ਜੈਨਰਿਕ ਦਵਾਈਆਂ ਸਬੰਧੀ ਮੋਦੀ ਦੀ ਛੁਰਲੀ ਦਾ ਕੱਚ-ਸੱਚ •ਡਾ. ਜਸ਼ਨ ਜੀਦਾ

2ਬੀਤੀ 17 ਅਪਰੈਲ ਨੂੰ ਲੱਛੇਦਾਰ ਗੱਪਾਂ ਛੱਡਣ ਲਈ ਪ੍ਰਸਿੱਧ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਚੈਰੀਟੇਬਲ ਹਸਪਤਾਲ ਦਾ ਨੀਂਹ ਪੱਥਰ ਰੱਖਦਿਆਂ ਲੱਛੇਦਾਰ-ਸ਼ੈਲੀ ਦਾ ਪ੍ਰਯੋਗ ਕਰਦੇ ਹੋਏ ਇਹ ਬਿਆਨ ਦਿੱਤਾ ਕਿ ਸਰਕਾਰ ਡਾਕਟਰਾਂ ਦੀ ਇਸ ਮਹਿੰਗੀਆਂ ਬ੍ਰਰਾਂਡਡ ਦਵਾਈਆਂ ਲਿਖਣ ਦੀ ਆਦਤ ਨੂੰ ਦਰੁਸਤ ਕਰਨ ਲਈ ਜਲਦੀ ਹੀ ਸਖਤ ਕਨੂੰਨ ਬਣਾ ਰਹੀ ਹੈ ਤਾਂ ਜੋ ਲੋਕ ਸਸਤੀਆਂ ਦਵਾਈਆਂ ਖਰੀਦ ਸਕਣ। ਮੋਦੀ ਦਾ ਇਹ ਬਿਆਨ ਵੀ ਉਸਦੇ ਹੁਣ ਤੱਕ ਦੇ ਬਿਆਨਾਂ ਵਾਂਗ ਆਮ ਲੋਕਾਂ ਨੂੰ ਅਸਲ ਮੁੱਦੇ ਤੋਂ  ਭਟਕਾ ਕੇ ਰੱਖਣ ਅਤੇ ਆਪਣੇ ਭਗਤਾਂ ਤੋਂ ਵਾਹ-ਵਾਹ ਕਰਵਾਉਣ ਤੋਂ ਬਿਨਾਂ ਕੁਝ ਖਾਸ ਅਸਰ ਪਾਉਣ ਵਾਲਾ ਨਹੀਂ। ਅਸਲ ਵਿੱਚ ਇਹ ਜਨਤਕ ਸਿਹਤ ਸਹੂਲਤਾਂ ਦੇ ਖੇਤਰ ‘ਚ ਲੋਕਾਂ ਨੂੰ ਸਸਤਾ ਇਲਾਜ ਮੁਹੱਈਆ ਕਰਵਾਉਣ ਵਿੱਚ ਸਰਕਾਰ ਦੀਆਂ ਆਪਣੀਆਂ ਨਕਾਮੀਆਂ ਉੱਤੇ ਪੋਚਾ ਫੇਰਨ ਤੇ ਆਪਣੇ ਆਕੇਆਂ ਦੇ ਰੂਪ ‘ਚ ਸਿਹਤ-ਸੰਭਾਲ ਖੇਤਰ ‘ਚ ਮੁਨਾਫੇ ਕੁੱਟ ਕੁੱਟ ਕੇ ਆਫਰੀਆਂ ਘਰੇਲੂ ਤੇ ਬਹੁਕੌਮੀਂ ਕੰਪਨੀਆਂ ਦਾ ਚੁਸਤ ਤਰੀਕੇ ਨਾਲ ਬਚਾਅ ਕਰਨ ਲਈ ਮੋਦੀ ਦੁਆਰਾ ਮੌਕੇ ‘ਤੇ ਸੋਚਿਆ-ਸਮਝਿਆ ਇੱਕ  ਨੁਸਖਾ ਹੀ ਸੀ…

(ਪੂਰਾ ਪਡ਼ਨ ਲਈ ਕਲਿਕ ਕਰੋ)

”ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 8, 1 ਤੋਂ 15 ਜੂਨ 2017 ਵਿੱਚ ਪ੍ਰਕਾਸ਼ਿਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s