ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – 1 ਤੋਂ 15 ਅਗਸਤ, 2017

(ਡਾਊਨਲੋਡ (ਪੀ. ਡੀ. ਐਫ਼.)

1

ਤਤਕਰਾ

ਸੰਪਾਦਕੀ

•15 ਅਗਸਤ 1947 ਦੀ ਅਜ਼ਾਦੀ ਦੇ ਸੱਤ ਦਹਾਕੇ

ਸਮਾਜਿਕ ਮਸਲੇ

•ਸ਼ਿਮਲਾ ਦਾ ਖੌਫਨਾਕ ਗੁਡੀਆ ਬਲਾਤਕਾਰ ਤੇ ਕਤਲ ਕਾਂਡ

•ਸਾਮਰਾਜਵਾਦੀ ਆਰਥਿਕ ਕੌਮਵਾਦ

•ਅਕਾਲ ਅਤੇ ਮਹਾਂਮਾਰੀ ਦੇ ਮੂੰਹੇਂ ਧੱਕਿਆ ਜਾ ਰਿਹਾ ਯਮਨ

•ਨੌਜਵਾਨਾਂ ਦੀਆਂ ਅੱਖਾਂ ਰਾਹੀਂ ਦਿਸਦੀ ਪੱਛਮ ਦੇ ਸੁਪਨਲੋਕ ਦੀ ਹਕੀਕਤ

•ਸੁੰਦਰਤਾ ਦੇ ਕਾਰੋਬਾਰ ਦਾ ਬਦਸੂਰਤ ਚਿਹਰਾ

•ਸਮਾਜਵਾਦੀ ਨਿਜ਼ਾਮ ਬਨਾਮ ਸਰਮਾਏਦਾਰੀ ਨਿਜ਼ਾਮ

•ਜਪਾਨੀ ਅਰਥਚਾਰਾ – ਛੂ ਮੰਤਰ ਹੁੰਦਾ ਏਸ਼ੀਆ ਦਾ ‘ਚਮਤਕਾਰ’

•ਚੰਡੀਗੜ੍ਹ ਅਤੇ ਮੋਦੀ ਦੇ ‘ਸਮਾਰਟ ਸਿਟੀ’ ਪ੍ਰੋਜੈਕਟ

•ਸਿੱਖਿਆ ਨੂੰ  ਪੈਦਾਵਾਰੀ ਕਿਰਤ ਨਾਲ਼ ਜੋੜਨਾ ਜਰੂਰੀ ਹੈ

ਟਿੱਪਣੀਆਂ

•ਕਿਰਤੀ ਲੋਕਾਂ ਦੀ ਮਿਹਨਤ ਦੀ ਲੁੱਟ ਨਾਲ਼ ਸਰਮਾਏਦਾਰਾਂ ਦੀ ਗਿਣਤੀ ‘ਚ ਹੋਇਆ ਹੋਰ ਵਾਧਾ

•ਕਨੇਡਾ ਵਿੱਚ ਵੀ ਮਜ਼ਦੂਰ ਸੁਰੱਖਿਅਤ ਨਹੀਂ

•ਆਖਿਰ ਕਦੋਂ ਤੱਕ ਹੁੰਦਾ ਰਹੇਗਾ ਜਾਤਾਂ ਦੇ ਨਾਮ ‘ਤੇ ਅਣਮੁਨੱਖੀ ਵਰਤਾਉ?

ਸਾਹਿਤ ਤੇ ਕਲਾ

•’ਪਿਆਰ ਅਤੇ ਜੰਗ ਦੇ ਦਿਨ ਅਤੇ ਰਾਤਾਂ’ – ਏਦੁਆਰਦੋ ਗੇਲੀਆਨੋ 

ਸਰਗਰਮੀਆਂ

•ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਸੂਬਾਈ ਵਿਸਥਾਰੀ ਮੀਟਿੰਗ

•ਵਿਦਿਆਰਥੀ ਲਹਿਰ ਦੇ ਸ਼ਹੀਦ ਪਿਰਥੀਪਾਲ ਰੰਧਾਵਾ ਦੀ ਯਾਦ ‘ਚ ਸੈਮੀਨਾਰ

•’ਜੀ.ਐਸ.ਟੀ. ਦਾ ਮਜ਼ਦੂਰ ਜਮਾਤ ‘ਤੇ ਅਸਰ’ ਵਿਸ਼ੇ ‘ਤੇ ਵਚਾਰ-ਗੋਸ਼ਟੀ ਹੋਈ

•ਨੌਭਾਸ ਵੱਲੋਂ ਲਾਇਬ੍ਰੇਰੀ ਦਾ ਉਦਘਾਟਨੀ ਸਮਾਰੋਹ

•ਨੌਜਵਾਨ ਭਾਰਤ ਸਭਾ ਵੱਲੋਂ ‘ਜੀਐੱਸਟੀ ਅਤੇ ਇਸਦਾ ਆਮ ਲੋਕਾਂ ‘ਤੇ ਅਸਰ’ ਵਿਸ਼ੇ ‘ਤੇ ਵਿਚਾਰ ਗੋਸ਼ਟੀ

♦♦♦ 

ਮੈਗਜੀਨ ਲਗਵਾਉਣ ਲਈ ਚੰਦਾ- 

ਸਾਲਾਨਾ ਚੰਦਾ 120 ਰੁਪਏ

(ਡਾਕ ਰਾਹੀਂ 170 ਰੁਪਏ)

ਸੰਪਰਕ

ਲਖਵਿੰਦਰ

ਜੱਸੜਾਂ ਮੁਹੱਲਾ, ਨੇੜੇ ਬੀ.ਐਂਸ.ਐਨ.ਐਲ. ਟੇਲੀਫੋਨ ਐਕਸਚੇਂਜ,

ਸ਼ਹਿਰ ਤੇ ਡਾਕ – ਸਰਹਿੰਦ ਸ਼ਹਿਰ,ਜਿਲਾਹ੍-ਫਤਿਹਗੜ ਸਾਹਿਬ,ਪੰਜਾਬ-140406

ਫੋਨ ਨੰਬਰ

ਸੰਪਾਦਕ – 9417111015,

 ਪਰ੍ਬੰਧਕ – 98887 89421

 ਈ-ਮੇਲ-lalkaar08@rediffmail.com

ਤੁਸੀਂ ਆਪਣੀ ਮੈਂਬਰਸ਼ਿਪ/ਸਹਿਯੋਗ ਰਾਸ਼ੀ ਹੇਠ ਦਿੱਤੇ ਖਾਤੇ ਵਿੱਚ ਵੀ ਜਮਾਂਹ੍ ਕਰਵਾ ਸਕਦੇ ਹੋ।
ਸਹਿਯੋਗ ਰਾਸ਼ੀ ਭੇਜਦੇ ਸਮੇਂ ਸਾਨੂੰ ਸੂਚਿਤ ਜ਼ਰੂਰ ਕਰ ਦਿਓ-

ਲਖਵਿੰਦਰ ਸਿੰਘ, (ਪਤਾ-ਉਪਰੋਕਤ)

ਬੈਂਕ – ਸਟੇਟ ਬੈਂਕ ਆਫ਼ ਪਟਿਆਲਾ, ਸਰਹਿੰਦ ਸ਼ਹਿਰ

(IFSC Code STBP0000129)

ਖਾਤਾ ਨੰਬਰ- 5514-000-7508

 

Advertisements