ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – 1 ਤੋਂ 15 ਮਈ, 2017

(ਡਾਊਨਲੋਡ (ਪੀ. ਡੀ. ਐਫ਼.)

10

ਤਤਕਰਾ

ਸੰਪਾਦਕੀ

•ਪੰਜਾਬ ਯੂਨੀਵਰਸਿਟੀ ਚੰਡੀਗੜ ਵਲੋਂ ਫੀਸਾਂ ‘ਚ ਬੇਤਹਾਸ਼ਾ ਵਾਧਾ

ਸਮਾਜਿਕ ਮਸਲੇ

•ਗੁਰਦਾਸ ਮਾਨ ਦਾ ‘ਪੰਜਾਬ’ ਤੇ ‘ਵਿਦਿਆਰਥੀ ਸੰਘਰਸ਼’

•ਸੋਸ਼ਲ ਮੀਡੀਆ – ਗੋਬੇਲਜ਼ ਦੀਆਂ ਔਲਾਦਾਂ ਦੇ ਹੱਥ ਲੱਗਾ ਨਵਾਂ ਹਥਿਆਰ

•ਕੌਮੀ ਸਿਹਤ ਨੀਤੀ, 2017 – ਰੌਲਾ-ਈ-ਰੌਲਾ, ਕੰਮ ਭੋਰਾ ਨਹੀਂ

•ਭਾਰਤ ਵਿੱਚ ਤੇਜ਼ੀ ਨਾਲ਼ ਵਿਕਸਤ ਹੋ ਰਿਹਾ ਕਾਰਪੋਰੇਟਾਂ ਦਾ ਕਰਜ਼ਾ ਸੰਕਟ

•ਸੰਸਾਰ ਪੱਧਰ ‘ਤੇ ਸੁਰੱਖਿਆ ਖ਼ਰਚ ਤੇ ਹਥਿਆਰਾਂ ਦੇ ਕਾਰੋਬਾਰ ‘ਚ ਹੈਰਾਨੀਜਨਕ ਵਾਧਾ

•ਅਫਰੀਕਾ ਦਾ ਜਨਤਕ ਰੋਹ

•ਇੰਝ ਬਣਦਾ ਹੈ ਤੁਹਾਡਾ ਮੋਬਾਇਲ ਫੋਨ

ਟਿੱਪਣੀਆਂ

•ਬੱਚਿਆਂ ਦੇ ਸਿਹਤਮੰਦ ਵਿਕਾਸ ਨੂੰ ਦਰਪੇਸ਼ ਚੁਣੌਤੀਆਂ

•ਯੂ.ਪੀ. ਵਿਧਾਨ ਸਭਾ : ਧਨਾਢਾਂ­ ਗੁੰਡਿਆਂ ‘ਤੇ ਅਪਰਾਧੀਆਂ ਦੀ ਸਭਾ

ਫਲਸਫਾ

•ਕੁਦਰਤ ‘ਤੇ ਮਨੁੱਖ ਦਾ ਦਬਦਬਾ

ਸਾਹਿਤ ਤੇ ਕਲਾ

•ਉਹ ਨਹੀਂ ਆਉਣਗੇ -ਸੁਖਵੰਤ ਕੌਰ ਮਾਨ (ਸੱਤਵੀਂ ਕਿਸ਼ਤ)

•ਪਾਸ਼ ਤੇ ਪੱਡਾ – ਕਵਿਤਾ

ਸਰਗਰਮੀਆਂ

•ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਬਹਾਦਰਾਨਾ ਸੰਘਰਸ਼ ਜ਼ਿੰਦਾਬਾਦ

•23 ਮਾਰਚ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ

♦♦♦ 

ਮੈਗਜੀਨ ਲਗਵਾਉਣ ਲਈ ਚੰਦਾ- 

ਸਾਲਾਨਾ ਚੰਦਾ 120 ਰੁਪਏ

(ਡਾਕ ਰਾਹੀਂ 170 ਰੁਪਏ)

ਸੰਪਰਕ

ਲਖਵਿੰਦਰ

ਜੱਸੜਾਂ ਮੁਹੱਲਾ, ਨੇੜੇ ਬੀ.ਐਂਸ.ਐਨ.ਐਲ. ਟੇਲੀਫੋਨ ਐਕਸਚੇਂਜ,

ਸ਼ਹਿਰ ਤੇ ਡਾਕ – ਸਰਹਿੰਦ ਸ਼ਹਿਰ,ਜਿਲਾਹ੍-ਫਤਿਹਗੜ ਸਾਹਿਬ,ਪੰਜਾਬ-140406

ਫੋਨ ਨੰਬਰ

ਸੰਪਾਦਕ – 9417111015,

 ਪਰ੍ਬੰਧਕ – 98887 89421

 ਈ-ਮੇਲ-lalkaar08@rediffmail.com

ਤੁਸੀਂ ਆਪਣੀ ਮੈਂਬਰਸ਼ਿਪ/ਸਹਿਯੋਗ ਰਾਸ਼ੀ ਹੇਠ ਦਿੱਤੇ ਖਾਤੇ ਵਿੱਚ ਵੀ ਜਮਾਂਹ੍ ਕਰਵਾ ਸਕਦੇ ਹੋ।
ਸਹਿਯੋਗ ਰਾਸ਼ੀ ਭੇਜਦੇ ਸਮੇਂ ਸਾਨੂੰ ਸੂਚਿਤ ਜ਼ਰੂਰ ਕਰ ਦਿਓ-

ਲਖਵਿੰਦਰ ਸਿੰਘ, (ਪਤਾ-ਉਪਰੋਕਤ)

ਬੈਂਕ – ਸਟੇਟ ਬੈਂਕ ਆਫ਼ ਪਟਿਆਲਾ, ਸਰਹਿੰਦ ਸ਼ਹਿਰ

(IFSC Code STBP0000129)

ਖਾਤਾ ਨੰਬਰ- 5514-000-7508

Advertisements