੱਤੇ ਖਾਤੇ ਵਿੱਚ ਵੀ ਜਮਾਂਹ੍ ਕਰਵਾ ਸਕਦੇ ਹੋ।
ਸਹਿਯੋਗ ਰਾਸ਼ੀ ਭੇਜਦੇ ਸਮੇਂ ਸਾਨੂੰ ਸੂਚਿਤ ਜ਼ਰੂਰ ਕਰ ਦਿਓ-

ਲਖਵਿੰਦਰ ਸਿੰਘ, (ਪਤਾ-ਉਪਰੋਕਤ)

ਬੈਂਕ – ਸਟੇਟ ਬੈਂਕ ਆਫ਼ ਪਟਿਆਲਾ, ਸਰਹਿੰਦ ਸ਼ਹਿਰ

(IFSC Code STBP0000129)

ਖਾਤਾ ਨੰਬਰ- 5514-000-7508