ਅਮਰੀਕੀ ਸਾਮਰਾਜ ਦਾ ਜਾਬਰ ਚਿਹਰਾ ਦੂਜੀ ਸੰਸਾਰ ਜੰਗ ਤੋਂ ਬਾਅਦ ਤਿੰਨ ਕਰੋੜ ਲੋਕਾਂ ਦਾ ਕਤਲ •ਅਜੇਪਾਲ

6

ਅਮਰੀਕੀ ਸਾਮਰਾਜ ਦੁਆਰਾ ਕੀਤੀ ਕਤਲੋ-ਗਾਰਤ ਦਾ ਇਤਿਹਾਸ ਤਾਂ ਪਹਿਲਾਂ ਹੀ ਬਹੁਤ ਘਿਨੌਣਾ ਹੈ, ਪਰ ਹੁਣੇ ਜਿਹੇ ਆਏ ਨਵੇਂ ਅਧਿਐਨ ਇਸ ਇਤਿਹਾਸ ਨੂੰ ਹੈਰਤ ਦੀ ਹੱਦ ਤੱਕ ਘਿਨੌਣਾ ਦਿਖਾ ਰਹੇ ਹਨ। 2001 ਦੇ ਨੌਂ ਗਿਆਰਾਂ ਹਮਲੇ ਵਿੱਚ ਵੱਡੀ ਗਿਣਤੀ ਅਮਰੀਕੀ ਹਲਾਕ ਹੋ ਗਏ ਤੇ ਅਮਰੀਕਾ ਆਪਣਾ ਅਖੌਤੀ ‘ਬਦਲੇ’ ਦਾ ਕਟਕ ਲੈ ਕੇ ਅਰਬ ਮੁਲਕਾਂ ‘ਤੇ ਜਾ ਚੜ੍ਹਿਆ ਤੇ ਹੁਣ ਕਈ ਅਰਬ ਦੇਸ਼ਾਂ ਦੇ ਤੇਲ ਦਾ ਮਾਲਕ ਬਣੀ ਬੈਠਾ ਹੈ। ਪਰ ਪਾਠਕ ਜ਼ਰਾ ਸੋਚ ਕੇ ਵੇਖੇ ਕਿ ਦੂਜੀ ਸੰਸਾਰ ਜੰਗ ਤੋਂ ਬਾਅਦ ਅਮਰੀਕਾ ਨੇ ਹੋਰਨਾਂ ਮੁਲਕਾਂ ਵਿੱਚ ਕਿੰਨੇ ਕੁ ਨੌਂ-ਗਿਆਰਾਂ ਜਿਹੇ ਹਮਲੇ ਕੀਤੇ ਹੋਣਗੇ, ਤਾਂ ਜਵਾਬ ਹੈ ਕਿ ਕੋਈ ਦੱਸ ਹਜ਼ਾਰ ਤੋਂ ਵੱਧ ਹਮਲੇ!! ਜੀ ਹਾਂ ਅਤੇ ਦੂਜੀ ਸੰਸਾਰ ਜੰਗ ਤੋਂ ਬਾਅਦ ਅਜਿਹੀਆਂ ਫ਼ੌਜੀ ਮੁਹਿੰਮਾਂ ਵਿੱਚ ਮਰਨ ਵਾਲ਼ਿਆਂ ਦੀ ਗਿਣਤੀ ਕੋਈ ਤਿੰਨ ਕਰੋੜ ਦੇ ਕਰੀਬ ਹੈ। ਜਰਮਨੀ ਵਿੱਚ ਨਾਜ਼ੀਆਂ ਨੇ ਕੋਈ 10 ਲੱਖ ਯਹੂਦੀ ਮਾਰੇ ਸਨ, ਕਈ ਅੰਕੜੇ ਇਹ ਗਿਣਤੀ 60 ਲੱਖ ਤੋਂ ਵੀ ਵਧੇਰੇ ਦੱਸਦੇ ਹਨ ਪਰ ਜੇ ਇਹਨਾਂ ਅੰਕੜਿਆਂ ਨੂੰ ਅਮਰੀਕੀ ਕਤਲਾਂ ਨਾਲ਼ ਮੇਚੀਏ ਤਾਂ ਇਹ ਨਿਗੂਣੇ ਭਾਸਦੇ ਹਨ। ਪਰ ਅਮਰੀਕਾ ਨੂੰ ਕੋਈ ਅੱਤਵਾਦੀ ਨਹੀਂ ਕਹਿੰਦਾ ਸਗੋਂ ਉਹ ਤਾਂ ‘ਮੁਕਤੀ-ਦਾਤਾ’ ਬਣਿਆ ਹੋਇਆ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 53, 1 ਮਈ 2016 ਵਿੱਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s