ਕੌਮਵਾਦ: ਇੱਕ ਇਤਿਹਾਸਕ ਵਰਤਾਰੇ ਦਾ ਇਤਿਹਾਸ ਤੇ ਵਰਤਮਾਨ •ਸੰਪਾਦਕੀ

1

ਬੰਦੇ ਨੇ ਜ਼ਿੰਦਗੀ ਵਿੱਚ ਭਾਵੇਂ ਜਿੰਨੇ ਮਰਜ਼ੀ ਮਹਾਨ ਕੰਮ ਕੀਤੇ ਹੋਣ, ਮਰਨ ਤੋਂ ਬਾਅਦ ਲਾਸ਼ ਜੇਕਰ ਘਰ ‘ਚ ਰੱਖੀ ਰਹੇ ਤਾਂ ਸੜਕੇ ਬਿਮਾਰੀਆਂ ਅਤੇ ਬਦਬੂ ਹੀ ਫੈਲਾਉਂਦੀ ਹੈ। ਕੌਮਵਾਦ ਅੱਜ ਦੇ ਸਮੇਂ ‘ਚ ਇੱਕ ਅਜਿਹੀ ਹੀ ਲਾਸ਼ ਬਣ ਚੁੱਕਾ ਹੈ। ਅੱਜ ਕੌਮਵਾਦ ਹਰ ਅਰਥ ‘ਚ ਅੰਧ-ਕੌਮਵਾਦ ਦਾ ਸਮਾਨਅਰਥੀ ਬਣ ਚੁੱਕਾ ਹੈ। ਜਿੰਗੋਇਜ਼ਮ, ਜਾਇਨਇਜ਼ਮ, ਵਿਸਥਾਰਵਾਦ, ਨਸਲਵਾਦ ਸਭ ਕੌਮਵਾਦ ਦਾ ਮਖੌਟਾ ਪਾ ਕੇ ਹੀ ਆਪਣੀਆਂ ਮਨੁੱਖਤਾ ਵਿਰੋਧੀ ਲਹੂ-ਡੋਲ੍ਹਣ ਵਾਲ਼ੀਆਂ ਮੁਹਿੰਮਾਂ ‘ਤੇ ਨਿਕਲਦੇ ਹਨ। ਕੌਮ ਅਤੇ ਕੌਮਵਾਦ ਦਾ ਜਨਮ ਮੰਡੀ ‘ਚ ਹੋਇਆ (ਜਿਵੇਂ ਜਮਹੂਰੀਅਤ ਦਾ ਜੱਚਾਘਰ ਕਾਰਖ਼ਾਨਾ ਹੈ)। ਇਹ ਇਤਿਹਾਸਕ ਤੌਰ ‘ਤੇ ਸਰਮਾਏਦਾਰਾ ਘਟਨਾਵਾਂ ਹਨ। ਕਲਾਸਿਕੀ ਸਰਮਾਏਦਾਰਾ ਜਮਹੂਰੀ ਇਨਕਲਾਬਾਂ ਦੌਰਾਨ ਰੱਬ ਦੇ ਨੁਮਾਇੰਦੇ ਰਾਜੇ ਪ੍ਰਤੀ ਨੇਹਚਾ ਦੀ ਬਜਾਏ ਪੂਰੇ ਲੋਕ-ਸਮੂਹ ਦੀ ਕੌਮ ਪ੍ਰਤੀ ਨੇਹਚਾ, ਕੌਮੀ ਭਾਵਨਾ, ਕੌਮ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਸੱਤਾ ਆਦਿ ਦੇ ਨਾਅਰੇ ਦਿੰਦੇ ਸਮੇਂ ਕੌਮਵਾਦ ਦੀ ਨਿਸ਼ਚਿਤ ਹੀ ਇਤਿਹਾਸਕ ਤੌਰ ‘ਤੇ ਇੱਕ ਸਕਾਰਾਤਮਕ ਭੂਮਿਕਾ ਸੀ…

(ਪੂਰਾ ਪਡ਼ਨ ਲਈ ਕਲਿਕ ਕਰੋ)

ਲਲਕਾਰ ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 60, 1 ਸਤੰਬਰ 2016 ਵਿੱਚ ਪ੍ਰਕਾਸ਼ਤ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s