ਸਹਾਰਨਪੁਰ ਵਿੱਚ ਦਲਿਤ-ਵਿਰੋਧੀ ਹਿੰਸਾ : ਸੰਘ ਦੇ ਕਹਿਣੇ ‘ਚ ਰਹੋ, ਨਹੀਂ ਤਾਂ ਸਿੱਟੇ ਭੁਗਤਣ ਲਈ ਤਿਆਰ ਰਹੋ! •ਪਰਮਜੀਤ

620 ਅਪ੍ਰੈਲ ਤੋਂ 9 ਮਈ ਤੱਕ, ਸਹਾਰਨਪੁਰ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਤਿੰਨ ਵਾਰ ਹਿੰਸਾ ਹੋ ਚੁੱਕੀ ਹੈ, ਪਰ ਪੂਰੇ ਦਾ ਪੂਰਾ ਘਟਨਾਕ੍ਰਮ ਲੱਗਭੱਗ ਸਮੁੱਚੇ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਵਿੱਚੋਂ ਗਾਇਬ ਹੈ। ਜੇ ਕੋਈ ਖਬਰ ਨਸ਼ਰ ਹੋ ਵੀ ਰਹੀ ਹੈ ਤਾਂ ਬੇਹੱਦ ਚੁਣ-ਚੁਣ ਕੇ ਅਤੇ ਉਹਨਾਂ ਖ਼ਬਰਾਂ ਵਿੱਚ ਜਾਂ ਤਾਂ ਦੋ ਜਾਤੀ-ਸਮੂਹਾਂ ਦੀ ਲੜਾਈ ਹੈ, ਜਾਂ ਫਿਰ ਸਿੱਧਾ-ਸਿੱਧਾ ਦਲਿਤਾਂ ਉੱਤੇ ਦੋਸ਼ ਮੜਨ ਦੇ ਝੂਠ ਹਨ। ਜਿਸ ਸਮੇਂ ਗਰੀਬਾਂ ਦੀ ਘਰ ਜਲਾਏ ਜਾ ਰਹੇ ਸਨ, ਮੀਡੀਆ ਜਸਟਿਨ ਬੀਬਰ ਦੇ ਸ਼ੋਅ ਦੀਆਂ ਵਿਸ਼ੇਸ਼ ਰਿਪੋਰਟਾਂ ਦੇ ਚਿੱਕੜ ਵਿੱਚ ਲੋਟਣੀਆਂ ਲਗਾ ਰਿਹਾ ਸੀ, ਅਤੇ ਭਾਰਤ ਦਾ ਮੱਧਵਰਗ “ਰੀਪਬਲਿਕ” ਦੀ ਪਰੋਸੀ ਜੂਠ ਉੱਤੇ ਲੱਟੂ ਹੋ ਰਿਹਾ ਸੀ। ਖੈਰ, ਸੱਚਾਈ ਬਾਹਰ ਆ ਚੁੱਕੀ ਹੈ। ਪੂਰੇ ਘਟਨਾਕ੍ਰਮ ਪਿੱਛੇ ਭਾਜਪਾ ਅਤੇ ਸੰਘ ਦੇ ਹੱਥ ਹਨ, ਜਿਸਦਾ ਦਲਿਤਾਂ ਨੂੰ ਸਪੱਸ਼ਟ ਸੰਦੇਸ਼ ਹੈ  “ਸਾਡੇ ਗ਼ੁਲਾਮ ਬਣਕੇ ਰਹੋ, ਨਹੀਂ ਤਾਂ ਮੁਸਲਿਮਾਂ ਦੇ ਨਾਲ਼-ਨਾਲ਼ ਤੁਹਾਡੇ ਘਰ ਵੀ ਜਲ਼ਾਏ ਜਾਣਗੇ।” ਇਹਨਾਂ ਦੀ ਲਗਾਈ ਅੱਗ ਉੱਤੇ ਆਪਣੀਆਂ ਰੋਟੀਆਂ ਸੇਕਣ ਲਈ ਹੁਣ ਸਾਰਾ ਵੋਟ-ਬਟੋਰੂ ਗੈਂਗ ਲੱਗਾ ਹੋਇਆ ਹੈ। ਕਿਉਂਕਿ ਸਮੁੱਚੇ ਘਟਨਾਕ੍ਰਮ ਨੂੰ ਆਮ ਲੋਕਾਂ ਦੀਆਂ ਨਜ਼ਰਾਂ ਤੋਂ ਲੁਕਾਉਣ ਦੀਆਂ ਕਮੀਨੀਆਂ ਚਾਲਾਂ ਹੋ ਰਹੀਆਂ ਹਨ, ਇਸ ਲਈ ਅਸੀਂ ਪਹਿਲਾਂ ਘਟਨਾਵਾਂ ਦਾ ਬਿਉਰਾ ਕੁਝ ਵਿਸਥਾਰ ਵਿੱਚ ਦੇਖਾਂਗੇ…

(ਪੂਰਾ ਪਡ਼ਨ ਲਈ ਕਲਿਕ ਕਰੋ)

”ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 8, 1 ਤੋਂ 15 ਜੂਨ 2017 ਵਿੱਚ ਪ੍ਰਕਾਸ਼ਿਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s