ਔਰਤਾਂ ਦੀ ਦੁਰਦਸ਼ਾ •ਰਣਬੀਰ

5

8 ਮਾਰਚ ਦਾ ਦਿਨ ਆਇਆ ਤੇ ਚਲਾ ਗਿਆ। ਸਰਕਾਰਾਂ ਨੇ ਔਰਤਾਂ ਦੀ ਹਾਲਤ ”ਸੁਧਾਰਨ” ਲਈ ਕੀਤੇ ਗਏ ”ਉਪਰਾਲੇ” ਗਿਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਕੌਮਾਂਤਰੀ ਔਰਤ ਦਿਵਸ ਨੂੰ ”ਸਮਰਪਿਤ” ਸੰਸਦ ਮੈਂਬਰਾਂ ਦਾ ਦੋ ਦਿਨਾਂ ਦਾ ਸਮਾਗਮ ਵੀ ਸੰਸਦ ਭਵਨ ਵਿੱਚ ਪਹਿਲੀ ਵਾਰ ਆਯੋਜਿਤ ਕੀਤਾ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਸਰਕਾਰ ਦੇ ਵੱਖ-ਵੱਖ ਨੁਮਾਇੰਦਿਆਂ ਨੇ ਔਰਤ ਭਲਾਈ ਦੇ ਵੱਡੇ-ਵੱਡੇ ਦਾਅਵੇ ਕੀਤੇ। ਔਰਤਾਂ ਦੀ ਭਲਾਈ ਲਈ ਚੁੱਕੇ ਕਦਮਾਂ ਦੇ ਵੱਡੇ-ਵੱਡੇ ਦਾਅਵਿਆਂ ਵਿਚਕਾਰ ਔਰਤਾਂ ਦੀ ਦੁਰਦਸ਼ਾ ਨਾ ਸਿਰਫ਼ ਬਰਕਰਾਰ ਹੈ ਸਗੋਂ ਉਹ ਤਾਂ ਦਿਨ-ਬ-ਦਿਨ ਵੱਧਦੀ ਹੀ ਜਾ ਰਹੀ ਹੈ। ਹਰ ਦਿਨ ਔਰਤਾਂ ਨਾਲ਼ ਭਿਆਨਕ ਅਪਰਾਧਾਂ ਦੀਆਂ ਘਟਨਾਵਾਂ ਦੇਖਣ-ਸੁਨਣ ਵਿੱਚ ਆ ਰਹੀਆਂ ਹਨ। ਦਰਦਨਾਕ ਘਟਨਾ ਵਾਪਰਦੀ ਹੈ, ਲੋਕਾਂ ਦਾ ਰੋਹ ਭੜਕਦਾ ਹੈ, ਸਰਕਾਰ-ਪੁਲੀਸ-ਪ੍ਰਸ਼ਾਸਨ ”ਢੁੱਕਵੇਂ ਕਦਮ ਚੁੱਕਣ” ਦੇ ਐਲਾਨ ਕਰਦੇ ਹਨ…. ਫੇਰ ਕੋਈ ਘਟਨਾ ਵਾਪਰਦੀ ਹੈ. . . ਇਹ ਕੁਚੱਕਰ ਅਰੁੱਕ ਜਾਰੀ ਹੈ। ਹਾਲਤਾਂ ਕਿੰਨੀਆਂ ਭਿਅੰਕਰ ਹੋ ਚੁੱਕੀਆਂ ਹਨ ਇਸਨੂੰ ਸਮਝਣ ਲਈ ਪਿਛਲੇ ਦਿਨੀਂ ਔਰਤਾਂ ਨਾਲ਼ ਵਾਪਰੀਆਂ ਕੁੱਝ ਭਿਆਨਕ ਘਟਨਾਵਾਂ ਦਾ ਜ਼ਿਕਰ ਹੀ ਕਾਫ਼ੀ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 50, 16 ਮਾਰਚ 2016 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s