ਮਾਲੇਗਾਂਵ ਬੰਬ ਧਮਾਕਿਆਂ ਦੀ ਦੋਸ਼ੀ ਸਾਧਵੀ ਪ੍ਰੱਗਿਆ ਠਾਕੁਰ ਬਰੀ •ਰੌਸ਼ਨ

2

ਬਰਤਾਨਵੀਂ ਗੁਲਾਮੀ ਨਾਲ਼ ਲੜਾਈ ਵੇਲ਼ੇ ਅੰਗਰੇਜ਼ਾਂ ਦੀ ਜੀ-ਹਜੂਰੀ ਤੇ ਲੋਕਾਂ ਨਾਲ਼ ਗੱਦਾਰੀ ਕਰਨ ਤੇ ਅਜ਼ਾਦੀ ਤੋਂ ਬਾਅਦ ਹਜ਼ਾਰਾਂ ਫਿਰਕੂ ਕਤਲੇਆਮ, ਝਗੜਿਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲ਼ਾ ਰਾਸ਼ਟਰੀ ਸਵੈਸੇਵਕ ਸੰਘ ਇਹ ਸਾਬਤ ਕਰਨ ‘ਤੇ ਲੱਗਿਆ ਹੋਇਆ ਹੈ ਕਿ ਹਿੰਦੂ ਤਾਂ ਦਹਿਸ਼ਤਗਰਦ ਹੈ ਹੀ ਨਹੀਂ। ਹੋਰ ਦੇਖੋ, ਹੁਣ ਇਹ ਕੰਮ 2002 ‘ਚ ਗੁਜਰਾਤ ‘ਚ ਮੁਸਲਮਾਨਾਂ ਦਾ ਯੋਜਨਾਬੱਧ ਕਤਲੇਆਮ ਕਰਨ ਵਾਲ਼ਲੇ ਮੋਦੀ ਨੂੰ ਕੇਂਦਰ ਸਰਕਾਰ ਦੀ ਵਾਗਡੋਰ ਫੜਾ ਕੇ ਕੀਤਾ ਜਾ ਰਿਹਾ ਹੈ। ਲਾਸ਼ਾਂ ਦੇ ਢੇਰ ‘ਤੇ ਖੜ ਕੇ ਹੱਥ ‘ਚ ਤ੍ਰਿਸ਼ੂਲ ਲਹਿਰਾਉਂਦੇ ਹੋਏ ਸੰਘੀ ਅੱਤਵਾਦੀ ਆਪਣੇ-ਆਪ ਨੂੰ ਸ਼ਰੀਫ ਸਿੱਧ ਕਰਨ ‘ਤੇ ਲੱਗੇ ਹੋਏ ਹਨ। ਦੇਸ਼ ਵਿੱਚ ਇਹ ਜੋ ਫਿਰਕੂ ਕਿਸਮ ਦੀ ਧੜੇਬੰਦੀ ਹੋ ਰਹੀ ਹੈ ਉਹ ਆਉਣ ਵਾਲ਼ੇ ਸਮੇਂ ‘ਚ ਮਹੌਲ ਹੋਰ ਵੀ ਵਿਗੜਨ ਵੱਲ ਇਸ਼ਾਰਾ ਕਰ ਰਹੀ ਹੈ। ਭਾਜਪਾ ਦੇ ਸੱਤ੍ਹਾ ਆਉਣ ਮਗਰੋਂ ਹਿੰਦੂ ਦਹਿਸ਼ਤਗਰਦਾਂ ਦੀ ਤਾਕਤ ਵਧੀ ਹੈ, ਉਨ੍ਹਾਂ ਨੂੰ ਖੁੱਲ੍ਹ ਤੇ ਸਰਕਾਰੀ ਸ਼ਹਿ ਮਿਲੀ ਹੈ ਤੇ ਹੁਣ ਇਹਦੇ ਨਾਲ਼ ਹੀ ਜੇਲ ਪਹੁੰਚ ਚੁੱਕੇ ਸੰਘੀ ਦਹਿਸ਼ਤਗਰਦ ਆਗੂਆਂ ਨੂੰ ਵੀ ਰਿਹਾਅ ਕੀਤਾ ਜਾ ਰਿਹਾ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 55, 1 ਜੂਨ 2016 ਵਿੱਚ ਪਰ੍ਕਾਸ਼ਤ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s