ਫਾਸੀਵਾਦੀ ਵਿਚਾਰਧਾਰਾ ਦਾ ਪ੍ਰਚਾਰਕ ਬਣਿਆ ਵਿਕਾਊ ਮੀਡੀਆ : (‘ਕੋਬਰਾ ਪੋਸਟ’ ਦੇ ਸਟਿੰਗ ਅਪਰੇਸ਼ਨ ਵਿੱਚ ਹੋਏ ਖੁਲਾਸੇ)

5

ਮੌਜੂਦਾ ਭਾਰਤ ਅੰਦਰ ਫਿਰਕੂ ਧੁਰਵੀਕਰਨ ਦੀ ਸਿਆਸਤ ਆਮ ਕਿਰਤੀਆਂ, ਮਜ਼ਦੂਰਾਂ ਉੱਪਰ ਕਹਿਰ ਢਾਹੁੰਦੀ ਹੋਈ ਵੱਡੇ ਸਰਮਾਏਦਾਰਾਂ, ਧਨਾਢਾਂ ਦੀ ਸੇਵਾ ਕਰ ਰਹੀ ਹੈ। ਹਿੰਦੂਤਵ ਦੇ ਨਾਮ ਹੇਠ ਇਹ ਸਿਆਸਤ ਦਿਨੋਂ-ਦਿਨ ਵਧੇਰੇ ਤੇਜ਼ੀ ਨਾਲ਼ ਪੈਰ ਪਸਾਰ ਰਹੀ ਹੈ। ਇਹਦੇ ਲਈ ਰਾਸ਼ਟਰੀ ਸਵੈਸਵੇਕ ਸੰਘ ਤੇ ਉਸ ਨਾਲ਼ ਜੁੜੀਆਂ ਸੈਕੜੇ ਜਥੇਬੰਦੀਆਂ ਦਿਨ-ਰਾਤ ਆਪਣਾ ਕੰਮ ਕਰਕੇ ਸਮਾਜ ਦੀ ਰਗ-ਰਗ ਵਿੱਚ ਫਿਰਕੂ ਜਹਿਰ ਭਰ ਰਹੀਆਂ ਹਨ। ਸੰਘ ਪਰਿਵਾਰ ਦੀਆਂ ਆਪਣੀਆਂ ਫੌਜਾਂ ਤੋਂ ਬਿਨਾਂ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਵੀ ਵੱਡੇ ਪੱਧਰ ‘ਤੇ ਇਹਨਾਂ ਦੀ ਹੀ ਬੋਲੀ ਬੋਲ ਰਿਹਾ ਹੈ। ਹਿੰਦੂਤਵ ਦੀ ਜੈ-ਜੈਕਾਰ, ਮਿਥਿਹਾਸ ਦਾ ਗੁਣਗਾਣ, ਦਿਨ-ਰਾਤ ਚਲਦੇ ਧਾਰਮਿਕ ਪ੍ਰੋਗਰਾਮ, ਪ੍ਰਵਚਨ, ਭਾਜਪਾ ਤੇ ਮੋਦੀ ਦੀ ਫੋਕੀ ਵਾਹ-ਵਾਹ ਤੇ ਅੰਨੇ ਕੌਮਵਾਦ ਨੂੰ ਫੈਲਾਉਣ ਲਈ ਪਾਕਿਸਤਾਨ, ਚੀਨ ਵਿਰੁੱਧ ਨਫ਼ਰਤ ਆਦਿ ਸਾਡੇ ਟੀਵੀ ਚੈਨਲਾਂ, ਵੈਬ ਪੋਰਟਲਾਂ, ਯੂ-ਟਿਊਬ ਚੈਨਲਾਂ ਦੀ ਸੱਚਾਈ ਹੈ। “ਨਿਰਪੱਖਤਾ” ਦੇ ਝੂਠੇ ਲਿਬਾਸ ਹੇਠ ਸਰਮਾਏਦਾਰਾ ਮੀਡੀਆ ਦਾ ਵੱਡਾ ਹਿੱਸਾ ਹਿੰਦੂਤਵ ਦੀ ਬੋਲੀ ਬੋਲ ਰਿਹਾ ਹੈ ਤੇ ਹੋਰ ਵੱਧ ਬੋਲਣ ਲਈ ਤਿਆਰ ਵੀ ਹੈ। ਅਜਿਹਾ ਹੀ ਖੁਲਾਸਾ ‘ਕੋਬਰਾ ਪੋਸਟ’ ਨਾਮੀ ਇੱਕ ਮੀਡੀਆ ਸੰਸਥਾ ਵੱਲੋਂ ਕੀਤਾ ਗਿਆ ਜਿਸ ਵਿੱਚ ਦੇਸ਼ ਤੇ ਖੇਤਰੀ ਪੱਧਰ ਦੀਆਂ ਦਰਜ਼ਨਾਂ ਮੀਡੀਆ ਸੰਸਥਾਵਾਂ ਦਾ ਸਟਿੰਗ ਅਪਰੇਸ਼ਨ ਰਾਹੀਂ ਪਰਦਾ-ਚਾਕ ਕੀਤਾ ਗਿਆ ਹੈ…

(ਪੂਰਾ ਲੇਖ ਪਡ਼ਨ ਲਈ ਕਲਿਕ ਕਰੋ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 7, ਅੰਕ 8-9, 1 ਤੋਂ 15 ਅਤੇ 16 ਤੋਂ 30 ਜੂਨ (ਸੰਯੁਕਤ ਅੰਕ) 2018 ਵਿੱਚ ਪ੍ਰਕਾਸ਼ਿਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s