ਭਾਰਤੀ ਰਾਜ ਸੱਤਾ ਵਲੋਂ ਕਸ਼ਮੀਰੀ ਲੋਕਾਂ ‘ਤੇ ਢਾਹੇ ਜਾ ਰਹੇ ਅਣਮਨੁੱਖੀ ਜ਼ਬਰ ਵਿਰੁੱਧ ਅਵਾਜ਼ ਬੁਲੰਦ ਕਰੋ

3

ਸ਼੍ਰੀਨਗਰ ਦੇ ਮਹਾਰਾਜਾ ਹਰੀ ਸਿੰਘ ਹਸਪਤਾਲ ਦਾ ਇੱਕ ਵਾਰਡ ਖਾਸ ਤਰ੍ਹਾਂ ਦੇ ਜਖ਼ਮੀਆਂ ਨਾਲ਼ ਭਰਿਆ ਪਿਆ ਹੈ। ਇਹਨਾਂ ਦੀਆਂ ਲੱਤਾਂ, ਬਾਹਾਂ, ਪਿੱਠ ਤੇ ਚਿਹਰੇ ਬਰੀਕ ਸੁਰਖਨੁਮਾ ਜ਼ਖਮਾਂ ਨਾਲ਼ ਭਰੇ ਹੋਏ ਹਨ, ਪਰ ਇਹਨਾਂ ਵਿੱਚੋਂ ਜਿਆਦਾਤਰ ਦੇ ਮੂੰਹ-ਸਿਰ ਪੱਟੀਆਂ ‘ਚ ਲਪੇਟੇ ਹੋਏ ਹਨ ਕਿਉਂਕਿ ਉਹਨਾਂ ਦੀਆਂ ਅੱਖਾਂ ਜ਼ਖਮੀ ਹਨ। ਇਸ ਹਸਪਤਾਲ ‘ਚ ਇਸ ਤਰ੍ਹਾਂ ਦੇ 120 ਤੋਂ ਵੀ ਵੱਧ ਜ਼ਖਮੀ ਪੁੱਜ ਚੁੱਕੇ ਹਨ, ਇਹਨਾਂ ਵਿੱਚੋਂ ਕੁੱਝ ਦੀ ਨਿਗ੍ਹਾ ਜਾ ਚੁੱਕੀ ਹੈ ਤੇ ਕਈ ਨਾਜੁਕ ਹਾਲਤ ‘ਚ ਚਾਨਣ ਜਾਂ ਸਦੀਵੀ ਹਨ੍ਹੇਰੇ ਵਿਚਕਾਰ ਲਟਕ ਰਹੇ ਹਨ। ਪਹਿਲੀ ਨਜ਼ਰੇ ਵੇਖਣ ‘ਤੇ ਕੋਈ ਵੀ ਹੈਰਾਨ ਹੋ ਸਕਦਾ ਹੈ ਕਿ ਇੱਕੋ ਵੇਲੇ ਇੰਨੇ ਲੋਕਾਂ ਦੀਆਂ ਅੱਖਾਂ ‘ਚ ਇਹ ਜ਼ਖਮ ਕਿਸ ਤਰ੍ਹਾਂ ਹੋਏ ਹਨ। ਧਿਆਨ ਨਾਲ਼ ਵੇਖਣ ‘ਤੇ ਪਤਾ ਲਗਦਾ ਹੈ ਕਿ ਇਹਨਾਂ ਜ਼ਖਮੀ ਅੱਖਾਂ ‘ਚ ਛੋਟੇ-ਛੋਟੇ ਧਾਤ ਦੇ ਛੱਰੇ ਖੁਭੇ ਹੋਏ ਹਨ। ਇਹ ਧਾਤ ਦੇ ਛੱਰੇ ਕਸ਼ਮੀਰ ‘ਚ ਸੀਆਰਪੀਐੱਫ ਦੇ ਜਵਾਨਾਂ ਵੱਲੋਂ ਭੀੜ ਨੂੰ ਖਿੰਡਾਉਣ ਲਈ ਵਰਤੀਆਂ ਜਾਂਦੀਆਂ ਛੱਰਿਆਂ ਵਾਲੀਆਂ ਬੰਦੂਕਾਂ ‘ਚੋਂ ਨਿੱਕਲੇ ਹਨ ਤੇ ਅੱਖਾਂ ‘ਚ ਵੜ ਕੇ ਹਨ੍ਹੇਰਾ ਵਿਛਾ ਦਿੰਦੇ ਹਨ…

(ਪੂਰਾ ਪਡ਼ਨ ਲਈ ਕਲਿਕ ਕਰੋ)

ਲਲਕਾਰ ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 58, 1 ਅਗਸਤ 2016 ਵਿੱਚ ਪ੍ਰਕਾਸ਼ਤ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s