ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – 1 ਮਈ 2016

ਡਾਊਨਲੋਡ (ਪੀ. ਡੀ. ਐਫ਼.)

lalkar

ਤਤਕਰਾ

•ਕਸ਼ਮੀਰੀ ਲੋਕਾਂ ‘ਤੇ ਹਕੂਮਤੀ ਜ਼ਬਰ ਦਾ ਵਿਰੋਧ ਕਰੋ : ਉਹਨਾਂ ਦੇ ਹੱਕੀ ਸੰਘਰਸ਼ਾਂ ਦੀ ਡਟਵੀਂ ਹਮਾਇਤ ਕਰੋ

•ਵਿਦਿਆਰਥੀ ਖੁਦਕੁਸ਼ੀਆਂ-ਵਿੱਦਿਅਕ ਅਤੇ ਸਮਾਜਿਕ ਢਾਂਚੇ ‘ਤੇ ਇੱਕ ਸਵਾਲੀਆ ਚਿੰਨ੍ਹ

•ਵਿਦੇਸ਼ਾਂ ‘ਚ ਗੁਲਾਮੀ ਦਾ ਸੰਤਾਪ ਹੰਢਾ ਰਹੀਆਂ ਭਾਰਤੀ ਔਰਤਾਂ

•ਘਪਲ਼ੇਬਾਜ਼ੀ ਦੀ ਦੌੜ ਵਿੱਚ ਪੰਜਾਬ ਸਰਕਾਰ ਨੇ ਪੁੱਟੀ ਨਵੀਂ ਪੁਲਾਂਘ ਪੰਜਾਬ ਦੇ ਗੁਦਾਮਾਂ ‘ਚੋਂ ਹਜ਼ਾਰਾਂ ਕਰੋੜ ਦਾ ਅਨਾਜ ਗਾਇਬ

•ਅਮਰੀਕੀ ਸਾਮਰਾਜ ਦਾ ਜਾਬਰ ਚਿਹਰਾ ਦੂਜੀ ਸੰਸਾਰ ਜੰਗ ਤੋਂ ਬਾਅਦ ਤਿੰਨ ਕਰੋੜ ਲੋਕਾਂ ਦਾ ਕਤਲ

•ਭਾਰਤ-ਅਮਰੀਕਾ ਫੌਜੀ ਸਮਝੌਤੇ ਦਾ ਵਿਰੋਧ ਕਰੋ

•ਪਨਾਮਾ ਪੇਪਰ ਮਾਮਲਾ : ਸਰਮਾਏਦਾਰਾ ਪ੍ਰਬੰਧ ਦੀ ਸੜਾਂਦ ਦੀ ਇੱਕ ਹੋਰ ਮਿਸਾਲ

•ਇਹ ਗਾਥਾ ਹੈ…ਪਰ ਤੁਹਾਡੇ ‘ਚੋਂ ਸਾਰਿਆਂ ਲਈ ਨਹੀਂ!

•ਵੀਰ ਸਾਵਰਕਰ ਦੀ ‘ਵੀਰਤਾ’ ਇਤਿਹਾਸਕ ਤੱਥਾਂ ਦੇ ਸ਼ੀਸ਼ੇ ਵਿੱਚ

•ਟੀਕੇ ਬਣੇ ਮੌਤ ਦਾ ਸਮਾਨ

•ਤੇਜ਼ੀ ਨਾਲ਼ ਵਧਦੀ ਗ਼ਰੀਬੀ-ਮਹਿੰਗਾਈ ਦੀ ਮਾਰ ਹੇਠ ਰੂਸ ਦੇ ਕਿਰਤੀ ਲੋਕ

ਵਿਰਾਸਤ 

•ਸ਼ਹੀਦ ਸੁਖਦੇਵ

•ਸ਼ਹੀਦ ਭਗਤ ਸਿੰਘ ਸਬੰਧੀ ਪੁੱਛਗਿੱਛ

ਸਾਹਿਤ

•ਅਜੋਕਾ ਸਾਹਿਤ ਅਤੇ ਨਵੇਂ ਯੁੱਗ ਦੀਆਂ ਸਮੱਸਿਆਵਾਂ

•ਲੁਹਾਰ ਗਲਿਆਰਦੀਨ (ਕਹਾਣੀ)

•ਪੁਰਜੇ (ਕਵਿਤਾ)

ਪੁਸਤਕ ਜਾਣ-ਪਛਾਣ

•ਮਾਰਕਸ ਅਤੇ ਏਂਗਲਜ਼ ਆਪਣੇ ਸਮਕਾਲੀਆਂ ਦੀ ਨਜ਼ਰ ਵਿੱਚ

ਸਰਗਰਮੀਆਂ

•ਭਾਰਤ-ਅਮਰੀਕਾ ਫੌਜੀ ਸੰਧੀ ਅਤੇ ਛੱਤੀਸਗੜ ‘ਚ ਆਦਿਵਾਸੀਆਂ, ਲੋਕ ਪੱਖੀ ਸਮਾਜਿਕ ਕਾਰਕੁੰਨਾਂ, ਬੁੱਧੀਜੀਵੀਆਂ, ਪੱਤਰਕਾਰਾਂ, ਵਕੀਲਾਂ ‘ਤੇ ਜ਼ਬਰ ਖਿਲਾਫ਼ ਮੁਜ਼ਾਹਰਾ

♦♦♦ 

ਮੈਗਜੀਨ ਲਗਵਾਉਣ ਲਈ ਚੰਦਾ- 

ਸਾਲਾਨਾ ਚੰਦਾ 120 ਰੁਪਏ

(ਡਾਕ ਰਾਹੀਂ 150 ਰੁਪਏ)

ਸੰਪਰਕ

ਲਖਵਿੰਦਰ

ਜੱਸੜਾਂ ਮੁਹੱਲਾ, ਨੇੜੇ ਬੀ.ਐਂਸ.ਐਨ.ਐਲ. ਟੇਲੀਫੋਨ ਐਕਸਚੇਂਜ,

ਸ਼ਹਿਰ ਤੇ ਡਾਕ – ਸਰਹਿੰਦ ਸ਼ਹਿਰ,ਜਿਲਾਹ੍-ਫਤਿਹਗੜ ਸਾਹਿਬ,ਪੰਜਾਬ-140406

ਫੋਨ ਨੰਬਰ

ਸੰਪਾਦਕ – 96461 50249,

 ਪਰ੍ਬੰਧਕ – 98887 89421

 ਈ-ਮੇਲ-lalkaar08@rediffmail.com

ਤੁਸੀਂ ਆਪਣੀ ਮੈਂਬਰਸ਼ਿਪ/ਸਹਿਯੋਗ ਰਾਸ਼ੀ ਹੇਠ ਦਿੱਤੇ ਖਾਤੇ ਵਿੱਚ ਵੀ ਜਮਾਂਹ੍ ਕਰਵਾ ਸਕਦੇ ਹੋ।
ਸਹਿਯੋਗ ਰਾਸ਼ੀ ਭੇਜਦੇ ਸਮੇਂ ਸਾਨੂੰ ਸੂਚਿਤ ਜ਼ਰੂਰ ਕਰ ਦਿਓ-

ਲਖਵਿੰਦਰ ਸਿੰਘ, (ਪਤਾ-ਉਪਰੋਕਤ)

ਬੈਂਕ – ਸਟੇਟ ਬੈਂਕ ਆਫ਼ ਪਟਿਆਲਾ, ਸਰਹਿੰਦ ਸ਼ਹਿਰ

(IFSC Code STBP0000129)

ਖਾਤਾ ਨੰਬਰ- 5514-000-7508