ਕੁੱਲ ਘਰੇਲੂ ਪੈਦਾਵਾਰ ਦੇ ਤਾਜ਼ਾ ਅੰਕੜੇ ਅਤੇ ਇਹਨਾਂ ਦੀ ਭਰੋਸੇਯੋਗਤਾ ‘ਤੇ ਉੱਠਦੇ ਸਵਾਲ •ਮਾਨਵ

2ਜਦੋਂ ਦੀ ਮੋਦੀ ਸਰਕਾਰ ਨੇ ਕੇਂਦਰ ਦੀ ਸੱਤਾ ਸੰਭਾਲੀ ਹੈ ਉਦੋਂ ਤੋਂ ਉਹ ਇੱਕ ਤੋਂ ਵਧਕੇ ਇੱਕ ਲੋਕ ਵਿਰੋਧੀ ਫੈਸਲੇ ਲੋਕਾਂ ਉੱਪਰ ਥੋਪ ਰਹੀ ਹੈ। ਇੱਕ ਪਾਸੇ ਕਿਰਤ ਕਨੂੰਨਾਂ ‘ਚ ਮਜ਼ਦੂਰ ਵਿਰੋਧੀ ਸੋਧਾਂ ਕਰਨ ਤੇ ਦੇਸ਼ ਦੇ ਸਰਮਾਏਦਾਰਾਂ ਨੂੰ ਵਧੇਰੇ ਰਾਹਤਾਂ ਦੇ ਕੇ ਦੇਸ਼ ਦੇ ਕਿਰਤੀ ਲੋਕਾਂ ਦੀ ਲੁੱਟ ਨੂੰ ਵਧਾਇਆ ਜਾ ਰਿਹਾ ਹੈ ਉੱਥੇ ਲੋਕਾਂ ਉੱਪਰ ਧਰਮ, ਸੱਭਿਆਚਾਰ ਆਦਿ ਦੇ ਨਾਮ ਉੱਪਰ ਵੀ ਕਾਫੀ ਕੁੱਝ ਥੋਪਿਆ ਜਾ ਰਿਹਾ ਹੈ। ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ, ਪਹਿਰਾਵੇ ਅਤੇ ਵਿਚਾਰਾਂ ਦੇ ਪ੍ਰਗਾਟਾਵੇ ਦੀ ਅਜ਼ਾਦੀ ਉੱਪਰ ਰੋਕਾਂ ਆਦਿ ਇਸਦੀਆਂ ਉਦਾਹਰਨਾਂ ਹਨ। ਅਜਿਹਾ ਹੀ ਇੱਕ ਹੋਰ ਲੋਕ ਵਿਰੋਧੀ ਫੈਸਲਾ ਪਿਛਲੇ ਸਾਲ 8 ਨਵੰਬਰ ਨੂੰ ਕੀਤੀ ਨੋਟਬੰਦੀ ਸੀ। ਇਸ ਨੋਟਬੰਦੀ ਨਾਲ਼ ਆਮ ਕਿਰਤੀ ਲੋਕਾਂ, ਮਜ਼ਦੂਰਾਂ ਤੇ ਦਿਹਾੜੀਦਾਰਾਂ ਅਤੇ ਮੱਧਵਰਗ ਦੇ ਇੱਕ ਵੱਡੇ ਹਿੱਸੇ ਉੱਪਰ ਮੁਸੀਬਤਾਂ ਦਾ ਪਹਾੜ ਟੁੱਟ ਪਿਆ। ਉਸ ਵੇਲ਼ੇ ਬਹੁਤੇ ਅਰਥਸ਼ਾਸ਼ਤਰੀਆਂ ਨੇ ਭਵਿੱਖਬਾਣੀ ਕੀਤੀ ਸੀ ਕਿ ਇਸ ਨੋਟਬੰਦੀ ਨਾਲ਼ ਅਰਥਚਾਰੇ ਦੇ ਵਿਕਾਸ ਉੱਪਰ ਮਾੜਾ ਅਸਰ ਪਵੇਗਾ ਪਰ ਮੋਦੀ ਜੁੰਡਲੀ ਇਸ ਗੱਲੋਂ ਮੁੱਕਰਦੀ ਰਹੀ। ਹੁਣ ਨੋਟਬੰਦੀ ਤੋਂ ਇੱਕ ਅਰਸੇ ਮਗਰੋਂ ਜੋ ਨਤੀਜੇ ਸਾਹਮਣੇ ਆ ਰਹੇ ਹਨ ਉਹ ਇਸੇ ਗੱਲ ਨੂੰ ਹੀ ਸਾਬਤ ਕਰਦੇ ਹਨ ਪਰ ਮੋਦੀ ਲਾਣਾ ਕੁੱਲ ਘਰੇਲੂ ਪੈਦਾਵਾਰ ਸਬੰਧੀ ਅੰਕੜਿਆਂ ਦੀ ਹੇਰਾਫੇਰੀ ਰਾਹੀਂ ਵਿਕਾਸ ਦਰ ਨੂੰ ਵੱਧ ਵਿਖਾ ਕੇ ਇਸਨੂੰ ਢੱਕਣ ਦੀ ਕੋਸ਼ਿਸ਼ ਕਰ ਰਿਹਾ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਸਾਲ 6, ਅੰਕ 3, 16 ਤੋਂ 31 ਮਾਰਚ, 2017 ਵਿੱਚ ਪ੍ਰਕਾਸ਼ਤ

 

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s