ਉੱਤਰ ਪ੍ਰਦੇਸ਼ ‘ਚ ਫਿਰਕੂ ਤਾਕਤਾਂ ਦੇ ਵਧਦੇ ਕਦਮ •ਗੁਰਪ੍ਰੀਤ

1

ਉੱਤਰ ਪ੍ਰਦੇਸ਼ ਦੇ ਦਾਦਰੀ ਦੇ ਪਿੰਡ ਬਿਸਹੜਾ ਦੇ ਮੁਹੰਮਦ ਅਖਲਾਕ ਨੂੰ ਪਾਠਕ ਭੁੱਲੇ ਨਹੀਂ ਹੋਣਗੇ ਤੇ ਭੁੱਲਣਾ ਵੀ ਨਹੀਂ ਚਾਹੀਦਾ ਕਿਉਂਕਿ ਅਜਿਹੀਆਂ ਘਟਨਾਵਾਂ ਨੂੰ ਭੁੱਲਣਾ ਫਿਰਕੂ ਤਾਕਤਾਂ ਦੇ ਜਿੱਤਣ ਤੇ ਸਾਡੀ ਹਾਰ ਦਾ ਸੰਕੇਤ ਹੁੰਦਾ ਹੈ। ਪਿਛਲੇ ਸਾਲ 25 ਸਤੰਬਰ ਨੂੰ ਉਸਨੂੰ ਪਿੰਡ ਵਿੱਚ ਹਿੰਦੂ ਕੱਟੜਪੰਥੀਆਂ ਵੱਲੋਂ ਗਾਂ ਦਾ ਮਾਸ ਖਾਣ ਦੀ ਅਫਵਾਹ ਉਡਾ ਕੇ ਭੀੜ ਦੇ ਰੂਪ ਵਿੱਚ ਕੁੱਟ ਕੇ ਮਾਰ ਦਿੱਤਾ ਗਿਆ ਸੀ ਤੇ ਉਸਦੇ ਪਰਿਵਾਰ ਨੂੰ ਜਖਮੀ ਕਰ ਦਿੱਤਾ ਗਿਆ ਸੀ। ਇਸ ਮਗਰੋਂ ਮੀਡੀਆ ਤੇ ਕਨੂੰਨ ਦੀ ਦਿਲਚਸਪੀ ਇਸ ਸਾਜਿਸ਼ ਦੀ ਸੱਚਾਈ ਵਿੱਚ ਘੱਟ ਤੇ ਇਸ ਗੱਲ ਵਿੱਚ ਵੱਧ ਸੀ ਕਿ ਜੋ ਮੀਟ ਉਹ ਖਾ ਰਿਹਾ ਸੀ ਉਹ ਗਾਂ ਦਾ ਸੀ ਜਾਂ ਨਹੀਂ। ਕਿਹਾ ਜਾਂਦਾ ਹੈ ਕਿ ਉਸਦੀ ਲਾਸ਼ ਨਾਲ਼ੋਂ ਪਹਿਲਾਂ ਉਸ ਵੱਲੋਂ ਖਾਧਾ ਜਾ ਰਿਹਾ ਮੀਟ ਚੁੱਕਿਆ ਗਿਆ ਤਾਂ ਜੋ ਟੈਸਟਾਂ ਰਾਹੀਂ ਪਤਾ ਲੱਗ ਸਕੇ ਕਿ ਉਹ ਮੀਟ ਗਾਂ ਦਾ ਸੀ ਜਾਂ ਨਹੀਂ। ਅਖਲਾਕ ਦੀ ਮੌਤ ਮਗਰੋਂ ਉਸਦਾ ਪਰਿਵਾਰ ਤੇ ਕੁੱਝ ਹੋਰ ਮੁਸਲਿਮ ਪਰਿਵਾਰ ਪਿੰਡ ਛੱਡ ਗਏ। ਇੱਕ ਪਾਸੇ ਅਖਲਾਕ ਦੇ ਕਤਲ ਦੇ ਦੋਸ਼ ਵਿੱਚ 18 ਦੇ ਕਰੀਬ ਲੋਕਾਂ ਉੱਪਰ ਮੁਕੱਦਮਾ ਚੱਲ ਰਿਹਾ ਹੈ ਤੇ ਦੂਜੇ ਪਾਸੇ ਇਹ ਖ਼ਬਰ ਵੀ ਹੈ ਕਿ ਅਖਲਾਕ ਦੇ ਪਰਿਵਾਰ ਉੱਪਰ ਬੀਫ ਖਾਣ ਦਾ ਮੁਕੱਦਮਾ ਵੀ ਦਰਜ ਹੈ। ਇਸ ਘਟਨਾ ਦੇ ਇੱਕ ਸਾਲ ਮਗਰੋਂ ਇਸ ਪਿੰਡ ਦੀ ਕੀ ਖ਼ਬਰ ਹੈ?…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 1 ਦਸੰਬਰ ਤੇ 16 ਦਸੰਬਰ 2016 (ਸੰਯੁਕਤ ਅੰਕ)  ਵਿੱਚ ਪ੍ਰਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s