ਨੋਟਬੰਦੀ ਦੇ ਇੱਕ ਮਹੀਨੇ ਉੱਪਰ ਨਜ਼ਰਸਾਨੀ : ਕਿਰਤੀਆਂ-ਮਜ਼ਦੂਰਾਂ ਸਿਰ ਆਫਤਾਂ ਤੇ ਧਨਾਢ ਉਡਾਉਂਦੇ ਦਾਅਵਤਾਂ -ਜਾਅਲੀ ਨੋਟ, ਭ੍ਰਿਸ਼ਟਾਚਾਰ ਬਰਕਰਾਰ ਪਰ ਕਾਲ਼ਾ ਧਨ ਨਾ ਆਇਆ ਬਾਹਰ •ਸੰਪਾਦਕੀ

cxyfd3muqaawexn8 ਨਵੰਬਰ ਦੀ ਰਾਤ ਨੂੰ ਮੋਦੀ ਦੇ ਐਲਾਨ ਰਾਹੀਂ 500 ਤੇ 1000 ਦੇ ਨੋਟਾਂ ਦੀ ਨੋਟਬੰਦੀ ਨੂੰ ਇੱਕ ਮਹੀਨਾ ਬੀਤ ਚੁੱਕਾ ਹੈ। ਇਸ ਨੋਟਬੰਦੀ ਦੇ ਅਸਲ ਮੰਤਵ ਅਤੇ ਕਾਲ਼ੇ ਧਨ ਉੱਪਰ ਇਸਦੇ ਨਿਗੂਣੇ ਅਸਰ ਬਾਰੇ ਅਸੀਂ ਪਹਿਲਾਂ ਲਿਖ ਚੁੱਕੇ ਹਾਂ। ਅਸੀਂ ਲਿਖਿਆ ਸੀ ਕਿ ਇਸ ਫੈਸਲੇ ਨਾਲ਼ ਕਾਲ਼ੇ ਧਨ ਅਤੇ ਧਨਾਢਾਂ ਨੂੰ ਕੋਈ ਖਾਸ ਫਰਕ ਨਹੀਂ ਪੈਣਾ ਤੇ ਆਮ ਲੋਕਾਂ ਦਾ ਕੋਈ ਭਲਾ ਕਰਨ ਦੀ ਥਾਂ ਇਹ ਫੈਸਲਾ ਉਹਨਾਂ ਲਈ ਬਿਪਤਾ ਬਣਿਆ ਹੈ। ਆਉ, ਨੋਟਬੰਦੀ ਦੇ ਇੱਕ ਮਹੀਨੇ ਪਿੱਛੋਂ ਜ਼ਮੀਨੀ ਹਕੀਕਤਾਂ ਤੇ ਅੰਕੜਿਆਂ ਰਾਹੀਂ ਸਮਾਜ ਦੇ ਵੱਖ-ਵੱਖ ਤਬਕਿਆਂ ਉੱਪਰ ਇਸਦੇ ਅਸਰਾਂ ਦੀ ਗੱਲ ਕਰੀਏ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 20-21, ਸਾਲ 5, 1 ਦਸੰਬਰ ਤੇ 16 ਦਸੰਬਰ 2016 (ਸੰਯੁਕਤ ਅੰਕ)  ਵਿੱਚ ਪ੍ਰਕਾਸ਼ਤ

 

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s