ਮੋਦੀ ਸਰਕਾਰ ਦਾ ਦੂਸਰਾ ਬਜਟ : ਮੋਦੀ ਸਰਕਾਰ ਦੇ ਲੋਕ ਵਿਰੋਧੀ ਕਿਰਦਾਰ ਦਾ ਸ਼ੀਸ਼ਾ •ਸੰਪਾਦਕੀ

3

ਬੀਤੀ 29 ਫਰਵਰੀ ਨੂੰ ਮੋਦੀ ਦੇ ਵਿੱਤ ਮੰਤਰੀ ਅਰੁਣ ਜੇਟਲੀ ਨੇ, ਕੇਂਦਰ ਸਰਕਾਰ ਦਾ ਦੂਸਰਾ ਬਜਟ (2016-2017) ਲੋਕ ਸਭਾ ‘ਚ ਪੇਸ਼ ਕੀਤਾ। ਪਿਛਲੇ ਬਜਟ ਦੀ ਤਰ੍ਹਾਂ ਕੇਂਦਰ ਸਰਕਾਰ ਦੇ ਇਸ ਬਜਟ ‘ਤੇ ਵੀ ਸਰਮਾਏਦਾਰੀ ਪ੍ਰਬੰਧ ਦੇ ਸੰਸਾਰ ਵਿਆਪੀ ਮੰਦਵਾੜੇ ਦਾ ਕਾਲ਼ਾ ਪ੍ਰਛਾਵਾਂ ਸਪੱਸ਼ਟ ਨਜ਼ਰ ਆ ਰਿਹਾ ਸੀ। ਵਿੱਤ ਮੰਤਰੀ ਨੇ ਆਪਣੇ ਭਾਸ਼ਣ ‘ਚ ਇਸਦਾ ਜ਼ਿਕਰ ਵੀ ਕੀਤਾ। ਦਰਅਸਲ ਮੋਦੀ ਸਰਕਾਰ ਨੇ ਅਜਿਹੇ ਸਮੇਂ ਦੇਸ਼ ਦੀ ਵਾਗਡੋਰ ਸੰਭਾਲੀ ਸੀ ਜਦੋਂ ਦੇਸ਼ ਸਰਮਾਏਦਾਰੀ ਦੇ ਸੰਸਾਰ ਵਿਆਪੀ ਆਰਥਿਕ ਸੰਕਟ ਦੀ ਦਲਦਲ ‘ਚ ਲਗਾਤਾਰ ਧਸਦਾ ਜਾ ਰਿਹਾ ਸੀ। ਭਾਰਤ ਦੀ ਸਰਮਾਏਦਾਰ ਜਮਾਤ ਨੂੰ ਹੁਣ ਇੱਕ ਤਾਨਾਸ਼ਾਹ ਹਕੂਮਤ ਦੀ ਦਰਕਾਰ ਸੀ। ਉਸਨੇ ਫਾਸਿਸਟ ਸੰਘ ਪਰਿਵਾਰ ‘ਤੇ ਆਪਣੀਆਂ ਸਭ ਉਮੀਦਾਂ ਟਿਕਾਈਆਂ, ਆਪਣੇ ਸਾਰੇ ਸਾਧਨ ਝੋਕ ਕੇ ਕੇਂਦਰ ‘ਚ ਪੂਰਨ ਬਹੁਮਤ ਵਾਲ਼ੀ ਭਾਜਪਾ ਸਰਕਾਰ ਲਿਆਂਦੀ। ਇਸ ਉਮੀਦ ਨਾਲ਼ ਕਿ ਇਹ ਸਰਕਾਰ ਜਿਸਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣਿਆ, ਸੰਸਾਰ ਵਿਆਪੀ ਆਰਥਿਕ ਸੰਕਟ ‘ਚੋਂ ਉਸਦੀ ਕਿਸ਼ਤੀ ਪਾਰ ਲਾਏਗੀ। ਮੋਦੀ ਸਰਕਾਰ ਨੇ ਅਜਿਹੇ ਵਾਅਦੇ ਵੀ ਕੀਤੇ। ‘ਅੱਛੇ ਦਿਨ’ ਆਉਣ ਹੀ ਵਾਲ਼ੇ ਹਨ, ਦਾ ਰਾਗ ਅਲਾਪਿਆ। ਪਰ ਭਾਰਤੀ ਅਰਥਚਾਰੇ ਦੇ ਅੱਛੇ ਦਿਨ ਨਾ ਆਏ ਅਤੇ ਵਧੇਰੇ ਸੰਭਾਵਨਾ ਇਸ ਗੱਲ ਦੀ ਹੈ ਕਿ ਅੱਗੇ ਹੋਰ ਵੀ ਵੱਧ ਬੁਰੇ ਦਿਨ ਆਉਣਗੇ…

(ਪੂਰਾ ਪਡ਼ਨ ਲਈ ਕਲਿਕ ਕਰੋ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 50, 16 ਮਾਰਚ 2016 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s