ਪੰਜਾਬ ਸੂਬੇ ਦਾ ਸਿਹਤ ਢਾਂਚਾ ਖੁਦ ਮਰੀਜ਼ •ਛਿੰਦਰਪਾਲ

7

ਨਿੱਜੀਕਰਨ ਦੀ ਪਟੜੀ ‘ਤੇ ਚਲਦੀ ਆਰਥਿਕਤਾ ਦੀ ਗੱਡੀ ਨੇ ਹੁਣ ਤਾਈਂ ਕਈ ਸਰਕਾਰੀ ਮਹਿਕਮਿਆਂ ਦਾ ਭੋਗ ਪਾ ਦਿੱਤਾ ਹੈ ਤੇ ਕਈ ਮਹਿਕਮੇ ਅਖ਼ੀਰਲੇ ਸਾਹਾਂ ‘ਤੇ ਹਨ। ਪਰ ਸਭ ਤੋਂ ਮਹੱਤਵਪੂਰਨ ਜਿੰਨ੍ਹਾਂ ਦੋ ਮਹਿਕਮਿਆਂ ਦੀ ਗੱਲ ਕਰਨੀ ਬਣਦੀ ਹੈ, ਉਹ ਹਨ ਲਗਾਤਾਰ ਨਿੱਘਰਦੇ ਸਿਹਤ ਤੇ ਸਿੱਖਿਆ ਮਹਿਕਮੇ। ਸਾਡਾ ਵਿਚਾਰਨ ਦਾ ਮਸਲਾ ਇਸ ਲੇਖ ਵਿੱਚ ਸੂਬੇ ਦਾ ਸਿਹਤ ਢਾਂਚਾ ਰਹੇਗਾ। ਪੰਜਾਬ ਸੂਬੇ ਦਾ ਸਿਹਤ ਮਹਿਕਮਾ ਨਿੱਜੀਕਰਨ ਦੀਆਂ ਨੀਤੀਆਂ ਤਹਿਤ ਸਰਕਾਰੀ ਲਾਪਰਵਾਹੀ ਦਾ ਬੁਰੀ ਤਰਾਂ ਸ਼ਿਕਾਰ ਹੈ। ਪੰਜਾਬ ਵਿੱਚ ਸਿਹਤ ਸਹੂਲਤਾਂ ਦੇ ਸਾਰੇ ਵਾਅਦਿਆਂ ਦੇ ਬਾਵਜੂਦ 80 ਫੀਸਦੀ ਤੋਂ ਜ਼ਿਆਦਾ ਲੋਕਾਂ ਨੂੰ ਇਲਾਜ ਲਈ ਪ੍ਰਾਈਵੇਟ ਡਾਕਟਰਾਂ ਕੋਲ ਜਾਣਾ ਪੈਂਦਾ ਹੈ। ਪਿੱਛੇ ਜਿਹੇ ਆਈ ‘ਨੈਂਸ਼ਨਲ਼ ਸੈਂਪਲ ਸਰਵੇ ਆਰਗੇਨਾਈਜੇਸ਼ਨ’ ਦੀ ਹਾਲੀਆ ਰਿਪੋਰਟ ਮੁਤਾਬਕ ਮਰੀਜ਼ਾਂ ਦੁਆਰਾ ਇਲਾਜ ‘ਤੇ ਖਰਚੇ ਜਾਂਦੇ ਪੈਸੇ ਦੇ ਮਾਮਲੇ ‘ਚ ਪੰਜਾਬ ਦੇਸ਼ ਵਿੱਚ ਸਾਰੇ ਸੂਬਿਆਂ ਚੋਂ ਪਹਿਲਾ ਨੰਬਰ ਹੈ, ਭਾਵ ਪੰਜਾਬ ਸੂਬੇ ‘ਚ ਹਸਪਤਾਲ ਵਿੱਚ ਦਾਖ਼ਲ ਹੋਕੇ ਇਲਾਜ ਕਰਵਾਉਣਾ ਪੂਰੇ ਦੇਸ਼ ਵਿੱਚ ਸਭ ਤੋਂ ਮਹਿੰਗਾ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 50, 16 ਮਾਰਚ 2016 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s