ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – 1 ਤੋਂ 15 ਫਰਵਰੀ, 2017

(ਡਾਊਨਲੋਡ (ਪੀ. ਡੀ. ਐਫ਼.)

tital

ਤਤਕਰਾ

•ਸਰਮਾਏਦਾਰਾ ਪਾਰਲੀਮਾਨੀ ਸੰਸਥਾਵਾਂ ਦੀਆਂ ਚੋਣਾਂ ਇੱਕ ਫਰੇਬ… •ਸੰਪਾਦਕੀ

•ਸੰਸਾਰ ਮੰਚ ‘ਤੇ ਸੱਜੇ-ਪਿਛਾਖੜ ਤੇ ਫਾਸੀਵਾਦੀ ਰੁਝਾਨਾਂ ਦਾ ਝਲਕਾਰ

•ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦਾ ਮੰਦਭਾਗਾ ਵਰਤਾਰਾ

•ਤੰਬਾਕੂ, ਕੈਂਸਰ ਅਤੇ ਮੁਨਾਫ਼ਾ

•ਭਾਰਤ ਵਿੱਚ ਨਾਸਤਿਕਤਾ ਦਾ ਸਵਾਲ ਅਤੇ ਸਾਡੀ ਵਿਰਾਸਤ

•ਸੁਧਾਰ  ਦੇ ਨਾਮ ‘ਤੇ ਮੈਡੀਕਲ ਸਿੱਖਿਆ ਨੂੰ ਬਰਬਾਦ ਕਰਨ ਦੀ ਤਿਆਰੀ

•ਸਰਮਾਏਦਾਰੀ ਨੂੰ ਸੰਕਟ ਤੋਂ ਉਭਾਰਨ ਦੇ ਜੁਗਾੜ ਕਰਦੇ ਇਸ ਦੇ ਨੁਮਾਇੰਦੇ    

ਟਿੱਪਣੀਆਂ

•ਮੋਦੀ ਮੰਡਲੀ ਦੀਆਂ ਲੋਕ ਭਲਾਈ ਦੀਆਂ ਫੜਾਂ

•ਸੰਸਾਰ ਭਰ ‘ਚ ਵਧ ਰਿਹਾ ਆਰਥਿਕ ਪਾੜਾ :ਸਰਮਾਏਦਾਰਾ ਢਾਂਚੇ ਦੀ ਨੇੜੇ ਆਉਂਦੀ ਮੌਤ ਦੀ ਘੰਟੀ

•ਲੱਕ ਤੋੜਵੀਂ ਕਿਰਤ ਦੇ ਬੋਝ ਹੇਠ ਪਿਸਦਾ ਬਚਪਨ

•ਕੁਪੋਸ਼ਨ ਕੋਈ ਬਿਮਾਰੀ ਨਹੀਂ ਸਗੋਂ ਬਿਮਾਰੀ ਇਹ ਸਰਮਾਏਦਾਰੀ ਢਾਂਚਾ ਹੈ

ਵਿਰਾਸਤ

•ਸ਼ਹੀਦ ਪਤੀ ਦੀ ਲਾਸ਼ 

ਸਾਹਿਤ ਤੇ ਕਲਾ

•ਉਹ ਨਹੀਂ ਆਉਣਗੇ – ਸੁਖਵੰਤ ਕੌਰ ਮਾਨ ਦਾ ਲਘੂ ਨਾਵਲ (ਦੂਸਰੀ ਕਿਸ਼ਤ)

•ਏਦੁਆਰਦੋ ਗਾਲਿਆਨੋ ਦੀ ਕਿਤਾਬ ‘ਲਾਤੀਨੀ ਅਮਰੀਕਾ ਦੇ ਰਿਸਦੇ ਜਖ਼ਮ’ ਇੱਕ ਜਾਣ ਪਛਾਣ

ਸਰਗਰਮੀਆਂ

•ਨੌਜਵਾਨ ਭਾਰਤ ਸਭਾ ਵੱਲੋਂ ਲਾਇਬ੍ਰੇਰੀ ਦੀ ਸਥਾਪਨਾ

♦♦♦ 

ਮੈਗਜੀਨ ਲਗਵਾਉਣ ਲਈ ਚੰਦਾ- 

ਸਾਲਾਨਾ ਚੰਦਾ 120 ਰੁਪਏ

(ਡਾਕ ਰਾਹੀਂ 170 ਰੁਪਏ)

ਸੰਪਰਕ

ਲਖਵਿੰਦਰ

ਜੱਸੜਾਂ ਮੁਹੱਲਾ, ਨੇੜੇ ਬੀ.ਐਂਸ.ਐਨ.ਐਲ. ਟੇਲੀਫੋਨ ਐਕਸਚੇਂਜ,

ਸ਼ਹਿਰ ਤੇ ਡਾਕ – ਸਰਹਿੰਦ ਸ਼ਹਿਰ,ਜਿਲਾਹ੍-ਫਤਿਹਗੜ ਸਾਹਿਬ,ਪੰਜਾਬ-140406

ਫੋਨ ਨੰਬਰ

ਸੰਪਾਦਕ – 9417111015,

 ਪਰ੍ਬੰਧਕ – 98887 89421

 ਈ-ਮੇਲ-lalkaar08@rediffmail.com

ਤੁਸੀਂ ਆਪਣੀ ਮੈਂਬਰਸ਼ਿਪ/ਸਹਿਯੋਗ ਰਾਸ਼ੀ ਹੇਠ ਦਿੱਤੇ ਖਾਤੇ ਵਿੱਚ ਵੀ ਜਮਾਂਹ੍ ਕਰਵਾ ਸਕਦੇ ਹੋ।
ਸਹਿਯੋਗ ਰਾਸ਼ੀ ਭੇਜਦੇ ਸਮੇਂ ਸਾਨੂੰ ਸੂਚਿਤ ਜ਼ਰੂਰ ਕਰ ਦਿਓ-

ਲਖਵਿੰਦਰ ਸਿੰਘ, (ਪਤਾ-ਉਪਰੋਕਤ)

ਬੈਂਕ – ਸਟੇਟ ਬੈਂਕ ਆਫ਼ ਪਟਿਆਲਾ, ਸਰਹਿੰਦ ਸ਼ਹਿਰ

(IFSC Code STBP0000129)

ਖਾਤਾ ਨੰਬਰ- 5514-000-7508

Advertisements