ਚੀਨ ਦਾ ਭਾਵੀ ਕਰਜ਼ਾ ਸੰਕਟ : ਸੰਸਾਰ ਅਰਥਚਾਰੇ ਦੀ ਹਾਲਤ ਵਿੱਚ ਇੱਕ ਤਿੱਖਾ ਮੋੜ •ਮਾਨਵ

2

ਸੰਸਾਰ ਅਰਥਚਾਰੇ ਦਾ ਸੰਕਟ ਹੁਣ ਇੱਕ ਨਵੀਂ ਦਿਸ਼ਾ ਲੈਂਦਾ ਜਾ ਰਿਹਾ ਹੈ। ਅਮਰੀਕੀ ਸਬ-ਪ੍ਰਾਈਮ ਸੰਕਟ ਤੋਂ ਸ਼ੁਰੂ ਹੋਏ ਸੰਸਾਰ ਅਰਥਚਾਰੇ ਦੇ ਸੰਕਟ ਨੇ ਪਹਿਲਾਂ ਯੂਰਪ ਨੂੰ ਆਪਣੇ ਕਲਾਵੇ ਵਿੱਚ ਲਿਆ ਅਤੇ ਹੁਣ ਤਕਰੀਬਨ 6 ਸਾਲ ਬਾਅਦ ਸੰਸਾਰ ਦੀ ਦੂਜੀ ਸਭ ਤੋਂ ਵੱਡੀ ਆਰਥਿਕਤਾ ਚੀਨ ਇੱਕ ਵੱਡੇ ਸੰਕਟ ਵੱਲ ਵਧਦੀ ਜਾ ਰਹੀ ਹੈ। ਚੀਨੀ ਆਰਥਿਕਤਾ ਕਰਜ਼ਾ ਸੰਕਟ ਵਿੱਚ ਫਸਦੀ ਜਾ ਰਹੀ ਹੈ। ਅਖ਼ਬਾਰ ‘ਫ਼ਾਈਨੈਂਸ਼ੀਅਲ ਟਾਇਮਸ’ ਦੀ ਰਿਪੋਰਟ ਮੁਤਾਬਕ ਇਸ ਸਮੇਂ ਚੀਨ ਉੱਪਰ ਕੁੱਲ ਕਰਜ਼ਾ (ਘਰੇਲੂ ਅਤੇ ਸਰਕਾਰੀ) 25 ਖ਼ਰਬ ਡਾਲਰ ਭਾਵ ਉਸ ਦੀ ਕੁੱਲ ਘਰੇਲੂ ਪੈਦਾਵਾਰ ਦਾ 237% ਹੋ ਚੁੱਕਾ ਹੈ। ਭਾਵੇਂ ਕਿ ਇਹ ਫ਼ੀਸਦ ਯੂਰਪ ਦੇ 272% ਅਤੇ ਜਾਪਾਨ ਦੇ 394% ਤੋਂ ਘੱਟ ਹੈ ਪਰ ਜਿਸ ਚੀਜ਼ ਨੂੰ ਲੈ ਕੇ ਸਾਰੇ ਬੁਰਜੂਆ ਅਰਥਸ਼ਾਸਤਰੀ ਪ੍ਰੇਸ਼ਾਨ ਹਨ ਉਹ ਇਸ ਕਰਜ਼ੇ ਦੇ ਵਧਣ ਦੀ ਮਹਿਜ਼ ਰਫ਼ਤਾਰ ਹੈ।  2008 ਵਿੱਚ ਚੀਨ ਦਾ ਕਰਜ਼ਾ ਉਸ ਦੀ ਕੁੱਲ ਘਰੇਲੂ ਪੈਦਾਵਾਰ ਦਾ 148% ਹੀ ਸੀ ਜੋ ਕਿ ਅੱਠਾਂ ਸਾਲਾਂ ਵਿੱਚ ਹੀ 237% ਹੋ ਗਿਆ ਹੈ!…

(ਪੂਰਾ ਪਡ਼ਨ ਲਈ ਕਲਿਕ ਕਰੋ)

ਲਲਕਾਰ ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 62, 16 ਅਕਤੂਬਰ 2016 ਵਿੱਚ ਪ੍ਰਕਾਸ਼ਤ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s