ਸਕੈਂਡੀਨੇਵੀਆਈ ਮੁਲਕਾਂ ਵਿੱਚ ਤਿੱਖਾ ਹੁੰਦਾ ਜਮਾਤੀ ਧਰੁਵੀਕਰਨ •ਮਾਨਵ

1

ਇਹਨਾਂ ਸਕੈਂਡੀਨੇਵੀਆਈ ਮੁਲਕਾਂ ਵਿੱਚ ਚੱਲਿਆ ਕੀਨਸਵਾਦੀ ਦੌਰ ਕਦੋਂ ਦਾ ਆਪਣਾ ਵੇਲ਼ਾ ਵਿਹਾ ਚੁੱਕਾ ਹੈ। ਉਹ ਦੌਰ ਪੂਰੇ ਸੰਸਾਰ ਵਿੱਚ ਚੱਲ ਰਹੇ ਦੌਰ ਦਾ ਹੀ ਸਮਕਾਲੀ ਸੀ ਅਤੇ ਕੋਈ ਅਲਹਿਦਾ ਵਰਤਾਰਾ ਨਹੀਂ। ਦੂਸਰਾ, ਉਹ ਕੋਈ ਹਾਕਮ ਜਮਾਤਾਂ ਦੀ ਫਰਾਖ਼ਦਿਲੀ ਕਰਕੇ ਲਾਗੂ ਕੀਤੀਆਂ ਗਈਆਂ ਨੀਤੀਆਂ ਨਹੀਂ ਸਨ ਸਗੋਂ ਮਜਦੂਰ ਘੋਲ਼ਾਂ ਤੋਂ ਘਬਰਾ ਕੇ ਅਤੇ ਸੋਵੀਅਤ ਯੂਨੀਅਨ ਦੇ ਪ੍ਰਭਾਵ ਹੇਠ ਲਾਗੂ ਕੀਤੀਆਂ ਗਈਆਂ ਨੀਤੀਆਂ ਸਨ । ਇਸੇ ਲਈ ਪਹਿਲਾ ਮੌਕਾ ਮਿਲਦੇ ਸਾਰ ਹੀ ਹੋਰਾਂ ਵਾਂਗੂ ਇੱਥੋਂ ਦੇ ਹਾਕਮਾਂ ਨੇ ਵੀ ਉਹ ਸਭ ਸਹੂਲਤਾਂ ਇੱਕ-ਇੱਕ ਕਰਕੇ ਵਾਪਸ ਲੈ ਲਈਆਂ। ਇਸ ਇਤਿਹਾਸਿਕ ਸੰਦਰਭ ਤੋਂ ਕੱਟ ਕੇ ਜੇਕਰ ਅੱਜ ਕੋਈ ਇਹ ਦਾਅਵਾ ਕਰਦਾ ਹੈ ਕਿ ਅਜਿਹੀਆਂ ਕੀਨਸਵਾਦੀ ਨੀਤੀਆਂ ਮੁੜ ਲਾਗੂ ਹੋ ਸਕਦੀਆਂ ਹਨ ਤਾਂ ਇਹ ਸਰਾਸਰ ਲੋਕਾਂ ਨੂੰ ਗੁੰਮਰਾਹ ਕਰਨਾ ਹੈ।  ਅੱਜ ਦੇ ਸਮੇਂ ਇਸ ਸਰਮਾਏਦਾਰਾ ਢਾਂਚੇ ਨੂੰ ਅਗਾਂਹਵਧੂ ਰੰਗਤ ਦੇਣ ਦੀ ਕੋਸ਼ਿਸ਼ ਕਰਨ ਦਾ ਮਤਲਬ ਹੈ ਇਸ ਦੇ ਪਾਪਾਂ (ਕਿਰਸ ਦੀਆਂ ਨੀਤੀਆਂ, ਮਨੁੱਖਤਾ ਉੱਤੇ ਥੋਪੀਆਂ ਜਾ ਰਹੀਆਂ ਜੰਗਾਂ ਆਦਿ) ਉੱਤੇ ਪਰਦਾ ਪਾਉਣਾ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 50, 16 ਮਾਰਚ 2016 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s