ਸ਼੍ਰੀ ਸ਼੍ਰੀ ਰਵੀ ਸ਼ੰਕਰ ਦੀ “ਜਿਉਣ ਦੀ ਕਲਾ” : ਗੈਰ-ਕਨੂੰਨੀ ਸਮਾਗਮ ਅੱਗੇ ਵਿਛੀਆਂ ਕੇਂਦਰ ਤੇ ਦਿੱਲੀ ਦੀਆਂ ਸਰਕਾਰਾਂ •ਗੁਰਪ੍ਰੀਤ

7

ਜਿਸ ਬਾਬੇ ਨੇ ਸਰਕਾਰ, ਪ੍ਰਸ਼ਾਸ਼ਨ ਨੂੰ ਟਿੱਚ ਨਾ ਜਾਣਿਆ ਉਸਨੇ ਅਨੇਕਾਂ ਗਰੀਬ ਪਰਿਵਾਰਾਂ ਦੇ ਮੂਹੋਂ ਬੁਰਕੀਆਂ ਵੀ ਖੋਹ ਲਈਆਂ। ਦਿੱਲੀ ਡਿਵੈਲਪਮੈਂਟ ਅਥਾਰਿਟੀ ਵੱਲੋਂ ਯਮਨਾ ਕੰਢੇ ਰਹਿੰਦੇ ਲੋਕਾਂ ਨੂੰ ਜਮੀਨ ਠੇਕੇ ‘ਤੇ ਦਿੱਤੀ ਜਾਂਦੀ ਹੈ ਜੋ ਉੱਥੇ ਸਬਜ਼ੀਆਂ ਉਗਾ ਕੇ ਆਪਣਾ ਗੁਜ਼ਾਰਾ ਕਰਦੇ ਹਨ। ਆਰਟ ਆਫ ਲਿਵਿੰਗ ਦੇ ਇਸ ਸਮਾਗਮ ਵਿੱਚ ਆਉਣ ਵਾਲੇ ਵੱਡੇ ਬੰਦਿਆਂ ਦੀਆਂ ਵੱਡੀਆਂ ਗੱਡੀਆਂ ਲਈ 6 ਫੁੱਟ ਚੌੜੇ ਰਾਹ ਨੂੰ 30 ਫੁੱਟ ਚੌੜਾ ਕਰਨ ਦੀ ਲੋੜ ਪਈ ਤਾਂ ਇਹਨਾਂ ਲੋਕਾਂ ਤੋਂ ਇਹ ਜ਼ਮੀਨ ਜਬਰੀ ਲੈ ਲਈ ਗਈ ਤੇ ਉਹਨਾਂ ਦੀ ਖੜੀ ਫਸਲ ਬਰਬਾਦ ਕਰਕੇ ਉਸਨੂੰ ਰੋੜਿਆਂ, ਪੱਥਰਾਂ ਤੇ ਇੱਟਾਂ ਨਾਲ਼ ਪੱਧਰੇ ਰਾਹ ਵਿੱਚ ਬਦਲ ਦਿੱਤਾ ਗਿਆ। ਇਹ ਕਿਸਾਨ ਇਸ ਗੱਲੋਂ ਬੋਲਣ ਤੋਂ ਡਰਦੇ ਹਨ ਕਿ ਦਿੱਲੀ ਵਿਕਾਸ ਵਿਭਾਗ ਇਹਨਾਂ ਤੋਂ ਇਹ ਜ਼ਮੀਨ ਵਾਪਸ ਲੈ ਲਵੇਗਾ। ਕਰੀਬ 80 ਕਿਸਾਨਾਂ ਦੀ ਜ਼ਮੀਨ ਖੋਹੀ ਗਈ ਤੇ ਉਹਨਾਂ ਨੂੰ ਮੁਆਵਜ਼ੇ ਦੇ ਨਾਮ ‘ਤੇ ਲਗਭਗ 4000 ਰੁਪਏ ਪ੍ਰਤੀ ਬਿੱਘਾ ਦਿੱਤੇ ਗਏ ਜਿਨ੍ਹਾਂ ਨਾਲ਼ ਉਹਨਾਂ ਦੇ ਜ਼ਮੀਨ ਦਾ ਕਿਰਾਇਆ ਅਤੇ ਫਸਲ ਦੀ ਬਿਜਾਈ ਦੇ ਖਰਚੇ ਵੀ ਪੂਰੇ ਨਹੀਂ ਹੁੰਦੇ। ਇਹਨਾਂ ਕਿਸਾਨਾਂ ਨੇ ਇਸ ਜ਼ਮੀਨ ਦਾ 6000 ਤੋਂ 10000 ਰੁਪਏ ਪ੍ਰਤੀ ਬਿੱਘਾ ਠੇਕਾ ਵੀ ਦਿੱਲੀ ਵਿਕਾਸ ਵਿਭਾਗ ਨੂੰ ਦੇਣਾ ਹੈ। ਇਹ ਸਾਰੇ ਛੋਟੇ ਕਿਸਾਨ ਹਨ। ਸਮਾਗਮ ਖਤਮ ਹੋਣ ਮਗਰੋਂ ਉਹਨਾਂ ਸਿਰ ਇਸ ਜ਼ਮੀਨ ਵਿੱਚ ਗੱਡੇ ਪੱਥਰ ਅਤੇ ਇੱਟਾਂ ਪੁੱਟਣ ਤੇ ਇਸਨੂੰ ਮੁੜ ਖੇਤੀ ਯੋਗ ਬਣਾਉਣ ਦਾ ਬੋਝ ਵੀ ਆ ਪਿਆ ਹੈ। ਇਸ ਜ਼ਮੀਨ ਦੀ ਉੱਪਰਲੀ ਉਪਜਾਊ ਪਰਤ ਤਬਾਹ ਹੋ ਚੁੱਕੀ ਹੈ। ਕੁੱਝ ਕਿਸਾਨਾਂ ਦਾ ਕਹਿਣਾ ਹੈ ਕਿ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 51, 1 ਅਪ੍ਰੈਲ 2016

 

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s