ਹੈਦਰਾਬਾਦ ਕੇਂਦਰੀ ਯੂਨੀਵਰਸਿਟੀ ‘ਤੇ ਸੰਘੀ ਧਾਵਾ : ਭੂਤਰੇ ਫਾਸੀਵਾਦੀਆਂ ਦੇ ਦੇਸ਼ ਵਿਆਪੀ ਇੱਕਜੁੱਟ ਟਾਕਰੇ ਦੀ ਲੋੜ •ਸੰਪਾਦਕੀ

2

ਭਾਰਤ ਦੇ ਫਾਸੀਵਾਦੀ ਹਾਕਮਾਂ ਦੇ ਇਸ ਜਬਰ ਵਿੱਚ ਉਹਨਾਂ ਦਾ ਖੌਫ਼ ਵੀ ਸਾਫ਼ ਨਜ਼ਰ ਆਉਂਦਾ ਹੈ। ਵਿਦਿਆਰਥੀਆਂ-ਨੌਜਵਾਨਾਂ ਉੱਪਰ ਉਹਨਾਂ ਦੇ ਹੱਲੇ ਨਾਲ ਵਿਦਿਆਰਥੀਆਂ-ਨੌਜਵਾਨਾਂ ਦੀ ਤਾਕਤ ਕਮਜ਼ੋਰ ਹੋਣ ਦੀ ਥਾਂ ਵਧਦੀ ਜਾ ਰਹੀ ਹੈ। ਰੋਹਿਤ ਦੀ ਖੁਦਕੁਸ਼ੀ ‘ਤੇ ਅਨੇਕਾਂ ਵਿੱਦਿਅਕ ਸੰਸਥਾਵਾਂ ਵਿੱਚ ਰੋਹਿਤ ਲਈ ਇਨਸਾਫ਼ ਦੇ ਨਾਹਰੇ ਲੱਗੇ। ਜਵਾਹਰਲਾਲ ਨਹਿਰੂ ਯੂਨੀਵਰਸਿਟੀ ‘ਚ ਦੇਸ਼ਧ੍ਰੋਹ ਦੀ ਸਾਜਿਸ਼ ਰਚ ਕੇ ਵਿਦਿਆਰਥੀਆਂ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਵਿੱਚ ਥਾਂ-ਥਾਂ “ਦੇਸ਼ਧ੍ਰੋਹ” ਦੀਆਂ ਹੋਰ ਅਵਾਜ਼ਾਂ ਉੱਠਣ ਲੱਗ ਪਈਆਂ ਹਨ। ਹੈਦਰਾਬਾਦ ਯੂਨੀਵਰਸਿਟੀ ਉੱਪਰ ਹੋਏ ਇਸ ਹਮਲੇ ਉੱਪਰ ਵੀ ਅਨੇਕਾਂ ਵਿੱਦਿਅਕ ਸੰਸਥਾਵਾਂ ਵਿੱਚ ਅਨੇਕਾਂ ਵਿਦਿਆਰਥੀ ਜਥੇਬੰਦੀਆਂ ਨੇ ਫਾਸੀਵਾਦੀ ਹਕੂਮਤ ਦੇ ਇਸ ਸ਼ਰਮਨਾਕ ਜਬਰ ਦੀ ਨਿਖੇਧੀ ਕੀਤੀ ਤੇ ਇਸ ਖਿਲਾਫ਼ ਮੁਜਾਹਰੇ ਕੀਤੇ। ਅਜਿਹੀਆਂ ਘਟਨਾਵਾਂ ਖਿਲਾਫ਼ ਵਿਦਿਆਰਥੀਆਂ-ਨੌਜਵਾਨਾਂ ਦਾ ਬੋਲਣਾ ਇੱਕ ਸਵਾਗਤਯੋਗ ਵਰਤਾਰਾ ਹੈ। ਪਰ ਨਾਲ ਹੀ ਵਿਦਿਆਰਥੀਆਂ-ਨੌਜਵਾਨਾਂ ਦੇ ਇਸ ਵਿਰੋਧ ਨੂੰ ਹੋਰ ਵਧੇਰੇ ਯੋਜਨਾਬੰਦੀ, ਮਜਬੂਤੀ ਤੇ ਗੰਭੀਰਤਾ ਨਾਲ ਜਥੇਬੰਦ ਕਰਨ ਦੀ ਲੋੜ ਹੈ। ਦੇਸ਼ ਪੱਧਰ ‘ਤੇ ਇਨਕਲਾਬੀ-ਜਮਹੂਰੀ ਤਾਕਤਾਂ ਦਾ ਫਾਸੀਵਾਦ ਵਿਰੋਧੀ ਸਾਂਝਾ ਮੋਰਚਾ ਉਸਾਰਿਆ ਜਾਣਾ ਚਾਹੀਦਾ ਹੈ। ਇਸਦੇ ਨਾਲ ਹੀ ਸਥਾਨਕ ਪੱਥਰ ‘ਤੇ ਕੈਂਪਸਾਂ ਵਿੱਚ ਵੀ ਫਾਸੀਵਾਦ ਵਿਰੋਧੀ ਮੋਰਚੇ ਬਣਾ ਕੇ ਦੇਸ਼ ਵਿੱਚ ਵਧ ਰਹੇ ਇਸ ਫਾਸੀਵਾਦੀ ਹੱਲੇ ਖਿਲਾਫ਼ ਡਟਣਾ ਚਾਹੀਦਾ ਹੈ। ਫਾਸੀਵਾਦ ਦਾ ਇਹ ਟਾਕਰਾ ਸਿਰਫ਼ ਕੋਈ ਨਵੀਂ ਘਟਨਾ ਵਾਪਰਨ ਤੋਂ ਬਾਅਦ ਉਸ ਖਿਲਾਫ਼ ਸੰਕੇਤਕ ਮੁਜਾਹਰੇ ਕਰਨ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ ਸਗੋਂ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 51, 1 ਅਪ੍ਰੈਲ 2016

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s