‘ਆਧਾਰ’ – ਲੋਕਾਂ ‘ਤੇ ਜ਼ਬਰ ਦਾ ਔਜ਼ਾਰ •ਰਣਬੀਰ

5

ਲੰਘੀ 11 ਮਾਰਚ ਨੂੰ ਲੋਕ ਸਭਾ ਵਿੱਚ ਆਧਾਰ ਕਨੂੰਨ-2016 ਪਾਸ ਕਰ ਦਿੱਤਾ ਗਿਆ ਹੈ। ਇਸ ਸਬੰਧੀ ਬਿਲ ਮੋਦੀ ਸਰਕਾਰ ਵੱਲੋਂ ਧਨ ਸਬੰਧੀ ਕਨੂੰਨ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਸੀ ਇਸ ਲਈ ਇਸਨੂੰ ਰਾਜਸਭਾ ਵਿੱਚ ਪਾਸ ਕਰਾਉਣ ਦੀ ਲੋੜ ਨਹੀਂ ਪਵੇਗੀ। ਲੋਕ ਸਭਾ ਵਿੱਚ ਮੋਦੀ ਸਰਕਾਰ ਕੋਲ਼ ਬਹੁਮਤ ਹੈ ਪਰ ਰਾਜਸਭਾ ਵਿੱਚ ਨਹੀਂ ਹੈ। ਰਾਜ ਸਭਾ ਵਿੱਚ ਇਹ ਕਨੂੰਨ ਪਾਸ ਕਰਾਉਣਾ ਮੋਦੀ ਸਰਕਾਰ ਲਈ ਬਹੁਤ ਔਖਾ ਸੀ ਇਸ ਲਈ ਸਰਕਾਰ ਨੇ ਇਸਨੂੰ ਧਨ ਸਬੰਧੀ ਕਨੂੰਨ ਦੇ ਰੂਪ ਵਿੱਚ ਪੇਸ਼ ਕਰਨਾ ਚੰਗਾ ਸਮਝਿਆ। ਆਧਾਰ ਕਨੂੰਨ ਤਹਿਤ ਤਨਖ਼ਾਹ ਭੁਗਤਾਨ, ਬੁਢਾਪਾ ਪੈਨਸ਼ਨ, ਸਕੂਲ ਦਾਖਲਾ, ਟ੍ਰੇਨ ਬੁਕਿੰਗ, ਵਿਆਹ ਸਰਟੀਫਿਕੇਟ, ਡਰਾਈਵਿੰਗ ਲਾਈਸੰਸ, ਸਿਮ ਕਾਰਡ ਖਰੀਦਣ, ਸਾਈਬਰ ਕੈਫ਼ੇ ਵਰਤਣ ਆਦਿ ਲਈ ਆਧਾਰ ਕਾਰਡ ਲਾਜ਼ਮੀ ਕਰ ਦਿੱਤਾ ਗਿਆ ਹੈ। ਆਧਾਰ ਕਾਰਡ ਵਰਤਣ ਦੀਆਂ ਏਨੀਆਂ ਸਾਰੀਆਂ ਮਜ਼ਬੂਰੀਆਂ ਤੋਂ ਬਾਅਦ ਆਧਾਰ ਕਾਰਡ ਬਣਵਾਉਣਾ ਮਜ਼ਬੂਰੀ ਬਣ ਜਾਂਦਾ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 51, 1 ਅਪ੍ਰੈਲ 2016 ਵਿੱਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s