ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – 1 ਤੋਂ 15 ਅਤੇ 16 ਤੋਂ 31 ਜੁਲਾਈ, 2017 (ਸੰਯੁਕਤ ਅੰਕ)

(ਡਾਊਨਲੋਡ (ਪੀ. ਡੀ. ਐਫ਼.)

1

ਤਤਕਰਾ

ਸੰਪਾਦਕੀ

•ਲਲਕਾਰ ਦੇ 10 ਵਰੇ : ਲੋਗ ਮਿਲਤੇ ਗਏ ਔਰ ਕਾਰਵਾਂ ਬੜ੍ਹਤਾ ਗਯਾ

ਸਮਾਜਿਕ ਮਸਲੇ

•ਜੁਨੈਦ ਨੂੰ ਮਾਰਨ ਵਾਲ਼ੀ ਭੀੜ ਦੇ ਚਿਹਰੇ ਫਰੋਲਦਿਆਂ

•ਵਧਦੇ ਸਾਮਰਾਜੀ ਟਕਰਾਵਾਂ ਨੂੰ ਦਰਸਾਕੇ ਖ਼ਤਮ ਹੋ ਗਿਆ ਜੀ-20 ਸੰਮੇਲਨ

•ਲੋਕ-ਭਲਾਈ ਦੇ ਪਰਦੇ ਪਿੱਛੇ ਮੁਨਾਫ਼ੇ ਦੀ ਵੰਡ ਲਈ ਖਿੱਚ-ਧੂਹ

•ਮੋਦੀ ਸਰਕਾਰ ਦਾ ਲੋਕਦੋਖੀ ਕਿਰਦਾਰ ਨੰਗਾ ਕਰ ਰਿਹਾ ਸਮਾਰਟ ਸਿਟੀ ਪ੍ਰੋਜੈਕਟ

•ਰਾਸ਼ਟਰੀ ਸਵੈਸੇਵਕ ਸੰਘ ਦੇ “ਦੇਸ਼ਪ੍ਰੇਮ” ਦਾ ਸੱਚ

•ਪਸ਼ੂਆਂ ਦੀ ਖ਼ਰੀਦੋ-ਫ਼ਰੋਖ਼ਤ ਉੱਪਰ ਪਾਬੰਦੀ ਦਾ ਫੈਸਲਾ

ਟਿੱਪਣੀਆਂ

•ਦਿੱਲੀ ਸਮੂਹਿਕ ਬਲਾਤਕਾਰ ਕਾਂਡ ਤੋਂ ਬਾਅਦ ਅੱਜ ਵੀ ਜਾਰੀ ਹੈ…

•ਜਿਉਂਦੇ ਰਹਿਣ ਲਈ ਸਾਡੇ ਆਲੇ ਦੁਆਲੇ ਦਾ ਕੂੜਾ ਇਕੱਠਾ ਕਰਦੇ ‘ਝੌਲੇ ਵਾਲੇ’

•’ਰਾਸ਼ਟਰੀਯਾ ਸੇਵੀਕਾ ਸਮਿਤੀ’ ਵਰਗੇ ਔਰਤਾਂ ਦੇ ਵਿੰਗ ਰਾਹੀਂ ਸੰਘ ਔਰਤਾਂ ਨੂੰ ਆਗਿਆਕਾਰੀ ਆਧੁਨਿਕ ਗੁਲਾਮਾਂ ਵਿੱਚ ਬਦਲਣ ਦੇ ਕੋਝੇ ਯਤਨ

ਸਾਹਿਤ ਤੇ ਕਲਾ

•ਉਹ ਨਹੀਂ ਆਉਣਗੇ – ਸੁਖਵੰਤ ਕੌਰ ਮਾਨ  (ਗਿਆਰਵੀਂ ਕਿਸ਼ਤ)

ਸਰਗਰਮੀਆਂ

•ਬੱਚਿਆਂ ਲਈ ‘ਖੁਸ਼ੀਆਂ ਦਾ ਸਕੂਲ’ ਨਾਮ ਹੇਠ ਹਫਤਾਵਾਰੀ ਕੈਂਪ…

•ਨੌਜਵਾਨ ਭਾਰਤ ਸਭਾ ਵੱਲੋਂ ਬੱਚਿਆਂ ਲਈ ਰਚਨਾਤਮਕਤਾ ਕੈਂਪ ਲਾਏ ਗਏ

•ਨੌਜਵਾਨ ਭਾਰਤ ਸਭਾ ਵੱਲੋਂ ਵੱਖ-ਵੱਖ ਥਾਂਈ ਇੱਕ ਰੋਜ਼ਾ ਬਾਲ ਫਿਲਮ ਮਿਲਣੀ ਦਾ ਆਯੋਜਨ

•’ਗਿਆਨ ਪ੍ਰਸਾਰ ਸਮਾਜ’ (ਇਕਾਈ ਬਠਿੰਡਾ) ਵੱਲੋਂ ‘ਦੂਜੀ ਤਿੰਨ ਦਿਨਾਂ ਬਾਲ ਫ਼ਿਲਮ ਮਿਲਣੀ’ ਕਰਵਾਈ ਗਈ

•’ਰਾਜੀਵ ਗਾਂਧੀ ਕਲੋਨੀ ਉਜਾੜੇ ਵਿਰੋਧੀ ਸੰਘਰਸ਼ ਕਮੇਟੀ’ ਦੇ ਸੱਦੇ ‘ਤੇ ‘ਚੇਤਾਵਨੀ ਰੈਲੀ’ ਹੋਈ

•ਜੋਧਾਂ ਥਾਣੇ ਦੀ ਮਰਹੂਮ ਕਾਂਸਟੇਬਲ ਦੀ ਮੌਤ ਤੇ ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਘੋਲ਼

•ਦਹੇੜਕੇ(ਜਗਰਾਓ) ਸਕੂਲ ਦੀ ਅਪਗਰੇਡੇਸ਼ਨ ਹੋਈ ਬਹਾਲ 

•ਰਾਜੀਵ ਗਾਂਧੀ ਕਲੋਨੀ (ਲੁਧਿਆਣਾ) ਦੇ ਲੋਕ ਉਜਾੜੇ ਖਿਲਾਫ਼ ਸੰਘਰਸ਼ ਦੀ ਰਾਹ ‘ਤੇ

•ਪਾਠਕ ਮੰਚ

♦♦♦ 

ਮੈਗਜੀਨ ਲਗਵਾਉਣ ਲਈ ਚੰਦਾ- 

ਸਾਲਾਨਾ ਚੰਦਾ 120 ਰੁਪਏ

(ਡਾਕ ਰਾਹੀਂ 170 ਰੁਪਏ)

ਸੰਪਰਕ

ਲਖਵਿੰਦਰ

ਜੱਸੜਾਂ ਮੁਹੱਲਾ, ਨੇੜੇ ਬੀ.ਐਂਸ.ਐਨ.ਐਲ. ਟੇਲੀਫੋਨ ਐਕਸਚੇਂਜ,

ਸ਼ਹਿਰ ਤੇ ਡਾਕ – ਸਰਹਿੰਦ ਸ਼ਹਿਰ,ਜਿਲਾਹ੍-ਫਤਿਹਗੜ ਸਾਹਿਬ,ਪੰਜਾਬ-140406

ਫੋਨ ਨੰਬਰ

ਸੰਪਾਦਕ – 9417111015,

 ਪਰ੍ਬੰਧਕ – 98887 89421

 ਈ-ਮੇਲ-lalkaar08@rediffmail.com

ਤੁਸੀਂ ਆਪਣੀ ਮੈਂਬਰਸ਼ਿਪ/ਸਹਿਯੋਗ ਰਾਸ਼ੀ ਹੇਠ ਦਿੱਤੇ ਖਾਤੇ ਵਿੱਚ ਵੀ ਜਮਾਂਹ੍ ਕਰਵਾ ਸਕਦੇ ਹੋ।
ਸਹਿਯੋਗ ਰਾਸ਼ੀ ਭੇਜਦੇ ਸਮੇਂ ਸਾਨੂੰ ਸੂਚਿਤ ਜ਼ਰੂਰ ਕਰ ਦਿਓ-

ਲਖਵਿੰਦਰ ਸਿੰਘ, (ਪਤਾ-ਉਪਰੋਕਤ)

ਬੈਂਕ – ਸਟੇਟ ਬੈਂਕ ਆਫ਼ ਪਟਿਆਲਾ, ਸਰਹਿੰਦ ਸ਼ਹਿਰ

(IFSC Code STBP0000129)

ਖਾਤਾ ਨੰਬਰ- 5514-000-7508

Advertisements