ਮਾਰਕਸ ਅਤੇ ਏਂਗਲਜ਼ ਆਪਣੇ ਸਮਕਾਲੀਆਂ ਦੀ ਨਜ਼ਰ ਵਿੱਚ •ਗੁਰਪੀਰ੍ਤ

13

ਇਹਨਾਂ ਯਾਦਾਂ ਦੇ ਲੇਖਕ ਮਾਰਕਸ ਅਤੇ ਏਂਗਲਜ਼ ਦੀ ਖੁਸ਼ਮਿਜਾਜੀ ਅਤੇ ਸਜੀਵਤਾ ਨੂੰ ਅਤੇ ਉਨ੍ਹਾਂ ਦੇ ਉਸ ਮਕਸਦ ਦੀ ਜਿੱਤ ਵਿੱਚ ਡੂੰਘੇ ਵਿਸ਼ਵਾਸ਼ ਨੂੰ, ਜਿਸ ਲਈ ਉਹਨਾਂ ਆਪਣੀਆਂ ਜ਼ਿੰਦਗੀਆਂ ਦਾਅ ‘ਤੇ ਲਾ ਦਿੱਤੀਆਂ ਸਨ, ਧਿਆਨ ਨਾਲ਼ ਵਾਚਦੇ ਹਨ। ਇਹ ਯਾਦਾਂ ਮਾਰਕਸ ਅਤੇ ਏਂਗਲਜ਼ ਦਰਮਿਆਨ ਮਹਾਨ ਦੋਸਤੀ ਨੂੰ, ਵਿਗਿਆਨ ਅਤੇ ਇਨਕਲਾਬੀ ਸੰਘਰਸ਼ ਵਿੱਚ ਉਹਨਾਂ ਦੇ ਲਗਾਤਾਰ ਸਿਰਜਣਾਤਮਕ ਮਿਲਵਰਤਨ ਨੂੰ ਜੀਵੰਤ ਰੂਪ ਵਿੱਚ ਪੇਸ਼ ਕਰਦੀਆਂ ਹਨ। ਅਸੀਂ ਮਾਰਕਸ ਅਤੇ ਏਂਗਲਜ਼ ਨੂੰ ਨਾ ਕੇਵਲ ਪ੍ਰਤਿਭਾਵਾਨ ਚਿੰਤਕ ਅਤੇ ਬੇਜੋੜ ਇਨਕਲਾਬੀਆਂ ਵਜੋਂ ਵੇਖਦੇ ਹਾਂ, ਸਗੋਂ ਅਸੀਂ ਉਹਨਾਂ ਨੂੰ ਆਮ ਇਨਸਾਨਾਂ ਵਜੋਂ, ਸਭ ਤੋਂ ਜ਼ਿਆਦਾ ਖੂਬਸੂਰਤ ਅਤੇ ਨੇਕ ਮਨੁੱਖੀ ਗੁਣਾਂ- ਸ਼ੀਸ਼ੇ ਵਰਗੀ ਸਾਫ ਨੈਤਿਕ ਸ਼ੁੱਧਤਾ, ਨਿਮਰਤਾ, ਸਾਦਗੀ ਅਤੇ ਸੱਚਾਈ, ਸਖਤ ਨੈਤਿਕ ਸਹਿਣਸ਼ੀਲਤਾ ਅਤੇ ਅਜਿੱਤ ਆਸ਼ਾਵਾਦ, ਜਿਸਦੀਆਂ ਜੜਾਂ ਉਹਨਾਂ ਦੀ ਇਤਿਹਾਸਕ ਵਿਕਾਸ ਦੇ ਬਾਹਰਮੁਖੀ ਸਿਧਾਂਤਾਂ ਦੀ ਸਮੁੱਚੀ ਸਮਝ ਵਿੱਚ ਅਤੇ ਮਨੁੱਖੀ ਇਤਿਹਾਸ ਵਿੱਚ ਇੱਕ ਨਵਾਂ ਯੁੱਗ, ਕਮਿਊਨਿਜਮ ਦੇ ਯੁੱਗ ਦੇ ਅਟੱਲ ਪਹੁ-ਫੁਟਾਲੇ ਵਿੱਚ ਉਨ੍ਹਾਂ ਦੇ ਅਡੋਲ ਵਿਸ਼ਵਾਸ਼ ਵਿੱਚ ਪਈਆਂ ਹਨ- ਦੇ ਮਾਨਵੀਕਰਨ ਵਜੋਂ ਵੇਖਦੇ ਹਾਂ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 53, 1 ਮਈ 2016 ਵਿੱਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s