ਸੰਵੇਦਨਸ਼ੀਲ ਰੂਹਾਂ ਨੂੰ ਝੰਜੋੜਦਾ ਸ਼ਿਮਲਾ ਦਾ ਖੌਫਨਾਕ ਗੁਡੀਆ ਬਲਾਤਕਾਰ ਤੇ ਕਤਲ ਕਾਂਡ •ਸ਼੍ਰਿਸ਼ਟੀ

4

“ਮੈਂ ਹਮੇਸ਼ਾ ਉਸਨੂੰ ਜਾਨਵਰਾਂ ਤੋਂ ਬਚਣ ਦੀ ਚਿਤਾਵਨੀ ਦਿੰਦਾ ਰਿਹਾ, ਪਰ ਕਾਸ਼ ਮੈਂ ਉਸਨੂੰ ਉਹਨਾਂ ਮਨੁੱਖਾਂ ਤੋਂ ਬਚਣ ਦੀ ਚਿਤਾਵਨੀ ਦਿੱਤੀ ਹੁੰਦੀ ਜੋ ਜਾਨਵਰਾਂ ਤੋਂ ਵੀ ਵੱਧ ਖਤਰਨਾਕ ਹਨ।” ਇਹ ਬੋਲ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਸ਼ਹਿਰ ਤੋਂ 55 ਕਿਲੋਮੀਟਰ ਦੂਰ ਕੋਟਖਾਈ ਦੇ ਪਿੰਡ ਹਲਾਨਾ ਦੀ ਸਮੂਹਿਕ ਬਲਾਤਕਾਰ ਤੇ ਕਤਲ ਦਾ ਸ਼ਿਕਾਰ ਹੋਈ ਕੁੜੀ ਦੇ ਪਿਤਾ ਦੇ ਹਨ। 16 ਸਾਲਾਂ ਦੀ ਇਹ ਨਾਬਾਲਿਗ ਕੁੜੀ 4 ਜੁਲਾਈ ਨੂੰ ਆਮ ਵਾਂਗ ਹੀ ਆਪਣੇ ਸਕੂਲ ਲਈ ਗਈ ਪਰ ਘਰ ਵਾਪਸ ਨਾ ਅੱਪੜੀ। ਦੋ ਦਿਨ ਬਾਅਦ 6 ਜੁਲਾਈ ਨੂੰ ਉਸਦੀ ਲਾਸ਼ ਜੰਗਲ ‘ਚ ਮਿਲ਼ੀ। ਉਸਦੇ ਸਰੀਰ ‘ਤੇ ਦਰਦਨਾਕ ਤਸੀਹਿਆਂ ਦੇ ਨਿਸ਼ਾਨ, ਵੱਢੇ ਹੋਏ ਹੱਥ-ਪੈਰ ਉਸ ਨਾਲ਼ ਹੋਈ ਦਰਿੰਦਗੀ ਦੇ ਖੌਫਨਾਕ ਸੱਚ ਨੂੰ ਦਰਸਾਉਂਦੇ ਸਨ। ਸਮਾਜ ਵੱਲੋਂ ਪਰੋਸੀ ਜਾਂਦੀ ਔਰਤ ਵਿਰੋਧੀ ਮਾਨਸਿਕਤਾ ਦੀ ਬਲੀ ਚੜੀ ਇਸ ਕੁੜੀ ਦੇ ਦਰਦ ਦੀ ਚੋਭ ਨੇ ਸ਼ਿਮਲਾ ਦੇ ਸਥਾਨਕ ਲੋਕਾਂ ਦੇ ਦਿਲਾਂ ਨੂੰ ਹਲੂਣ ਕੇ ਰੱਖ ਦਿੱਤਾ ਤੇ ਬੇਚੈਨੀ ਦਾ ਮਹੌਲ ਪੈਦਾ ਕਰ ਦਿੱਤਾ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 12, 1 ਅਗਸਤ 2017 ਵਿੱਚ ਪ੍ਰਕਾਸ਼ਿਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s