ਸਾਜਿਸ਼ਾਂ ਦੇ ਸਿਧਾਂਤ ਜਾਂ ਜਮਾਤੀ ਘੋਲ਼? •ਮਾਨਵ

4

ਪਿਛਲੇ ਕੁੱਝ ਸਾਲਾਂ ਤੋਂ ਲੋਕਾਂ ਦੀ ਸਾਜਿਸ਼ਾਂ ਦੇ ਸਿਧਾਂਤਾਂ (Conspiracy Theories) ਵਿੱਚ ਦਿਲਚਸਪੀ ਕਾਫ਼ੀ ਵਧੀ ਹੈ। ਸੰਸਾਰ ਦੇ ਮਹੱਤਵਪੂਰਨ ਵਰਤਾਰਿਆਂ (ਜਿਵੇਂ ਕਿ ਆਰਥਕ ਸੰਕਟ, ਸੰਸਾਰ-ਜੰਗ ਆਦਿ) ਦੇ ਪਿੱਛੇ ਕੰਮ ਕਰਨ ਵਾਲ਼ੇ ‘ਸਾਜਿਸ਼ੀ’ ਕਾਰਨਾਂ ਦੀ ਪੜਚੋਲ ਦਾ ਦਾਅਵਾ ਕਰਨ ਵਾਲ਼ੇ ਲੇਖਕਾਂ ਵੱਲ਼ੋਂ ਇਹਨਾਂ ਵਿਸ਼ਿਆਂ ਉੱਤੇ ਲਗਾਤਾਰ ਕਿਤਾਬਾਂ, ਲੇਖ ਲਿਖੇ ਜਾ ਰਹੇ ਹਨ ਜੋ ਲੋਕਾਂ ਦੇ ਇੱਕ ਹਿੱਸੇ ਨੂੰ ਕਾਫ਼ੀ ਪ੍ਰਭਾਵਿਤ ਵੀ ਕਰ ਰਹੇ ਹਨ। ਅਮਰੀਕਾ ਵਿੱਚ ਹੋਏ ਇੱਕ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਕਿ 80% ਅਮਰੀਕੀ ਇਹ ਮੰਨਦੇ ਹਨ ਕਿ ਅਮਰੀਕੀ ਸਰਕਾਰ ਵੱਲ਼ੋਂ ਉੱਡਣ-ਤਸ਼ਤਰੀਆਂ (ਯੂ.ਐੱਫ.ਓ) ਬਾਰੇ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ; ਸਾਜਿਸ਼ੀ ਸਿਧਾਂਤਾਂ ਨੂੰ ਅਧਾਰ ਬਣਾ ਕੇ ਅਮਰੀਕੀ ਟੈਲੀਵਿਜ਼ਨ ਲਈ ਬਣਿਆ ਟੀ.ਵੀ ਸੀਰੀਅਲ ਐਕਸ-ਫ਼ਾਈਲਸ (X-Files) ਸੰਸਾਰ ਦੀਆਂ ਵੱਖ-ਵੱਖ ਜੁਬਾਨਾਂ ਵਿੱਚ ਡੱਬ ਹੋ ਕੇ ਬੇਹੱਦ ਮਕਬੂਲ ਹੋ ਚੁੱਕਾ ਹੈ; ਲੋਕਾਂ ਦਾ ਚੋਖ਼ਾ ਹਿੱਸਾ ਇਹ ਮੰਨਦਾ ਹੈ ਕਿ ਅਮਰੀਕਾ ਦੇ ਨਿਊਯਾਰਕ ਵਿੱਚ ਹੋਇਆ 9/11 ਹਮਲਾ ਅਮਰੀਕੀ ਸਰਕਾਰ ਦੀ ਖੁਦ ਦੀ ਕਾਰਵਾਈ ਸੀ, ਅਤੇ ਹੋਰ ਅਜਿਹੀਆਂ ਹੀ ਬਹੁਤੀਆਂ ਵਿਆਖਿਆਵਾਂ ਇਹਨਾਂ ਸਿਧਾਂਤਕਾਰਾਂ ਵੱਲ਼ੋਂ ਪੇਸ਼ ਕੀਤੀਆਂ ਜਾਂਦੀਆਂ ਹਨ . ਪੰਜਾਬੀ ਵਿੱਚ ਵੀ ਡਾ. ਦਲਜੀਤ ਸਿੰਘ ਦੀਆਂ ਕਿਤਾਬਾਂ(ਦੂਜਾ ਪਾਸਾ, ਸੱਚ ਦੀ ਭਾਲ਼) ਨੂੰ ਬੌਧਿਕ  ਹਲ਼ਕਿਆਂ ਵਿੱਚ ਮਕਬੂਲ਼ੀਅਤ ਮਿਲਣਾ ਇਸੇ ਗੱਲ ਦੀ ਤਸਦੀਕ ਕਰਦਾ ਹੈ ਕਿ ਅਜਿਹੇ ਸਿਧਾਂਤਾਂ ਦਾ ਇੱਕ ਅੱਛਾ-ਖਾਸਾ ਪਾਠਕ ਵਰਗ ਹੈ…

(ਪੂਰਾ ਪਡ਼ਨ ਲਈ ਕਲਿਕ ਕਰੋ)

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – ਅੰਕ 49, 1 ਮਾਰਚ 2016 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s