21 ਵੀਂ ਸਦੀ ‘ਚ ਵੀ ਨਿੱਕੀਆਂ ਜਿੰਦਾਂ ਨੂੰ ਬਾਲ ਵਿਆਹ ਦੀ ਬਲੀ ਚੜ ਰਿਹਾ ਹੈ ਸਮਾਜ •ਬਿੰਨੀ

9ਸੰਸਾਰ ਭਰ ‘ਚ ਅੱਜ ਵੀ ਔਰਤਾਂ ਨੂੰ ਲੈ ਕੇ ਸਮਾਜ ‘ਚ ਜਗੀਰੂ ਸੋਚ ਭਾਰੂ ਹੈ। ਸਮਾਜ ਔਰਤ ਨੂੰ ਜਗੀਰੂ ਕਦਰਾਂ ਕੀਮਤਾਂ ਦੇ ਨਾਂ ਉੱਤੇ ਉਸਦਾ ਸੰਸਾਰ ਨਜ਼ਰੀਆ ਸੀਮਤ ਤੇ ਗੁਲਾਮ ਬਣਾਉਣ ਤੇ ਅਪਣੇ ਹਿੱਤਾਂ ਲਈ ਔਰਤ ਨੂੰ ਹਮੇਸ਼ਾ ਹੀ ਦਰਿੰਦਿਆਂ ਦੀ ਬਰਬਰਤਾ ਤੇ ਅਣਮਨੁੱਖਤਾ ਦਾ ਸ਼ਿਕਾਰ ਬਣਾਉਂਦਾ ਆ ਰਿਹਾ ਹੈ। ਮੱਧਕਾਲ ‘ਚ ਤੁਸੀਂ ਦਾਸ ਪ੍ਰਥਾ, ਸਤੀ ਪ੍ਰਥਾ ਜਾਂ ਹੋਰ ਧਰਮ ਕਾਂਡਾਂ ਦੇ ਚਲਦੇ ਔਰਤਾਂ ਨੂੰ ਬਲੀ ਜਾਂ ਮਾਰ ਦੇਣ ਬਾਰੇ ਪੜਿਆ ਜਾਂ ਸੁਣਿਆ ਜਰੂਰ ਹੋਵੇਗਾ। ਅੱਜ ਵੀ ਔਰਤਾਂ ਨੂੰ ਜਗੀਰੂ ਕਦਰਾਂ ਕੀਮਤਾਂ ਦੇ ਨਾਂ ‘ਤੇ ਸੰਸਾਰ ਭਰ ‘ਚ ਬਾਲ ਵਿਆਹ ਦੇ ਨਾਂ ‘ਤੇ ਉਹਨਾਂ ਦੀ ਜ਼ਿੰਦਗੀ ਦੀ ਬਲੀ ਦਿੱਤੀ ਜਾਂਦੀ ਹੈ। ਮਧ ਪੂਰਬ, ਅਫਰੀਕਾ, ਸਾਉਥ ਏਸ਼ੀਆ ਤੇ ਭਾਰਤ ਔਰਤਾਂ ਨੂੰ ਜਗੀਰੂ ਕਦਰਾਂ ਕੀਮਤਾਂ ‘ਚ ਬੰਨਣ ਲਈ ਸੱਭ ਤੋਂ ਮੂਹਰੇ ਹਨ।ਅੱਗੇ, ਯੂਨੀਸੈਫ (ਯੂਨਾਈਟਿਡ ਨੇਸ਼ਨਸ ਆਫ.ਚਿਲਡਰਨ ਏਮਰਜੰਸੀ ਫੰਡ) ਦੀ ਰਿਪੋਰਟ ਮੁਤਾਬਕ ਬੰਗਲਾਦੇਸ਼ ਦਾ ਪਹਿਲਾ ਤੇ ਭਾਰਤ ਦਾ ਦੂਜਾ ਸਥਾਨ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

”ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 8, 1 ਤੋਂ 15 ਜੂਨ 2017 ਵਿੱਚ ਪ੍ਰਕਾਸ਼ਿਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s