ਮੋਹਨ ਭਾਗਵਤ ਵੱਲੋਂ 3 ਦਿਨਾਂ ਵਿੱਚ ਫੌਜ ਖੜੀ ਕਰਨ ਦਾ ਦਾਅਵਾ : ਦੇਸ਼ ਵਿੱਚ ਗੰਭੀਰ ਹੋ ਰਹੇ ਫਾਸੀਵਾਦੀ ਮਹੌਲ ਦਾ ਇੱਕ ਹੋਰ ਸੰਕੇਤ •ਸੰਪਾਦਕੀ

1415093539-487

11 ਫਰਵਰੀ ਨੂੰ ਰਾਸ਼ਟਰੀ ਸਵੈਸੇਵਕ ਸੰਘ (ਸੰਖੇਪ ‘ਚ ਸਿਰਫ ‘ਸੰਘ’) ਦੇ ਮੁਖੀ ਮੋਹਨ ਭਾਗਵਤ ਨੇ ਮੁਜ਼ੱਫਰਪੁਰ ਵਿੱਚ ਆਪਣੇ ਕਾਰਕੁੰਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ “ਜੇ ਦੇਸ਼ ਨੂੰ ਲੋੜ ਪਵੇ ਤਾਂ ਸੰਘ ਤਿੰਨ ਦਿਨਾਂ ਵਿੱਚ ਹੀ ਫੌਜ ਖੜੀ ਕਰ ਸਕਦਾ ਹੈ ਜੀਹਦੇ ਲਈ (ਭਾਰਤੀ) ਫੌਜ ਨੂੰ ਛੇ ਮਹੀਨੇ ਦਾ ਸਮਾਂ ਲੱਗੇਗਾ। ਸੰਘ ਫੌਜ ਨਹੀਂ ਹੈ ਪਰ ਇਸਦਾ ਅਨੁਸ਼ਾਸ਼ਨ ਫੌਜੀਆਂ ਵਰਗਾ ਹੈ।” ਇਸ ਬਿਆਨ ਮਗਰੋਂ ਸਿਆਸੀ ਹਲਕਿਆਂ ਵਿੱਚ ਕਾਫੀ ਵਿਵਾਦ ਉੱਠਿਆ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਸਮੇਤ ਕਈਆਂ ਨੇ ਇਸਨੂੰ ਦੇਸ਼ ਦੀ ਫੌਜ ਦਾ ਅਪਮਾਨ ਕਿਹਾ। ਇਸ ਵਿਵਾਦ ਮਗਰੋਂ ਸੰਘ ਦੇ ਆਗੂ ਮਨਮੋਹਨ ਵੈਦਿਆ ਨੇ ਸੰਘ ਵੱਲੋਂ ਲਿਖਤੀ ਬਿਆਨ ਰਾਹੀਂ ਸਫਾਈ ਦਿੱਤੀ ਕਿ ਮੋਹਨ ਭਾਗਵਤ ਦਾ ਦੇਸ਼ ਦੀ ਫੌਜ ਨੂੰ ਬੇਇੱਜਤ ਕਰਨ ਦਾ ਕੋਈ ਇਰਾਦਾ ਨਹੀਂ ਸੀ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 7, ਅੰਕ 1, 16 ਫਰਵਰੀ 2018 (ਸੰਯੁਕਤ ਅੰਕ) ਵਿੱਚ ਪ੍ਰਕਾਸ਼ਿਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s