ਜਨਰਲ ਦੀ ਲੋਕਾਂ ਨੂੰ ਨਸੀਹਤ “ਫ਼ੌਜ ਤੋਂ ਡਰੋ!” •ਪਰਮਜੀਤ

19 ਅਪ੍ਰੈਲ ਨੂੰ ਸ਼੍ਰੀਨਗਰ ਲੋਕਸਭਾ ਹਲਕੇ ਦੀ ਜ਼ਿਮਨੀ ਚੋਣ ਦੌਰਾਨ ਭਾਰਤੀ ਫ਼ੌਜ ਨੇ ਇੱਕ ਕਸ਼ਮੀਰੀ ਫ਼ਾਰੂਕ ਡਾਰ ਨੂੰ ਫ਼ੌਜੀ ਜੀਪ ਦੇ ਅੱਗੇ ਬੰਨ ਕੇ ਕਈ ਘੰਟੇ ਘੁਮਾਇਆ, ਜਿਸ ਦੌਰਾਨ ਉਹ ਬੇਹੋਸ਼ ਵੀ ਹੋ ਗਿਆ। 14 ਅਪ੍ਰੈਲ ਨੂੰ ਇਸ ਘਟਨਾ ਦੀਆਂ ਤਸਵੀਰਾਂ ਤੇ ਇੱਕ ਵੀਡੀਓ ਇੰਟਰਨੈੱਟ ਉੱਤੇ ਸਾਹਮਣੇ ਆਈ ਤਾਂ ਅਜਿਹੀ ਬੇਹਯਾ ਕਾਰਵਾਈ ਨੂੰ ਅੰਜ਼ਾਮ ਦੇਣ ਵਾਲ਼ਿਆਂ ਦੀ ਨੁਕਤਾਚੀਨੀ ਹੋਣ ਲੱਗੀ, ਨਾਲ ਹੀ ਉਹਨਾਂ ਦੀ ਹਮਾਇਤ ਕਰਨ ਵਾਲ਼ੇ “ਕੌਮਵਾਦੀ” ਵੀ ਸਰਗਰਮ ਹੋ ਗਏ। ਫ਼ੌਜ ਨੇ ਪਹਿਲਾਂ ਤਾਂ ਜਾਂਚ-ਪੜਤਾਲ ਕਰਨ ਦੀ ਗੱਲ ਕਹੀ, ਪਰ ਜਾਂਚ-ਪੜਤਾਲ ਪੂਰੀ ਹੋਣ ਤੋਂ ਪਹਿਲਾਂ ਹੀ ਫ਼ਾਰੂਕ ਡਾਰ ਨੂੰ ਜੀਪ ਅੱਗੇ ਬੰਨਣ ਵਾਲ਼ੇ ਫ਼ੌਜੀ ਅਫ਼ਸਰ ਲੀਤੁਲ ਗੋਗੋਈ ਨੂੰ “ਬਹਾਦਰੀ ਪੁਰਸਕਾਰ” ਦੇ ਦਿੱਤਾ। ਖੁਦ ਫ਼ੌਜ ਦੇ ਮੁਖੀ ਜਨਰਲ ਰਾਵਤ ਨੇ ਲੀਤੁਲ ਗੋਗੋਈ ਦੀ ਪਿੱਠ ਠੋਕਣ ਲਈ ਪ੍ਰੈੱਸ ਕਾਨਫਰੰਸ ਕੀਤੀ। ਜਨਰਲ ਰਾਵਤ ਨੇ ਮੇਜਰ ਗੋਗੋਈ ਦੀ ਹਰਕਤ ਨੂੰ ਜਾਇਜ਼ ਠਹਿਰਾਉਣ ਲਈ ਕਿਹਾ, “ਅਸੀਂ ਇੱਕ ਗੰਦੀ ਜੰਗ ਲੜ ਰਹੇ ਹਾਂ। ਮੈਂ ਆਪਣੇ ਫੌਜੀਆਂ ਨੂੰ ਕਹਾਂ ਕਿ ਜਾਓ ਮਰ ਜਾਓ, ਮੈਂ ਤੁਹਾਡੇ ਲਈ ਸੋਹਣਾ ਤਾਬੂਤ ਲੈ ਕੇ ਆਵਾਂਗਾ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 9, 16 ਤੋਂ 30 ਜੂਨ 2017 ਵਿੱਚ ਪ੍ਰਕਾਸ਼ਿਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s