ਅਮਰੀਕਾ ਵਿੱਚ ਸੱਜੇ-ਪੱਖੀ ਹਿੰਸਾ-ਇੱਕ ਲੁਕਿਆ ਸੱਚ •ਨਵਗੀਤ

1

ਅਮਰੀਕਾ ਵਿੱਚ ਕਿਸੇ ਆਮ ਸ਼ਹਿਰੀ ਦਾ ਕਿਸ ਤਰ੍ਹਾਂ ਦੀ ਹਿੰਸਾ ਵਿੱਚ ਮਾਰੇ ਜਾਣ ਦਾ ਖਤਰਾ ਸਭ ਤੋਂ ਵੱਧ ਹੈ, ਸ਼ਾਇਦ ਹਰ ਅਮਰੀਕੀ ਸ਼ਹਿਰੀ ਦੀ ਤਰ੍ਹਾਂ ਅਸੀਂ ਜਾਂ ਤੁਸੀਂ ਵੀ ਇਹੀ ਸੋਚਾਂਗੇ ਕਿ ਇਸਦਾ ਜਵਾਬ ਮੁਸਲਿਮ ਕੱਟੜਪੰਥੀ ਜਿਹਾਦੀ ਹਿੰਸਾ ਹੋਵੇਗਾ, ਪਰ ਨਹੀਂ, ਜਵਾਬ ਕੁਝ ਹੋਰ ਹੈ। 9/11 ਦੇ ਹਮਲੇ ਤੋਂ ਬਾਅਦ ਅਮਰੀਕਾ ਵਿੱਚ ਸੱਜੇ-ਪੱਖੀ ਦਹਿਸ਼ਤਗਰਦ ਅਤੇ ਨਸਲੀ ਗਰੁੱਪਾਂ (ਇਹ ਗਰੁੱਪ ਤਰ੍ਹਾਂ-ਤਰ੍ਹਾਂ ਦੀਆਂ ਰੰਗਤਾਂ ਦੇ ਹਨ, ਇਸ ਬਾਰੇ ਅੱਗੇ ਗੱਲ ਕਰਾਂਗੇ) ਦੁਆਰਾ ਕੀਤੇ ਗਏ ਹਮਲਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਜੋ ਕਿ 350 ਹੈ (ਕੁਝ ਹੋਰ ਸਰੋਤਾਂ ਅਨੁਸਾਰ ਇਹ ਗਿਣਤੀ 3,000 ਤੋਂ ਵੱਧ ਹੈ), ਮੁਸਲਿਮ-ਜਿਹਾਦੀਆਂ ਦੁਆਰਾ ਕੀਤੇ ਗਏ ਹਮਲਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਜੋ ਕਿ ਮਹਿਜ਼ 26 ਹੈ, ਨਾਲੋਂ ਕਈ ਗੁਣਾ ਜ਼ਿਆਦਾ ਹੈ। ਇਸ ਤੋਂ ਇਲਾਵਾ ਸੱਜੇ-ਪੱਖੀਆਂ ਦੇ ਹਮਲਿਆਂ ਵਿੱਚ ਜ਼ਖਮੀਆਂ ਦੀ ਗਿਣਤੀ ਹਜ਼ਾਰ ਤੋਂ ਉੱਤੇ ਹੈ। ਅਮਰੀਕਾ ਦੇ ਬਹੁਤ ਸਾਰੇ ਇਤਿਹਾਸਕਾਰ, ਵਿਦਵਾਨ, ਸਮਾਜਿਕ ਕਾਰਕੁੰਨ ਵੀ ਅਮਰੀਕਾ ਵਿੱਚ ਲੰਮੇ ਸਮੇਂ ਤੋਂ ਮੌਜੂਦ ਤੇ ਲਗਾਤਾਰ ਵਧ-ਫੁੱਲ ਰਹੀ ਸੱਜੇ-ਪੱਖੀ ਦਹਿਸ਼ਤਗਰਦੀ ਨੂੰ ਮੁਸਲਿਮ-ਜਿਹਾਦੀ ਖਤਰੇ ਨਾਲੋਂ ਕਿਤੇ ਵੱਡਾ ਖਤਰਾ ਮੰਨਦੇ ਹਨ, ਸਿਰਫ਼ ਉਬਾਮਾ ਸਰਕਾਰ, ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਡੋਨਾਲਡ ਟਰੰਪ ਜਿਹੇ ਨਸਲਵਾਦੀ ਅਜਿਹਾ ਨਹੀਂ ਮੰਨਦੇ। ਪਿਛਲੇ ਸਾਲ ਪੈਰਿਸ ਵਿੱਚ ਹੋਏ ਜਿਹਾਦੀ ਹਮਲੇ ਤੋਂ ਬਾਅਦ ਟਰੰਪ ਤੁਰੰਤ ਬੋਲਿਆ ਕਿ ਮੁਸਲਮਾਨਾਂ ਉੱਤੇ ਸਖ਼ਤ ਨਿਗਾਹ ਰੱਖਣ ਦੀ ਲੋੜ ਹੈ, ਪਰਵਾਸੀਆਂ ਦੇ ਰਜਿਸਟਰ ਲੱਗਣੇ ਚਾਹੀਦੇ ਹਨ ਪਰ ਪੈਰਿਸ ਹਮਲੇ ਤੋਂ ਕੁਝ ਦਿਨਾਂ ਬਾਅਦ ਹੀ 28 ਨਵੰਬਰ ਤੋਂ 5 ਦਸੰਬਰ ਦੇ ਇੱਕ ਹਫ਼ਤੇ ਦੇ ਸਮੇਂ ਵਿੱਚ ਹੀ ਸੱਜੇ-ਪੱਖੀਆਂ ਵੱਲੋਂ ਅੰਜ਼ਾਮ ਦਿੱਤੇ ਗਏ 13 ਹਮਲਿਆਂ ਬਾਰੇ ਟਰੰਪ ਤੋਂ ਲੈ ਕੇ ਉਬਾਮੇ ਤੱਕ ਦੀ ਜੀਭ ਨੂੰ ਲਕਵਾ ਮਾਰ ਗਿਆ…

(ਪੂਰਾ ਪਡ਼ਨ ਲਈ ਕਲਿਕ ਕਰੋ)

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – ਅੰਕ 49, 1 ਮਾਰਚ 2016 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s