ਸੰਸਾਰ ਸਰਮਾਏਦਾਰੀ ਦਾ ਡੂੰਘਾ ਹੋ ਰਿਹਾ ਆਰਥਿਕ ਸੰਕਟ •ਡਾ. ਸੁਖਦੇਵ ਹੁੰਦਲ

2

ਪਿਛਲੇ ਮਹੀਨੇ ‘ਇਕਨਾਮਿਕ ਟਾਈਮਜ਼ ਵਿੱਚ ਛਪੇ ਇੱਕ ਲੇਖ ਵਿੱਚ, ”ਕੀ ਡੌਇਚ ਬੈਂਕ ਅਗਲੇ ਵਿੱਤੀ ਸੰਕਟ ਦੀ ਘੰਟੀ ਹੈ?” ਨੇ ਇੱਕ ਵਾਰ ਫਿਰ ਇਹ ਸੰਕੇਤ ਦਿੱਤਾ ਹੈ ਕਿ ਵਿਸ਼ਵ ਸਰਮਾਏਦਾਰੀ ਦਾ ਢਾਂਚਾਗਤ ਸੰਕਟ, ਸੰਭਲਣ ਦੀ ਥਾਂ, ਲਗਾਤਾਰ ਡੂੰਘਾ ਹੋ ਰਿਹਾ ਹੈ।  ਆਪਣੀ ਬਿਰਧ ਅਵਸਥਾ ਵਿੱਚ ਮੌਤ ਨਾਲ਼ ਜੂਝ ਰਹੇ ਮਰੀਜ਼ ਨੂੰ ਲਗਾਤਾਰ ਪੈਣ ਵਾਲ਼ੇ ਦੌਰਿਆਂ ਵਾਂਗ, ਹਰ ਵਾਰ, ਇਹ ਹੋਰ ਕਮਜ਼ੋਰ ਹੋ ਜਾਂਦਾ ਹੈ। ਇਸ ਬੁੱਢੇ ਬੀਮਾਰ ਢਾਂਚੇ ਨੂੰ ਜਿਉਂਦਾ ਰੱਖਣ ਦੀ ਕੀਮਤ, ਮਨੁੱਖਤਾ ਕਿੰਨਾ ਕੁ ਚਿਰ ਝੱਲ ਸਕੇਗੀ? ਪਹਿਲਾਂ ਇਸ ਸਬੰਧੀ ਇਸ ਪ੍ਰਬੰਧ ਦੇ ਰਾਖੇ ਕੀ ਕਹਿੰਦੇ ਹਨ, ਉਹਨਾਂ ਦੇ ਮੂੰਹੋਂ ਹੀ ਸੁਣਦੇ ਹਾਂ। ਉੱਪਰ ਜ਼ਿਕਰ ਕੀਤੇ ਲੇਖ ਵਿੱਚ ਲਿਖਿਆ ਹੈ, ”ਆਪਣੀ ਰਿਪੋਰਟ ਵਿੱਚ ਆਈ. ਐਮ. ਐਫ. ਅਰਥ ਸ਼ਾਸਤਰੀ ਤਰਕ ਕਰਦੇ ਹਨ ਕਿ ਯੂਰੋਪੀ ਬੈਂਕਾਂ ਦੀ ਸਮੱਸਿਆ ਡੂੰਘੀ ਢਾਂਚਾਗਤ ਸਮੱਸਿਆ ਹੈ, ਸਰਮਾਏ ਦਾ ਨੀਵੇਂ ਪੱਧਰ ਦਾ ਜ਼ਹਿਰੀਲਾ ਉਬਾਲ, ਗੜਬੜ ਗ੍ਰਸਤ ਕਰਜੇ ਤੇ ਕਾਰੋਬਾਰੀ ਮਾਡਲ, ਜਿਹੜਾ ਘੱਟਦੀਆਂ ਵਿਆਜ ਦਰਾਂ ਅਤੇ ਨੀਵੇਂ ਵਾਧੇ ਦੇ ਇਸ ਦੌਰ ਵਿੱਚ ਹੁਣ ਹੋਰ ਮੁਨਾਫਾ ਨਹੀਂ ਦੇ ਰਿਹਾ।”…

(ਪੂਰਾ ਪਡ਼ਨ ਲਈ ਕਲਿਕ ਕਰੋ)

ਲਲਕਾਰ ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 62, 16 ਅਕਤੂਬਰ 2016 ਵਿੱਚ ਪ੍ਰਕਾਸ਼ਤ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s