ਕਿਰਤ ਸੁਧਾਰਾਂ ਖਿਲਾਫ਼ ਫਰਾਂਸ ਦੇ ਲੱਖਾਂ ਮਜ਼ਦੂਰ, ਨੌਜਵਾਨ, ਵਿਦਿਆਰਥੀ ਸੜਕਾਂ ‘ਤੇ •ਲਖਵਿੰਦਰ

5

ਪੈਰਿਸ ਕਮਿਊਨ ਦੀ ਧਰਤੀ ਫਰਾਂਸ ਵਿੱਚ ਲੋਟੂ ਹਾਕਮਾਂ ਖਿਲਾਫ਼ ਲੋਕ ਲਹਿਰਾਂ ਦੀ ਇੱਕ ਸ਼ਾਨਦਾਰ ਰਵਾਇਤ ਰਹੀ ਹੈ। ਸਮੇਂ-ਸਮੇਂ ‘ਤੇ ਫਰਾਂਸੀਸੀ ਲੋਕ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਜ਼ਬਰਦਸਤ ਵਿਰੋਧ ਕਰਦੇ ਰਹੇ ਹਨ। ਪਿਛਲੇ ਦਿਨੀਂ ਮਾਰਚ-ਅਪ੍ਰੈਲ ਮਹੀਨਿਆਂ ਦੌਰਾਨ ਵੀ ਫਰਾਂਸ ਦੇ ਮਜ਼ਦੂਰਾਂ, ਨੌਜਵਾਨਾਂ ਤੇ ਵਿਦਿਆਰਥੀਆਂ ਵੱਲੋਂ ਮਜ਼ਦੂਰ ਵਿਰੋਧੀ ਕਿਰਤ ਸੁਧਾਰਾਂ ਖਿਲਾਫ਼ ਵੱਡੇ ਪੱਧਰ ‘ਤੇ ਦੇਸ਼ ਭਰ ਵਿੱਚ ਜ਼ਬਰਦਸਤ ਰੈਲੀਆਂ-ਮੁਜਾਹਰੇ ਹੋਏ ਹਨ। ਇਹਨਾਂ ਮੁਜ਼ਾਰਿਆਂ ਵਿੱਚ 10 ਲੱਖ ਤੋਂ ਵਧੇਰੇ ਮਜ਼ਦੂਰਾਂ, ਨੌਜਵਾਨਾਂ ਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਹੈ। ਮੁਜ਼ਾਹਰਿਆਂ ਦੌਰਾਨ ਲੋਕਾਂ ਦੀਆਂ ਪੁਲੀਸ ਨਾਲ਼ ਜਬਰਦਸਤ ਝੜਪਾਂ ਹੋਈਆਂ ਹਨ। ਮੁਜ਼ਾਹਰਾਕਾਰੀਆਂ ਉੱਤੇ ਪੁਲੀਸ ਨੇ ਜਮ ਕੇ ਡਾਂਗਾਂ ਵਰ੍ਹਾਈਆਂ, ਹੰਝੂ ਗੈਸ ਦੇ ਗੋਲ਼ੇ ਸੁੱਟੇ, ਅਨੇਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਅਨੇਕਾਂ ਲੋਕ ਫੱਟੜ ਹੋਏ ਪਰ ਹਾਕਮਾਂ ਦਾ ਜ਼ਬਰ ਲੋਕ ਰੋਹ ਨੂੰ ਸ਼ਾਂਤ ਨਹੀਂ ਕਰ ਸਕਿਆ। ਸਭ ਤੋਂ ਜ਼ਬਰਦਸਤ ਮੁਜ਼ਾਹਰੇ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਹੋਏ ਹਨ। 28 ਅਪ੍ਰੈਲ ਅਤੇ ਪਹਿਲੀ ਮਈ ਨੂੰ ਦੇਸ਼ ਵਿਆਪੀ ਜ਼ੋਰਦਾਰ ਹੜਤਾਲਾਂ ਦਾ ਸੱਦਾ ਵੀ ਦਿੱਤਾ ਗਿਆ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 52, 16 ਅਪ੍ਰੈਲ 2016

 

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s