ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – 1 ਤੋਂ 15 ਮਾਰਚ, 2017

(ਡਾਊਨਲੋਡ (ਪੀ. ਡੀ. ਐਫ਼.)

1

ਤਤਕਰਾ

ਦਿੱਲੀ ਦੇ ਰਾਮਜਸ ਕਾਲਜ ‘ਚ ਸੰਘੀਆਂ ਦੀ ਗੁੰਡਾਗਰਦੀ – ਸੰਪਾਦਕੀ

•ਕਸ਼ਮੀਰ ਵਾਦੀ ‘ਚ ਹਿੰਦੂਆਂ ਦੀ ਹੋਣੀ ਦੀ ਹਕੀਕਤ

•ਮਜ਼ਦੂਰਾਂ ਦੀਆਂ ਭੈੜੀਆਂ ਹਾਲਤਾਂ ਦੇ ਮਾਮਲੇ ਵਿੱਚ ਭਾਰਤ ਪਹਿਲੇ 10 ਦੇਸ਼ਾਂ ਵਿੱਚ ਸ਼ਾਮਲ

•ਪਿੱਤਰਸੱਤਾ ਦਾ ਘਿਣਾਉਣਾ ਰੂਪ – ਔਰਤ ਦੇ “ਕੁਆਰੇਪਣ” ਪ੍ਰਤੀ “ਮਰਦਾਨਾ” ਖ਼ਬਤ

•ਜਨਤਕ ਖੇਤਰ ਦੀਆਂ ਬੰਦ ਹੁੰਦੀਆਂ ਦਵਾ ਕੰਪਨੀਆਂ :  ਸਰਕਾਰ ਦੀ ਮਜਬੂਰੀ ਜਾਂ ਸਾਜਿਸ਼?

•ਅਲਬਰਟ ਆਈਨਸਟੀਨ : ਇੱਕ ਵਿਗਿਆਨੀ, ਇੱਕ ਅਧਿਆਪਕ, ਲੋਕ-ਹੱਕਾਂ ਦਾ ਇੱਕ ਪਹਿਰੇਦਾਰ

•ਮੁਨਾਫ਼ਾਖੋਰੀ ਦੀ ਅੱਗ ਵਿੱਚ ਝੁਲਸਦੀ ਮਜ਼ਦੂਰ ਜਮਾਤ

•ਇਤਿਹਾਸ ਦੀ ਲੋਅ ਵਿੱਚ ਔਰਤ ਦਿਵਸ ਦੀ ਸਾਰਥਿਕਤਾ

ਵਿਰਾਸਤ

•ਭੁਲਾ ਦਿੱਤੀ ਗਈ ਨਾਇਕਾ ਸਾਵਿੱਤਰੀ ਬਾਈ ਫੂਲੇ

ਫਲਸਫਾ

•ਵਿਉਂਤਬੱਧ ਪੈਦਾਵਾਰ

•ਬੁੱਧ ਦੇ ਦਰਸ਼ਨ ਦਾ ਸਾਰ ਅਤੇ ਭਾਰਤੀ ਦਰਸ਼ਨ ਦੀ ਆਮ ਰੂਪ ਰੇਖਾ

ਸਾਹਿਤ ਅਤੇ ਮਲਾ

•ਉਹ ਨਹੀਂ ਆਉਣਗੇ -ਸਖਵੰਤ ਕੌਰ ਮਾਨ (ਲਘੂ ਨਾਵਲ- ਚੌਥੀ ਕਿਸ਼ਤ)

•ਦੇਸ਼ਧ੍ਰੋਹ (ਗਜ਼ਲ)

ਸਰਗਰਮੀਆਂ

•ਨੌਜਵਾਨ ਭਾਰਤ ਵਲੋਂ ਪਹਿਲਾ ਸੂਬਾਈ ਇਜਲਾਸ

♦♦♦ 

ਮੈਗਜੀਨ ਲਗਵਾਉਣ ਲਈ ਚੰਦਾ- 

ਸਾਲਾਨਾ ਚੰਦਾ 120 ਰੁਪਏ

(ਡਾਕ ਰਾਹੀਂ 170 ਰੁਪਏ)

ਸੰਪਰਕ

ਲਖਵਿੰਦਰ

ਜੱਸੜਾਂ ਮੁਹੱਲਾ, ਨੇੜੇ ਬੀ.ਐਂਸ.ਐਨ.ਐਲ. ਟੇਲੀਫੋਨ ਐਕਸਚੇਂਜ,

ਸ਼ਹਿਰ ਤੇ ਡਾਕ – ਸਰਹਿੰਦ ਸ਼ਹਿਰ,ਜਿਲਾਹ੍-ਫਤਿਹਗੜ ਸਾਹਿਬ,ਪੰਜਾਬ-140406

ਫੋਨ ਨੰਬਰ

ਸੰਪਾਦਕ – 9417111015,

 ਪਰ੍ਬੰਧਕ – 98887 89421

 ਈ-ਮੇਲ-lalkaar08@rediffmail.com

ਤੁਸੀਂ ਆਪਣੀ ਮੈਂਬਰਸ਼ਿਪ/ਸਹਿਯੋਗ ਰਾਸ਼ੀ ਹੇਠ ਦਿੱਤੇ ਖਾਤੇ ਵਿੱਚ ਵੀ ਜਮਾਂਹ੍ ਕਰਵਾ ਸਕਦੇ ਹੋ।
ਸਹਿਯੋਗ ਰਾਸ਼ੀ ਭੇਜਦੇ ਸਮੇਂ ਸਾਨੂੰ ਸੂਚਿਤ ਜ਼ਰੂਰ ਕਰ ਦਿਓ-

ਲਖਵਿੰਦਰ ਸਿੰਘ, (ਪਤਾ-ਉਪਰੋਕਤ)

ਬੈਂਕ – ਸਟੇਟ ਬੈਂਕ ਆਫ਼ ਪਟਿਆਲਾ, ਸਰਹਿੰਦ ਸ਼ਹਿਰ

(IFSC Code STBP0000129)

ਖਾਤਾ ਨੰਬਰ- 5514-000-7508