ਮੋਦੀ ਦਾ ਕਾਲ਼ੇ ਧਨ ਉੱਪਰ ”ਸਰਜੀਕਲ ਹਮਲਾ”! : ਪੁੱਟਿਆ ਪਹਾੜ ਤੇ ਨਿੱਕਲ਼ਿਆ ਚੂਹਾ, ਉਹ ਵੀ ਮਰੀਅਲ •ਸੰਪਾਦਕੀ

5

ਪਾਕਿਸਤਾਨ ਉੱਪਰ “ਸਰਜੀਕਲ ਹਮਲਾ” ਕਰਨ ਵਾਂਗ ਮੋਦੀ ਨੇ ਕਾਲ਼ੇ ਧਨ ਤੇ ਭ੍ਰਿਸ਼ਟਚਾਰ ਉੱਪਰ ਵੀ ਰਾਤੋ-ਰਾਤ ਅਜਿਹਾ ਹਮਲਾ ਕੀਤਾ ਕਿ ਕਾਲ਼ੇ ਧਨ ਵਾਲ਼ਿਆਂ ਅਤੇ ਅੱਤਵਾਦੀਆਂ ਦੇ ਸਾਹ ਸੂਤੇ ਗਏ। 8 ਨਵੰਬਰ ਦੀ ਰਾਤ ਅਚਾਨਕ ਭਾਸ਼ਣ ਵਿੱਚ ਮੋਦੀ ਵੱਲੋਂ 500 ਤੇ 1000 ਦੇ ਕਰੰਸੀ ਨੋਟ ਬੰਦ ਕਰਨ ਦੇ ਸੁਣਾਏ ਫੈਸਲੇ ਬਾਰੇ ਅਨੇਕਾਂ ਟੀਵੀ ਚੈਨਲ ਅਤੇ ਮੋਦੀ ਭਗਤ ਇਸ ਤਰ੍ਹਾਂ ਦੇ ਹਾਸੋਹੀਣੇ ਦਾਅਵੇ ਕਰ ਰਹੇ ਹਨ। ਅਚਾਨਕ ਲਏ ਇਸ ਫੈਸਲੇ ਵਿੱਚ ਕੀ ਬਦਲਵੇਂ ਪ੍ਰਬੰਧ ਕੀਤੇ ਗਏ ਸਨ ਤੇ ਆਮ ਲੋਕਾਂ ਇਸ ਨਾਲ਼ ਕਿਸ ਤਰ੍ਹਾਂ ਖੱਜਲ-ਖੁਆਰ ਹੋਏ ਉਹ ਸਭ ਦੇ ਸਾਹਮਣੇ ਹੈ। ਪਰ ਇਹ ਫੈਸਲਾ ਲੈਣ ਪਿੱਛੇ ਕੀ ਕਾਰਨ ਹਨ ਤੇ ਇਸ ਨਾਲ਼ ਕਾਲੇ ਧਨ ਉੱਪਰ ਕਿੰਨੀ ਕੁ ਸੱਟ ਵੱਜੇਗੀ ਇਸ ਬਾਰੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਇਸ ਸਬੰਧੀ ਅਸੀਂ ਤਿੰਨ ਨੁਕਤੇ ਵਿਚਾਰਾਂਗੇ। ਪਹਿਲਾ, ਇਹ ਕਿ ਕਾਲ਼ਾ ਧਨ ਕੀ ਹੈ। ਦੂਜਾ, ਇਸ ਨਵੇਂ ਫੈਸਲੇ ਨਾਲ਼ ਕਾਲ਼ੇ ਧਨ ਉੱਪਰ ਕੀ ਅਸਰ ਪਵੇਗਾ। ਤੀਜਾ, ਇਹ ਫੈਸਲੇ ਪਿੱਛੇ ਅਸਲ ਕਾਰਨ ਕੀ ਹਨ…

(ਪੂਰਾ ਪਡ਼ਨ ਲਈ ਕਲਿਕ ਕਰੋ)

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 63, 16 ਨਵੰਬਰ 2016 ਵਿੱਚ ਪ੍ਰਕਾਸ਼ਤ

Advertisements

One comment on “ਮੋਦੀ ਦਾ ਕਾਲ਼ੇ ਧਨ ਉੱਪਰ ”ਸਰਜੀਕਲ ਹਮਲਾ”! : ਪੁੱਟਿਆ ਪਹਾੜ ਤੇ ਨਿੱਕਲ਼ਿਆ ਚੂਹਾ, ਉਹ ਵੀ ਮਰੀਅਲ •ਸੰਪਾਦਕੀ

  1. Harkomal Singh Batth says:

    Very nice…but cant understand…labouring issue can u give an example

    Like

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s